ਮੁਕਤਸਰ ਜ਼ਿਲ੍ਹੇ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਾਰਿਸ਼ ਕਾਰਨ ਪਾਣੀ ‘ਚ ਡੁੱਬੀ, ਖੇਤ...
ਮੁਕਤਸਰ | ਪੰਜਾਬ ਹੋਈ ਬਾਰਿਸ਼ ਨੇ ਕਿਸਾਨਾਂ ਲਈ ਮੁਸੀਬਤ ਬਣ ਗਈ ਹੈ। ਹਲਕਾ ਲੰਬੀ ਤੇ ਮਲੋਟ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਵਿਚ ਪਾਣੀ ਭਰ ਗਿਆ ਹੈ। ਇਹ ਫਸਲ ਹੁਣ ਕਿਸ ਵੀ ਕੰਮ ਦੀ...
ਮੋਗਾ : ਤੇਜ਼ ਹਨੇਰੀ ਕਾਰਨ ਕੰਧ ਡਿਗਣ ਨਾਲ 2 ਬੱਚਿਆਂ ਦੀ ਮੌਤ
ਮੋਗਾ। ਮੋਗਾ ਵਿਚ ਲੰਘੀ ਰਾਤ ਲਗਭਗ ਇਕ ਵਜੇ ਤੇਜ਼ ਰਫਤਾਰ ਨਾਲ ਆਏ ਮੀਂਹ-ਹਨੇਰੀ ਕਾਰਨ ਮੋਗਾ ਦੇ ਵਿਸ਼ਵਕਰਮਾ ਚੱਕ ਤੇ ਕੰਧ ਡਿਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਤੇ 6 ਲੋਕ ਗੰਭੀਰ ਜਖਮੀ ਹੋ...
ਪੰਜਾਬ ਸਰਕਾਰ ਦੇ ਆਪਣੇ ਹੀ ਕੈਬਨਿਟ ਮੰਤਰੀ ਜ਼ਿੰਪਾ ਨੇ ਕੀਤਾ ਟ੍ਰੈਫਿਕ ਨਿਯਮਾਂ ਦਾ ਵਿਰੋਧ,...
ਚੰਡੀਗੜ੍ਹ | ਪੰਜਾਬ ਸਰਕਾਰ ਨੇ ਟ੍ਰੈਫਿਕ ਨਿਯਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਸਰਕਾਰ ਨੇ ਟ੍ਰੈਫਿਕ ਜੁਰਮਾਨਿਆਂ ਵਿਚ ਵੀ ਵਾਧਾ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਸਰਕਾਰ ਦੇ...
ਪੰਜਾਬ ‘ਚ ਲਾਗੂ ਹੋਏ ਨਵੇਂ ਟ੍ਰੈਫਿਕ ਨਿਯਮ, ਤੇਜ਼ ਰਫਤਾਰ ਗੱਡੀ ਚਲਾਈ ਤਾਂ ਲਾਇਸੰਸ ਹੋ...
ਚੰਡੀਗੜ੍ਹ /ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪੰਜਾਬ ਸਰਕਾਰ ਨੇ ਟ੍ਰੈਫਿਕ ਨਿਯਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਸਰਕਾਰ ਨੇ ਟ੍ਰੈਫਿਕ ਜੁਰਮਾਨਿਆਂ ਵਿਚ ਵੀ ਵਾਧਾ ਕਰ ਦਿੱਤਾ ਹੈ।
ਆਓ ਜਾਣਦੇ ਹਾਂ ਸਰਕਾਰ...
ਸੀਚੇਵਾਲ ਪੁੱਜੇ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਤੰਜ ਕੱਸਦਿਆਂ ਕਿਹਾ-ਬਾਗਾਂ ਦੇ ਰਾਖਿਆਂ ਨੇ...
ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਪ੍ਰਕਾਸ਼ ਅਸਥਾਨ ਪਵਿੱਤਰ ਵੇਈਂ ਕੰਢੇ ਪਵਿੱਤਰ ਵੇਈਂ ਦੀ 22ਵੀੰ ਵਰੇਗੰਢ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਪਵਿੱਤਰ ਵੇਈਂ ਕੰਢੇ...
