ਤਰਨਤਾਰਨ ‘ਚ ਨੌਜਵਾਨ ਕਬੱਡੀ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਤਰਨਤਾਰਨ (ਬਲਜੀਤ ਸਿੰਘ) | ਖੇਮਕਰਨ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 20 ਸਾਲਾ ਨੌਜਵਾਨ ਕਬੱਡੀ ਖਿਡਾਰੀ ਦੀ ਹੋ ਗਈ ਹੈ।
ਮ੍ਰਿਤਕ ਖਿਡਾਰੀ ਸਤਿੰਦਰਜੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਅਤੇ ਪਿੰਡ ਵਾਸੀਆਂ ਨੇ...
ਸਾਥੀ ਮਹਿਲਾ ਅਧਿਆਪਕਾਂ ਵਲੋਂ ਜ਼ਲੀਲ ਕਰਨ ‘ਤੇ ਅਧਿਆਪਕਾ ਨੇ ਕੀਤੀ ਖੁਦਕੁਸ਼ੀ, ਦੀਵਾਰ ‘ਤੇ ਲਿਖਿਆ...
ਕਪੂਰਥਲਾ | ਸਰਕਾਰੀ ਸਕੂਲ ਦੀ ਇੱਕ ਟੀਚਰ ਨੇ ਆਪਣੇ ਦੋ ਸਾਥੀ ਟੀਚਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ । ਥਾਣਾ ਬੇਗੋਵਾਲ ਅਧੀਨ ਪਿੰਡ ਮਿਆਣੀ ਭੱਗੂਪੁਰੀਆ ਵਿਖੇ ਅਧਿਆਪਕਾ ਵਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ...
ਨਾੜ ਦੀ ਅੱਗ ਦੀ ਚਪੇਟ ‘ਚ ਆਈ ਬੱਚਿਆਂ ਨਾਲ ਭਰੀ ਸਕੂਲ ਬੱਸ, 6 ਬੱਚੇ...
ਪਿੰਡ ਵਾਸੀਆਂ ਸ਼ੀਸ਼ੇ ਤੋੜ ਕੇ ਕੱਢੇ ਬੱਚੇ ਬਾਹਰਬਟਾਲਾ | ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 7 ਬੱਚੇ ਝੁਲਸ ਗਏ।ਸ੍ਰੀ ਗੁਰੂ ਹਰਿ ਰਾਇ ਪਬਲਿਕ ਸਕੂਲ...
ਹੁਣ ਵਿਧਾਇਕ ਜਿੰਨੀ ਵਾਰ ਮਰਜੀ ਜਿੱਤੇ ਮਿਲੇਗੀ 60,000 ਰੁਪਏ ਮਹੀਨਾ ਪੈਨਸ਼ਨ
ਪੰਜਾਬ ਸਰਕਾਰ ਨੇ 26,454 ਪੋਸਟਾਂ ਨੂੰ ਦਿੱਤੀ ਹਰੀ ਝੰਡੀ, ਸਕੂਲ ਸਿੱਖਿਆ, ਸਿਹਤ, ਬਿਜਲੀ ਮਹਿਕਮੇ 'ਚ ਹੋਵੇਗੀ ਭਰਤੀ, ਪੜ੍ਹੋ ਡਿਟੇਲਚੰਡੀਗੜ੍ਹ | ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਅੱਜ ਵਿਧਾਇਕਾਂ ਨੂੰ ਇੱਕ ਪੈਨਸ਼ਨ ਵਾਲੀ ਸਕੀਮ ਨੂੰ...
ਪੰਜਾਬ ਸਰਕਾਰ ਨੇ 26,454 ਪੋਸਟਾਂ ਨੂੰ ਦਿੱਤੀ ਹਰੀ ਝੰਡੀ, ਸਕੂਲ ਸਿੱਖਿਆ, ਸਿਹਤ, ਬਿਜਲੀ ਮਹਿਕਮੇ...
ਚੰਡੀਗੜ੍ਹ | ਪੰਜਾਬ ਮੰਤਰੀ ਮੰਡਲ ਨੇ ਅੱਜ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 26,454 ਪੋਸਟਾਂ 'ਤੇ ਭਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਬੰਧੀ ਫੈਸਲਾ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ...
