ਨਵੇਂ ਸਾਲ ‘ਚ ਲਾਂਚ ਹੋਵੇਗਾ 5G, ਪੜ੍ਹੋ ਚੰਡੀਗੜ੍ਹ ਸਣੇ ਪਹਿਲਾਂ ਕਿਨ੍ਹਾਂ ਸ਼ਹਿਰਾਂ ਨੂੰ ਮਿਲੇਗੀ...
ਨਵੀਂ ਦਿੱਲੀ | ਆਖਿਰਕਾਰ ਉਹ ਖਬਰ ਆ ਗਈ ਹੈ, ਜਿਸ ਦਾ ਲੋਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਦੂਰਸੰਚਾਰ ਵਿਭਾਗ (DoT) ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ,...
ਪੰਜਾਬ ‘ਚ ਰੇਲ ਰੋਕੋ ਅੰਦੋਲਨ ਖਤਮ, CM ਚੰਨੀ ਦੇ ਭਰੋਸੇ ‘ਤੇ ਮੰਨੇ ਕਿਸਾਨ ਆਗੂ...
ਅੰਮ੍ਰਿਤਸਰ | ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਨਾਰਾਜ਼ਗੀ ਕੁਝ ਸਮੇਂ ਲਈ ਟਲ ਗਈ ਹੈ। ਅੱਜ 8 ਦਿਨਾਂ ਬਾਅਦ ਕਿਸਾਨਾਂ ਨੇ ਰੇਲਵੇ ਟ੍ਰੈਕ ਖਾਲੀ ਕਰਨ ਦਾ ਐਲਾਨ ਕਰ ਦਿੱਤਾ।
ਰੇਲ ਰੋਕੋ ਅੰਦੋਲਨ ਕਾਰਨ ਉੱਤਰੀ ਭਾਰਤ...
ਸੰਸਦ ਮੈਂਬਰ ਔਜਲਾ ਦੇ ਆਫਿਸ ‘ਚ ਗੰਨ ਪੁਆਇੰਟ ‘ਤੇ ਲੁੱਟ, ਗੁੰਮਟਾਲਾ ‘ਚ ਪਿਓ-ਪੁੱਤ 50...
ਅੰਮ੍ਰਿਤਸਰ | ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਆਫਿਸ 'ਚ 2 ਲੁਟੇਰਿਆਂ ਨੇ ਗੰਨ ਦਿਖਾ ਕੇ ਦਫ਼ਤਰ ਵਿੱਚ ਰੱਖੇ 50 ਹਜ਼ਾਰ ਰੁਪਏ ਤੇ ਐਪਲ ਆਈਪੈਡ ਲੁੱਟ ਲਿਆ।
ਪੁਲਿਸ ਨੇ ਲੁਟੇਰਿਆਂ ਦੀ ਪਛਾਣ ਕਰਕੇ ਛਾਪੇਮਾਰੀ...
ਲੁਧਿਆਣਾ ਬਲਾਸਟ : ਜਰਮਨੀ ‘ਚ ਕਾਬੂ ਕੀਤੇ ਜਸਵਿੰਦਰ ਮੁਲਤਾਨੀ ਦਾ ਪਿਤਾ ਆਇਆ ਸਾਹਮਣੇ, ਸੁਣੋ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਜਰਮਨ ਪੁਲਿਸ ਨੇ ਦੇਰ ਰਾਤ ਖਾਲਿਸਤਾਨ ਫੋਰਸ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਤਾਨੀ ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਪੈਂਦੇ ਪਿੰਡ ਮਨਸੂਰਪੁਰ ਨਾਲ ਸਬੰਧਤ ਹੈ ਤੇ ਪਿਛਲੇ...
ਪੰਜਾਬ ਕਾਂਗਰਸ ਨੂੰ ਝਟਕਾ, ਗੁਰਦਾਸਪੁਰ ਦੇ 2 ਹੋਰ ਵਿਧਾਇਕ ਭਾਜਪਾ ‘ਚ ਸ਼ਾਮਿਲ
ਚੰਡੀਗੜ੍ਹ | ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਦਿੱਲੀ ਸਥਿਤ ਭਾਜਪਾ ਦਫਤਰ ਵਿੱਚ ਦੋਵੇਂ ਕਾਂਗਰਸੀ ਵਿਧਾਇਕ ਬੀਜੇਪੀ ਵਿੱਚ...
BJP ‘ਚ ਸ਼ਾਮਿਲ ਹੁੰਦਿਆਂ ਹੀ ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਹੋਈ ਫਾਇਰਿੰਗ, ਤਾਬੜਤੋੜ 4...
