ਜਲੰਧਰ ‘ਚ ਵੱਡੀ ਵਾਰਦਾਤ ! ਦੋਸਤ ਘਰ ਸੁੱਤੇ 2 ਨੌਜਵਾਨਾਂ ਦਾ ਦੋਸਤ ਵਲੋਂ ਹੀ...
ਜਲੰਧਰ, 4 ਜਨਵਰੀ | ਲੰਮਾ ਪਿੰਡ ਚੌਕ ਨੇੜੇ ਗੋਲੀਆਂ ਮਾਰ ਕੇ 2 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਪਛਾਣ ਸ਼ਿਵ ਵਾਸੀ ਮੋਤਾ ਸਿੰਘ ਨਗਰ ਅਤੇ ਵਿਨੈ ਤਿਵਾੜੀ ਵਾਸੀ ਬਸਤੀ ਸ਼ੇਖ ਵਜੋਂ ਹੋਈ...
ਕੜਾਕੇ ਦੀ ਠੰਡ ਦਾ ਕਹਿਰ ! ਜਲੰਧਰ ‘ਚ ਠੰਡ ਕਾਰਨ ਵਿਅਕਤੀ ਦੀ ਮੌਤ, ਅਨਾਜ...
ਜਲੰਧਰ, 4 ਜਨਵਰੀ | ਪੰਜਾਬ ਵਿਚ ਠੰਡ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਪਸ਼ੂ-ਪੰਛੀਆਂ ਨੂੰ ਹੀ ਨਹੀਂ ਸਗੋਂ ਮਨੁੱਖਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ 'ਚ ਕੱਲ...
ਪੰਜਾਬ ‘ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਕਈ ਜ਼ਿਲਿਆਂ ‘ਚ ਛਾਈ ਸੰਘਣੀ ਧੁੰਦ,...
ਚੰਡੀਗੜ੍ਹ, 4 ਜਨਵਰੀ | ਪੰਜਾਬ-ਚੰਡੀਗੜ੍ਹ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਸ਼ੁੱਕਰਵਾਰ ਸ਼ਾਮ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਧੁੰਦ ਦਿਖਾਈ...
ਰਾਮ ਰਹੀਮ ਨੂੰ ਸੁਪਰੀਮ ਕੋਰਟ ਦਾ ਝਟਕਾ ! ਰਣਜੀਤ ਕਤਲ ਕੇਸ ‘ਚ ਨੋਟਿਸ ਕੀਤਾ...
ਚੰਡੀਗੜ੍ਹ, 3 ਜਨਵਰੀ | ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਡੇਰਾ ਪ੍ਰਬੰਧਕ ਰਣਜੀਤ ਕਤਲ ਕੇਸ ਵਿਚ ਬਰੀ ਕੀਤੇ ਜਾਣ ਖ਼ਿਲਾਫ਼ ਦਾਇਰ...
ਜਲੰਧਰ ਦੇ ਭਾਰਤੀ ਹਾਕੀ ਖਿਡਾਰੀ ਸੁਖਜੀਤ ਨੂੰ ਮਿਲੇਗਾ ਅਰਜੁਨ ਐਵਾਰਡ, ਪਿਤਾ ਪੁਲਿਸ ‘ਚ ਥਾਣੇਦਾਰ
ਜਲੰਧਰ, 3 ਜਨਵਰੀ | ਭਾਰਤੀ ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ। ਇਸ ਐਲਾਨ ਮੁਤਾਬਕ 34 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿਚ ਜਲੰਧਰ, ਪੰਜਾਬ ਤੋਂ...