ਸ੍ਰੀ ਮੁਕਤਸਰ ਸਾਹਿਬ : ਬੱਚਿਆਂ ਨਾਲ ਭਰੀ ਸਕੂਲ ਵੈਨ ਦਰੱਖਤ ਨਾਲ ਟਕਰਾਈ, ਕਈ ਬੱਚੇ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਗੁਰੂਹਰਸਹਾਏ ਰੋਡ 'ਤੇ ਸਕੂਲ ਇੱਕ ਨਿੱਜੀ ਸਕੂਲ ਦੀ ਬੱਸ ਦਰੱਖਤ ਨਾਲ ਟਕਰਾ ਗਈ। ਹਾਦਸੇ 'ਚ ਕੁੱਝ ਬੱਚਿਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਫਸਟ ਏਡ ਦੇ ਕੇ ਘਰ ਭੇਜ...
ਬਿਜਲੀ ਮੰਤਰੀ ਹਰਭਜਨ ਸਿੰਘ ਨੇ ਟੀ.ਐਸ.ਪੀ.ਐਲ. ਨੂੰ ਯੂਨਿਟ 2 ਦੇ ਓਵਰਹਾਲ ਵਿੱਚ ਤੇਜ਼ੀ ਲਿਆਉਣ...
ਪਟਿਆਲਾ | ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੱਲ੍ਹ 1980 ਮੈਗਾਵਾਟ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.), ਕੋਲਾ ਅਧਾਰਿਤ ਥਰਮਲ ਪਲਾਂਟ ਦਾ ਦੌਰਾ ਕੀਤਾ। ਇਹ ਜਾਣਕਾਰੀ ਅੱਜ ਇੱਥੇ ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਇੱਕ ਪ੍ਰੈਸ ਨੋਟ...
ਸਾਇੰਸ ਸਿਟੀ ਵਲੋਂ ਜੈਵਿਕ ਵਿਭਿੰਨਤਾ ਲਈ 22 ਨੁਕਾਤੀ ਪ੍ਰੋਗਰਾਮਾਂ ਦੀ ਮੁਹਿੰਮ ਸ਼ੁਰੂ
ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਆਮ ਲੋਕਾਂ ਨੂੰ ਜੈਵਿਕ—ਵਿਭਿੰਨਤਾ ਦੇ ਰੱਖ—ਰਖਾਵ ਪ੍ਰਤੀ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਜੈਵਿਕ —ਵਿਭਿੰਨਤਾ ਦਿਵਸ ਮਨਾਉਣ ਦੇ ਆਸ਼ੇ ਨਾਲ ਇਕ 22 ਦਿਨਾਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ...
ਮੋਗਾ ‘ਚ ਭਿਆਨਕ ਹਾਦਸਾ, ਨਾੜ ਦੇ ਧੁੰਏ ਕਾਰਨ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ, ਪਤੀ-ਪਤਨੀ...
ਮੋਗਾ (ਤਨਮਯ) | ਇੱਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ 'ਤੇ ਜਾ ਰਹੇ ਪਤੀ-ਪਤਨੀ ਦੀ ਮੌਤ ਹੋ ਗਈ ਹੈ।
ਮੋਗਾ ਦੇ ਜੀਰਾ ਰੋਡ 'ਤੇ ਪੈਂਦੇ ਪਿੰਡ ਖੋਸਾ ਪਾਂਡੋ ਦੇ ਕੋਲ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ ਹੋ ਗਈ।...
ਨਾੜ ਦੇ ਧੁੰਏ ਕਾਰਨ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ, ਪਹਿਲੀ ਸਾਲਗਿਰਹ ਮਨਾ ਕੇ ਘਰ...
ਮੋਗਾ (ਤਨਮਯ) | ਇੱਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ 'ਤੇ ਜਾ ਰਹੇ ਪਤੀ-ਪਤਨੀ ਦੀ ਮੌਤ ਹੋ ਗਈ ਹੈ।
ਮੋਗਾ ਦੇ ਜੀਰਾ ਰੋਡ 'ਤੇ ਪੈਂਦੇ ਪਿੰਡ ਖੋਸਾ ਪਾਂਡੋ ਦੇ ਕੋਲ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ ਹੋ ਗਈ।...











