ਅੰਮ੍ਰਿਤਸਰ/ਨਵੀਂ ਦਿੱਲੀ | ਐਕਟ੍ਰੈੱਸ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸਦਮੇ 'ਚ ਸੀ, ਹੁਣ ਉਹ ਹੌਲੀ-ਹੌਲੀ ਆਪਣੀ ਨਾਰਮਲ ਜ਼ਿੰਦਗੀ 'ਚ ਪਰਤ ਰਹੀ ਸੀ ਕਿ ਉਨ੍ਹਾਂ ਦੇ ਪਿਤਾ 'ਤੇ ਜਾਨਲੇਵਾ ਹਮਲਾ ਹੋ ਗਿਆ।...
ਕਪੂਰਥਲਾ : ਅੰਤਰਰਾਜੀ ਨਸ਼ਾ ਸਮੱਗਲਿੰਗ ਨਾਕਾਮ, 3.75 ਕੁਇੰਟਲ ਭੁੱਕੀ ਸਮੇਤ 4 ਸਮੱਗਲਰ ਗ੍ਰਿਫਤਾਰ
ਕਪੂਰਥਲਾ | ਮੱਧ ਪ੍ਰਦੇਸ਼ ਤੋਂ ਨਸ਼ਿਆਂ ਦੀ ਇਕ ਵੱਡੀ ਖੇਪ ਸੂਬੇ ਵਿੱਚ ਲਿਆਉਣ ਦੀ ਕੋਸ਼ਿਸ਼ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਇਕ ਟਰੱਕ ਵਿੱਚ ਛੁਪਾਈ 3.75 ਕੁਇੰਟਲ ਭੁੱਕੀ ਬਰਾਮਦ ਕਰਕੇ 4 ਨਸ਼ਾ ਸਮੱਗਲਰਾਂ...
ਲੁਧਿਆਣਾ ਬੰਬ ਬਲਾਸਟ : ਮਾਸਟਰਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਕਿਸਾਨ ਨੇਤਾ ਰਾਜੇਵਾਲ ਨੂੰ ਬਣਾਉਣਾ ਚਾਹੁੰਦਾ...
ਚੰਡੀਗੜ੍ਹ | ਜਰਮਨੀ ਤੋਂ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਲੁਧਿਆਣਾ ਬੰਬ ਬਲਾਸਟ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਤਾਨੀ ਨੂੰ ਫੈਡਰਲ ਪੁਲਿਸ ਨੇ ਮੱਧ ਜਰਮਨੀ ਦੇ ਏਰਫਰਟ ਤੋਂ...
ਜਜ਼ਬੇ ਨੂੰ ਸਲਾਮ! ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾ ਰਹੇ ਵਿਅਕਤੀ ਦੀ ਵੀਡੀਓ ਹੋਈ ਵਾਇਰਲ,...
ਨਵੀਂ ਦਿੱਲੀ | ਉਦਯੋਗਪਤੀ ਆਨੰਦ ਮਹਿੰਦਰਾ ਨੂੰ ਕੌਣ ਨਹੀਂ ਜਾਣਦਾ। ਆਏ ਦਿਨ ਉਹ ਆਪਣੇ ਟਵਿੱਟਰ ਅਕਾਊਂਟ 'ਤੇ ਕੋਈ ਨਾ ਕੋਈ ਵੀਡੀਓ ਜਾਂ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ।
ਇਹ ਵੀਡੀਓਜ਼ ਜਾਂ ਪੋਸਟਾਂ ਜਾਂ ਤਾਂ ਬਹੁਤ...
4 ਦਿਨਾਂ ਤੋਂ ਨੋਟ ਗਿਣ-ਗਿਣ ਥੱਕੇ ਅਧਿਕਾਰੀ, ਖਜ਼ਾਨੇ ਦੀ ਭਾਲ ‘ਚ ਨਹੀਂ ਸੌਂ ਰਹੇ...
ਉੱਤਰ ਪ੍ਰਦੇਸ਼ | ਕਾਨਪੁਰ 'ਚ ਪਰਫਿਊਮ ਤੇ ਕੰਪਾਊਂਡ ਕਾਰੋਬਾਰੀ ਪਿਊਸ਼ ਜੈਨ ਦੇ ਘਰੋਂ ਮਿਲੇ 181 ਕਰੋੜ ਤੋਂ ਬਾਅਦ ਹੁਣ ਕਨੌਜ ਦੇ ਘਰ ਦੀਆਂ ਕੰਧਾਂ, ਫਰਸ਼, ਛੱਤ ਤੇ ਬੇਸਮੈਂਟ 'ਚੋਂ ਕਰੋੜਾਂ ਦਾ ਸੋਨਾ-ਚਾਂਦੀ ਨਿਕਲ ਰਿਹਾ...












































