ਜ਼ਾਲਿਮ ਪਤੀ ਨੇ ਪਤਨੀ ਨੂੰ ਖੇਤ ‘ਚ ਲਿਜਾ ਕੇ ਪਾਣੀ ‘ਚ ਡੁਬੋ ਕੇ ਮਾਰਿਆ,...
ਬਰਨਾਲਾ (ਕਮਲਜੀਤ ਸੰਧੂ) | ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ 'ਚ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ। ਆਰੋਪੀ ਮੌਕੇ ਤੋਂ ਫਰਾਰ ਹੈ।
ਮ੍ਰਿਤਕਾ ਦੇ ਵਾਰਿਸਾਂ ਨੇ ਆਰੋਪੀ ਪਤੀ ਤੇ...
ਜਲੰਧਰ ‘ਚ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਟੀਚਰਾਂ ਤੇ ਪੁਲਿਸ ‘ਚ ਜ਼ਬਰਦਸਤ ਝੜਪ,...
ਜਲੰਧਰ | ਅੱਜ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਜਲੰਧਰ ਸਥਿਤ ਘਰ 'ਚ ਟੀਚਰਾਂ ਤੇ ਪੁਲਿਸ 'ਚ ਜ਼ਬਰਦਸਤ ਝੜਪ ਹੋਈ। ਇਸ ਦੌਰਾਨ ਕਈ ਮਹਿਲਾ ਟੀਚਰਾਂ ਦੇ ਸੱਟਾਂ ਵੱਜੀਆਂ।
ਪੁਲਿਸ ਨਾਲ ਝੜਪ ਤੋਂ ਬਾਅਦ ਟੀਚਰਾਂ ਨੇ ਜ਼ਬਰਦਸਤ...
ਤੇਜ਼ੀ ਨਾਲ ਫੈਲ ਰਿਹਾ ਡੇਂਗੂ, ਜਾਣੋ ਕਦੋਂ ਜਾਣਾ ਚਾਹੀਦਾ ਹੈ ਹਸਪਤਾਲ
Viral Fever Dengue | ਡੇਂਗੂ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ ਤੇ ਜ਼ਿਆਦਾਤਰ ਲੋਕ ਇਸ ਦੇ ਲਈ ਘਰੇਲੂ ਇਲਾਜ ਦਾ ਹੀ ਸਹਾਰਾ ਲੈਂਦੇ ਹਨ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਰੀਜ਼ ਨੂੰ...
ਪੰਜਾਬ ‘ਚ ਹੁਣ ਸਰਕਾਰੀ ਡਿਪੂਆਂ ‘ਤੇ ਵੀ ਮਿਲਣਗੇ ਗੈਸ ਸਿਲੰਡਰ, ਜਾਣੋ ਕਿਵੇਂ
ਪਟਿਆਲਾ | ਪੰਜਾਬ ਦੇ ਲੋਕਾਂ ਨੂੰ ਹੁਣ ਘਰੇਲੂ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਕੋਲ ਜਾਣ ਦੀ ਲੋੜ ਨਹੀਂ ਪਏਗੀ। ਲੋਕਾਂ ਨੂੰ ਹੁਣ ਆਪਣੇ ਪਿੰਡ ਤੇ ਆਪਣੀ ਕਾਲੋਨੀ ਦੇ ਸਰਕਾਰੀ ਰਾਸ਼ਨ ਡਿਪੂਆਂ 'ਤੇ ਵੀ...
ਮੋਗਾ ਪੁਲਿਸ ਵੱਲੋਂ ਅਪਰਾਧੀ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਲਈ ਗੈਂਗਸਟਰਾਂ ਦੀ ਕੋਸ਼ਿਸ਼ ਨੂੰ...
ਚੰਡੀਗੜ/ਮੋਗਾ | ਪੰਜਾਬ ਪੁਲਿਸ ਵੱਲੋਂ ਸੋਮਵਾਰ ਨੂੰ ਮੋਗਾ ਦੇ ਜ਼ਿਲਾ ਅਦਾਲਤੀ ਕੰਪਲੈਕਸ ਦੇ ਬਾਹਰੋਂ ਇੱਕ ਅਪਰਾਧੀ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ...
ਕਰਤਾਰਪੁਰ ਕੋਰੀਡੋਰ ਖੁੱਲ੍ਹਣ ‘ਤੇ BJP ਆਗੂਆਂ ਨੇ ਵੰਡੇ ਲੱਡੂ, ਕਿਸਾਨਾਂ ਨੇ ਲਾਏ ਭਾਜਪਾ ਮੁਰਦਾਬਾਦ...
