IELTS ਦਾ ਕੋਰਸ ਕਰਵਾਉਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, 40 ਹਜ਼ਾਰ ਨੌਜਵਾਨਾਂ ਨੂੰ ਦਿੱਤੀ...
ਚੰਡੀਗੜ੍ਹ | ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਅਤੇ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਨੇ ਕੈਂਬਰਿਜ਼ ਯੂਨੀਵਰਸਿਟੀ ਪ੍ਰੈਸ ਇੰਡੀਆ ਦੇ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਰਾਹੀਂ ਆਈਲੈਟਸ ਦੀ ਕੋਚਿੰਗ ਦੇਣ ਦਾ ਨਵਾਂ...
ਸਾਡੀ ਦੇਸ਼ ਭਗਤੀ ‘ਤੇ ਸਵਾਲ ਉਠਾਉਣਾ ਅਤੇ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ: ਮੁੱਖ...
ਮਾਛੀਵਾੜਾ ਸਾਹਿਬ | ਪੰਜਾਬ ਦੀ ਰਾਸ਼ਟਰਵਾਦੀ ਸਾਖ਼ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਪੰਜਾਬੀਆਂ ਨੇ ਕਦੇ ਵੀ ਦੇਸ਼ ਲਈ ਕੁਰਬਾਨੀਆਂ ਕਰਨ...
ਥਾਣੇ ਦੀ ਪੁਲਿਸ ਗਈ ਸੀ PM ਮੋਦੀ ਦੀ ਸੁਰੱਖਿਆ ਲਈ, 2 ਸ਼ਰਾਬ ਤਸਕਰ ਹਵਾਲਾਤ...
ਜਲੰਧਰ | PM ਮੋਦੀ ਦੀ ਸੁਰੱਖਿਆ ਲਈ ਗਈ ਥਾਣਾ ਟੀਮ ਦਾ ਫਾਇਦਾ ਚੁੱਕਦਿਆਂ 2 ਆਰੋਪੀ ਹਵਾਲਾਤ ਚੋਂ ਫਰਾਰ ਹੋ ਗਏ।
ਲਾਂਬੜਾ ਥਾਣੇ ਦੀ ਪੁਲਿਸ ਨੇ 2 ਸ਼ਰਾਬ ਤਸਕਰਾਂ ਨੂੰ ਫੜਿਆ ਸੀ ਜਦੋਂ ਫੋਰਸ PM ਦੀ...
ਫਿਜੀਕਲ ਟਰੇਨਿੰਗ ਇੰਸਟ੍ਰਕਟਰਾਂ (ਪੀਟੀਆਈ) ਦੀਆਂ 2000 ਪੋਸਟਾਂ ਕੱਢੇਗੀ ਪੰਜਾਬ ਸਰਕਾਰ, 29 ਹਜ਼ਾਰ ਮਿਲੇਗੀ ਤਨਖਾਹ
ਚੰਡੀਗੜ੍ਹ/ਜਲੰਧਰ/ਲੁਧਿਆਣਾ | ਸੂਬੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਚੰਗੀ ਸਿਹਤ ਦੇਣ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਵਿੰਗ...
ਡੇਰਾ ਸੱਚਖੰਡ ਬੱਲਾਂ ਨੂੰ ਮੁੱਖ ਮੰਤਰੀ ਵੱਲੋਂ 25 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ
ਜਲੰਧਰ/ਚੰਡੀਗੜ੍ਹ | ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕੈਬਿਨੇਟ ਨੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਕਮੇਟੀ, ਡੇਰਾ ਸੱਚਖੰਡ ਬੱਲਾਂ ਨੂੰ 25 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਨੇ ਇਹ...
ਬਜ਼ੁਰਗਾਂ, ਵਿਧਵਾਵਾਂ, ਬਿਨਾ ਆਸਰੇ ਵਾਲੀਆਂ ਔਰਤਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ 1-1 ਹਜ਼ਾਰ ਰੁਪਏ ਤੁਰੰਤ...
ਚੰਡੀਗੜ੍ਹ | ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕੈਬਿਨੇਟ ਨੇ ਅਹਿਮ ਫੈਸਲਾ ਲੈਂਦਿਆਂ ਬਜ਼ੁਰਗਾਂ, ਵਿਧਵਾਵਾਂ, ਨਿਆਸਰਿਤ ਔਰਤਾਂ, ਆਸਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਕੋਵਿੰਡ-19 ਮਹਾਂਮਾਰੀ ਦੇ ਚਲਦੇ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ...