ਪੰਜਾਬ ਦੇ ਕਈ ਖੇਤਰਾਂ ‘ਚ ਜ਼ਮੀਨ ਦੇ ਰੇਟ ਹੋਣਗੇ ਦੁੱਗਣੇ, ਆਈ ਗਈ ਵੱਡੀ ਖਬਰ
ਚੰਡੀਗੜ੍ਹ, 3 ਜਨਵਰੀ | ਪੰਜਾਬ ਦੇ ਕਈ ਖੇਤਰਾਂ ਵਿਚ ਜ਼ਮੀਨ ਦੇ ਰੇਟ ਦੁੱਗਣੇ ਹੋ ਸਕਦੇ ਹਨ। ਦਰਅਸਲ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੂੰ ਪੰਜਾਬ ਵਿਚ ਅਜੇ ਵੀ 15 ਹਾਈਵੇ ਪ੍ਰਾਜੈਕਟਾਂ ਲਈ 103 ਕਿਲੋਮੀਟਰ...
ਪੁੱਤ ਨੇ ਥਾਣੇਦਾਰ ਪਿਓ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਵਜ੍ਹਾ ਜਾਣ ਹੋਵੋਗੇ ਹੈਰਾਨ
ਬਠਿੰਡਾ, 3 ਜਨਵਰੀ | ਬੀਤੀ 20 ਦਸੰਬਰ ਨੂੰ ਮੁਲਤਾਨੀਆ ਪੁਲ ਨੇੜੇ ਇਕ ਸਾਬਕਾ ਥਾਣੇਦਾਰ ਦੇ ਕਤਲ ਦੇ ਮਾਮਲੇ 'ਚ ਉਸ ਦਾ ਹੀ ਪੁੱਤਰ ਹੀ ਕਾਤਲ ਨਿਕਲਿਆ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ...
ਪਰਿਵਾਰਕ ਝਗੜੇ ਕਾਰਨ ਜਵਾਈ ਨੇ ਸਹੁਰੇ ‘ਤੇ ਚੜ੍ਹਾ ਦਿੱਤੀ ਟਰੈਕਟਰ-ਟਰਾਲੀ, ਟੁੱਟ ਗਈ ਲੱਤ
ਫਾਜ਼ਿਲਕਾ, 3 ਜਨਵਰੀ | ਜ਼ਿਲੇ 'ਚ ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਨੂੰ ਜਵਾਈ ਵਲੋਂ ਟਰੈਕਟਰ ਨਾਲ ਕੁਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਵਿਅਕਤੀ ਦੀ ਇੱਕ ਲੱਤ ਟੁੱਟ ਗਈ, ਜਿਸ ਨੂੰ ਇਲਾਜ...
9ਵੀਂ ਕਲਾਸ ‘ਚ ਪੜ੍ਹਦੀ ਵਿਦਿਆਰਥਣ ਨਾਲ ਬਲਾਤਕਾਰ, ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ...
ਫਰੀਦਕੋਟ, 3 ਜਨਵਰੀ | ਜੈਤੋ ਸ਼ਹਿਰ 'ਚ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਨੌਜਵਾਨ ਨੇ ਬਲਾਤਕਾਰ ਕੀਤਾ। ਪੀੜਤਾ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਕਾਰ 'ਚ ਬਿਠਾ ਕੇ ਲੈ ਗਿਆ ਅਤੇ ਜ਼ਬਰਦਸਤੀ ਉਸ ਦੇ ਕੱਪੜੇ...
ਅਹਿਮ ਖਬਰ ! ਪੰਜਾਬ ‘ਚ ਫਿਰ 2 ਛੁੱਟੀਆਂ, ਬੰਦ ਰਹਿਣਗੇ ਸਰਕਾਰੀ ਅਦਾਰੇ
ਚੰਡੀਗੜ੍ਹ, 3 ਜਨਵਰੀ | ਸਰਦੀਆਂ ਦੀਆਂ ਛੁੱਟੀਆਂ ਦੌਰਾਨ ਪੰਜਾਬ ਵਿਚ ਇੱਕ ਹੋਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਜਨਵਰੀ 2025 ਵਿਚ ਸਕੂਲਾਂ ਲਈ ਕਈ ਅਹਿਮ ਛੁੱਟੀਆਂ ਨੂੰ ਮਨਜ਼ੂਰੀ ਦਿੱਤੀ ਹੈ। ਜਨਵਰੀ...








