ਗੁਰਦਾਸਪੁਰ (ਜਸਵਿੰਦਰ ਬੇਦੀ) | ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਗੁਰਦਾਸਪੁਰ ਵਿੱਚ BJP ਦੇ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਸੀ, ਇਸੇ ਦੌਰਾਨ ਕੁਝ ਨੌਜਵਾਨਾਂ ਨੇ ਕਿਸਾਨ ਏਕਤਾ ਜ਼ਿੰਦਾਬਾਦ ਤੇ ਕੇਂਦਰ ਸਰਕਾਰ...
ਹੁਸ਼ਿਆਰਪੁਰ, ਮਲੇਰਕੋਟਲਾ, ਪਟਿਆਲਾ ਤੇ ਸੰਗਰੂਰ ਸਮੇਤ ਦੇਸ਼ ਦੇ ਇਨ੍ਹਾਂ ਵੱਡੇ ਸ਼ਹਿਰਾਂ ‘ਚ ਚੱਲ ਰਿਹਾ...
ਚੰਡੀਗੜ੍ਹ । ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਇੰਟਰਨੈੱਟ ਰਾਹੀਂ ਸੋਸ਼ਲ ਮੀਡੀਆ 'ਤੇ ਪਾਉਣ ਦੇ ਮਾਮਲੇ 'ਚ ਦੇਸ਼ ਭਰ ਦੇ 76 ਸ਼ਹਿਰਾਂ 'ਚ ਇਕੋ ਸਮੇਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ 14 ਰਾਜਾਂ ਤੇ ਕੇਂਦਰ...
18 ਸਾਲ ਦੇ ਬੇਟੇ ਦੀ ਡੇਂਗੂ ਨਾਲ ਮੌਤ, ਅਸਥੀਆਂ ਪਾਉਣ ਜਾ ਰਹੇ ਪਰਿਵਾਰ ਦਾ...
ਤਰਨਤਾਰਨ (ਬਲਜੀਤ ਸਿੰਘ) | 18 ਸਾਲਾ ਪੁੱਤ ਦੀ ਡੇਂਗੂ ਦੀ ਬੀਮਾਰੀ ਨਾਲ ਇਲਾਜ ਨਾ ਹੋਣ ਦੁੱਖੋਂ ਹੋਈ ਮੌਤ ਤੋਂ ਬਾਅਦ ਉਸ ਦੀਆਂ ਅਸਥੀਆਂ ਪਾਉਣ ਜਾ ਰਹੇ ਪਰਿਵਾਰ ਦਾ ਰਸਤੇ ਵਿੱਚ ਭਿਆਨਕ ਐਕਸੀਡੈਂਟ ਹੋਣ ਕਾਰਨ...
ਮੁੱਖ ਮੰਤਰੀ-ਕਿਸਾਨਾਂ ਦੀ ਮੀਟਿੰਗ ਦਾ ਮਾਹੌਲ ਗਰਮਾਇਆ: ਕਿਸਾਨ ਆਗੂਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਲਾਏ...
ਚੰਡੀਗੜ੍ਹ | ਚੰਡੀਗੜ੍ਹ ਦੇ ਪੰਜਾਬ ਭਵਨ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਿਸਾਨ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਮਾਹੌਲ ਗਰਮਾ ਗਿਆ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਆਉਣ ’ਤੇ ਪੁਲਿਸ...
ਦੇਸ਼ ‘ਚ ਪਹਿਲੀ ਵਾਰ ਬਣੇਗਾ ਕੋਈ ਸਮਲਿੰਗੀ ਜੱਜ, ਪੜ੍ਹੋ ਐਡਵੋਕੇਟ ਸੌਰਭ ਕਿਰਪਾਲ ਬਾਰੇ ਖਾਸ...
ਨਵੀਂ ਦਿੱਲੀ | ਕੇਂਦਰ ਸਰਕਾਰ ਦੇ ਮੁੱਢਲੇ ਇਤਰਾਜ਼ਾਂ ਨੂੰ ਰੱਦ ਕਰਦੇ ਹੋਏ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਸੀਨੀਅਰ ਐਡਵੋਕੇਟ ਸੌਰਭ ਕਿਰਪਾਲ ਨੂੰ ਦਿੱਲੀ ਹਾਈ ਕੋਰਟ ਵਿੱਚ ਜੱਜ ਵਜੋਂ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਹੈ।...












