ਜਲੰਧਰ ‘ਚ ਨੌਜਵਾਨ ਬਾਡੀ ਬਿਲਡਰ ਦੀ ਕੋਰੋਨਾ ਨਾਲ ਮੌਤ, ਸਵਾਈਨ ਫਲੂ ਦੇ ਵੀ ਸਨ...
ਜਲੰਧਰ | ਪੰਜਾਬ ਦੇ ਜਲੰਧਰ ਚ ਕੋਰੋਨਾ ਦੀ ਤੀਸਰੀ ਲਹਿਰ ਚ ਪਹਿਲੀ ਮੌਤ ਹੋ ਗਈ ਹੈ। ਮਰਨ ਵਾਲਾ 33 ਸਾਲ ਦਾ ਕੁਨਾਲ ਕਪੂਰ ਲਕਸ਼ਮੀਪੁਰਾ ਦਾ ਰਹਿਣ ਵਾਲਾ ਸੀ। ਉਸ ਦੇ 2 ਬੱਚੇ ਹਨ। ਮ੍ਰਿਤਕ...
ਮੋਦੀ ਦੀ ਰੈਲੀ ਨੂੰ ਜਾਂਦੀ ਬੱਸ ਰੋਕ ਲਈ ਮੁੰਡੇ ਨੇ, ਹੇਠਾਂ ਲਾਹ ਪਾਈਆਂ ਲਾਹਨਤਾਂ,...
ਫਿਰੋਜ਼ਪੁਰ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਪੰਜਾਬ ਤਹਿਤ ਅੱਜ ਫਿਰੋਜ਼ਪੁਰ 'ਚ ਆਉਣਾ ਸੀ ਪਰ ਖਰਾਬ ਮੌਸਮ ਕਾਰਨ ਫੇਰੀ ਨੂੰ ਰੱਦ ਕਰਨਾ ਪਿਆ।
ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ...
ਬਾਲੀਵੁੱਡ ‘ਚ ਕੋਰੋਨਾ ਦਾ ਕਹਿਰ, ਸੋਨੂੰ ਨਿਗਮ ਸਣੇ ਪੂਰਾ ਪਰਿਵਾਰ ‘ਕੋਰੋਨਾ ਪਾਜ਼ੇਟਿਵ’
ਨਵੀਂ ਦਿੱਲੀ | ਓਮੀਕਰੋਨ (Omicron) ਦੇ ਆਉਣ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਿਹਾ ਹੈ। ਕਈ ਫ਼ਿਲਮੀ ਸਿਤਾਰੇ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ।
ਮਸ਼ਹੂਰ ਗਾਇਕ ਸੋਨੂੰ ਨਿਗਮ...
ਟੋਲ ਪਰਚੀਆਂ ਕਰਕੇ ਭਿੜੀਆਂ ਕਿਸਾਨ ਜੱਥੇਬੰਦੀਆਂ, ਕੱਢੀਆਂ ਗਾਲ੍ਹਾਂ, ਇਕ-ਦੂਜੇ ਵਿਰੁੱਧ ਕਰਨਗੀਆਂ ਸੰਘਰਸ਼
ਬਰਨਾਲਾ (ਕਮਲਜੀਤ ਸੰਧੂ) | ਟੌਲ ਪਰਚੀ ਨੂੰ ਟੌਲ ਪਲਾਜ਼ਾ ਤੇ ਦੋਵੇਂ ਕਿਸਾਨ ਜੱਥੇਬੰਦੀਆਂ ਦਾ ਅਲੱਗ ਅਲੱਗ ਚੱਲ ਰਿਹਾ ਸੀ ਧਰਨਾ। ਇੱਕ ਜੱਥੇਬੰਦੀ ਵਲੋਂ ਟੌਲ ਤੋਂ ਲੰਘ ਰਹੇ ਗੱਡੀਆਂ ਟਰੱਕਾਂ ਵਾਲਿਆਂ ਦੀ ਪਰਚੀ ਕਮੇਟੀ ਜਾ...













