ਪੰਜਾਬ ਸਰਕਾਰ ਦੇ ਨਵੇਂ ਟ੍ਰੈਫਿਕ ਨਿਯਮ : ਸ਼ਰਾਬ ਪੀ ਕੇ ਗੱਡੀ ਚਲਾਈ ਤਾਂ ਹੋਵੇਗਾ...
ਚੰਡੀਗੜ੍ਹ | ਪੰਜਾਬ ਸਰਕਾਰ ਨੇ ਟ੍ਰੈਫਿਕ ਨਿਯਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਸਰਕਾਰ ਨੇ ਟ੍ਰੈਫਿਕ ਜੁਰਮਾਨਿਆਂ ਵਿਚ ਵੀ ਵਾਧਾ ਕਰ ਦਿੱਤਾ ਹੈ।
ਆਓ ਜਾਣਦੇ ਹਾਂ ਸਰਕਾਰ ਨੇ...
ਰਾਹਤ ਦੀ ਗੱਲ : ਇਸ ਵਾਰ ਨਹੀਂ ਆਵੇਗਾ ਜੁਲਾਈ ਤੇ ਅਗਸਤ ਮਹੀਨੇ ਦਾ ਬਿਜਲੀ...
ਚੰਡੀਗੜ੍ਹ। ਪੰਜਾਬ ਦਾ ਲੱਖਾਂ ਲੋਕਾਂ ਲਈ ਖੁਸ਼ਖਬਰੀ ਹੈ। ਇਸ ਵਾਰ ਸੂਬੇ ਦੇ 51 ਲੱਖ ਦੇ ਕਰੀਬ ਖਪਤਕਾਰਾਂ ਨੂੰ ਜੁਲਾਈ ਤੇ ਅਗਸਤ ਦਾ ਬਿਜਲੀ ਬਿੱਲ ਨਹੀਂ ਆਏਗਾ। ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੀਤਾ ਹੈ।...
ਸੰਗਤ ਸਿੰਘ ਗਿਲਜੀਆਂ ਦਾ ਭਤੀਜਾ 4 ਦਿਨ ਹੋਰ ਪੁਲਿਸ ਰਿਮਾਂਡ ‘ਤੇ
ਚੰਡੀਗੜ੍ਹ | ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਨੂੰ ਅਦਾਲਤ ਨੇ 4 ਦਿਨ ਦੇ ਰਿਮਾਂਡ ਉਪਰ ਭੇਜਿਆ ਹੈ। ਦਲਜੀਤ ਤੋਂ 21 ਜੁਲਾਈ ਨੂੰ ਫਿਰ ਪੁੱਛਗਿੱਛ ਹੋਵੇਗੀ। ਦਲਜੀਤ ਉਪਰ ਜੰਗਲਾਤ...
ਜਲੰਧਰ ਦੇ ਟਰੈਵਲ ਏਜੰਟਾਂ ਰਾਹੀਂ ਦੁਬਈ ਗਏ 2 ਦਰਜਨ ਤੋਂ ਵੱਧ ਨੌਜਵਾਨਾਂ ਨੂੰ ਬੰਧਕ...
ਹੁਸ਼ਿਆਰਪੁਰ/ਜਲੰਧਰ। ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਦੇ ਨੌਜਵਾਨ ਜਲੰਧਰ ਦੇ ਏਜੰਟ ਨੂੰ ਚਾਰ ਲੱਖ ਰੁਪਏ ਦੇ ਕੇ ਰੋਜੀ-ਰੋਟੀ ਕਮਾਉਣ ਦੁਬਈ ਗਏ, ਜਿਥੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ...
CM ਮਾਨ ਨੇ ਆਪਣੇ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਪੜ੍ਹੋ ਲਿਸਟ
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਸਾਰੇ ਕੈਬਨਿਟ ਮੰਤਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਹੈ। ਜ਼ਿੰਮੇਵਾਰੀਆਂ ਦੀ ਲਿਸਟ ਆਪਣੇ ਟਵਿੱਟਰ ਅਕਾਊਂਟ ਉਪਰ ਸਾਂਝੀ ਕੀਤੀ...













































