ਪਟਿਆਲਾ : ਸ਼ਰਾਬ ਨਾ ਦੇਣ ‘ਤੇ ਅਹਾਤੇ ਵਾਲੇ ਤੇ ਉਸਦੇ ਬੇਟੇ...
ਪਟਿਆਲਾ। ਉਧਾਰ ਸ਼ਰਾਬ ਨਾ ਦੇਣ ਤੇ ਤਿੰਨ ਨੌਜਵਾਨਾਂ ਨੇ ਪਹਿਲਾਂ ਮੀਟ ਦੀ ਦੁਕਾਨ ਦੇ ਮਾਲਕ ਤੇ ਉਸਦੇ ਬੇਟੇ ਨਾਲ ਕੁੱਟਮਾਰ ਕੀਤੀ। ਇਸਦੇ ਬਾਅਦ ਉਨ੍ਹਾਂ ਉਤੇ ਗਰਮ ਤੇਲ ਦੀ ਕੜਾਹੀ ਸੁੱਟ ਦਿੱਤੀ। ਇਸ ਨਾਲ ਦੋਵੇਂ...
10ਵੀਂ ਦੀ ਮੈਰਿਟ ‘ਚ ਆਉਣ ਵਾਲੀ ਦਿਪਾਂਸ਼ੀ ਦਾ ਮੁਕਾਬਲਾ ਆਪਣੀਆਂ ਭੈਣਾਂ ਨਾਲ ਹੀ ਸੀ,...
ਇਮਰਾਨ ਖਾਨ | ਨਵਾਂਸ਼ਹਿਰ
ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਇਸ ਸਾਲ ਨਵਾਂਸ਼ਹਿਰ ਜਿਲੇ ਤੋਂ ਟੌਪ ਕਰਨ ਵਾਲੀ ਦਿਪਾਂਸ਼ੀ ਦਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੀਆਂ ਭੈਣਾਂ ਨਾਲ ਹੀ ਸੀ। ਨਵਾਂਸ਼ਹਿਰ ਜਿਲੇ ‘ਚ ਟੌਪ ਤੇ...
ਰਾਘਵ ਚੱਡਾ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣੇ, ਸਰਕਾਰ ਨੂੰ ਲੋਕਹਿੱਤ ਨਾਲ ਜੁੜੇ ਮੁੱਦਿਆਂ ‘ਤੇ...
ਚੰਡੀਗੜ੍ਹ: ਰਾਘਵ ਚੱਡਾ ਨੂੰ ਪੰਜਾਬ ਸਰਕਾਰ ਦੀ ਨਵੀਂ ਐਡਵਾਇਜਰੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਹ ਕਮੇਟੀ ਲੋਕ ਮੁੱਦਿਆਂ ‘ਤੇ ਸਰਕਾਰ ਨੂੰ ਸਲਾਹ ਦੇਵੇਗੀ। ਸੰਸਦ ਮੈਂਬਰ ਚੱਡਾ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਨੇਤਾ...
ਲੁਧਿਆਣਾ : ਪੁੱਤ ਪਿੰਡ ਦੀ ਵਿਆਹੁਤਾ ਲੈ ਕੇ ਭੱਜਾ, ਪਿੰਡ ਦੀ ਪੰਚਾਇਤ ਨੇ ਮਾਪਿਆਂ...
ਲੁਧਿਆਣਾ। ਲੁਧਿਆਣਾ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪੁੱਤ ਦੇ ਕੀਤੇ ਦੀ ਸਜਾ ਉਸਦੇ ਮਾਪਿਆਂ ਨੂੰ ਭੁਗਤਣੀ ਪੈ ਰਹੀ ਹੈ। ਪੰਚਾਇਤ ਨੇ ਉਨ੍ਹਾਂ ਦਾ ਦਾਣਾ-ਪਾਣੀ ਬੰਦ ਕਰ ਦਿੱਤਾ ਹੈ। ਖਾਪ ਪੰਚਾਇਤ ਦੀ ਤਰਜ...
ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਚਾਰ ਮਹੀਨਿਆਂ ਦੀ ਜੇਲ੍ਹ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕੋਰਟ ਦੇ ਉਲੰਘਣਾ ਦੇ ਮਾਮਲੇ ਵਿਚ ਚਾਰ ਮਹੀਨਿਆਂ ਦੀ ਜੇਲ੍ਹ ਤੇ 2000 ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਬੈਂਚ ਨੇ ਕਿਹਾ ਕਿ...
ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ – ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ/ਲੁਧਿਆਣਾ | ਭਗਵੰਤ ਮਾਨ ਸਰਕਾਰ ਨੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਫੈਸਲਾ ਲਿਆ ਹੈ। ਅੱਜ ਚੰਡੀਗੜ੍ਹ ਵਿੱਚ ਮੱਤੇਵਾੜਾ ਐਕਸ਼ਨ ਕਮੇਟੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ। ਇਸ ਦੌਰਾਨ ਸਰਕਾਰ ਨੇ ਇਹ ਫੈਸਲਾ ਲਿਆ।
ਐਤਵਾਰ...
ਰੇਪ ਮਾਮਲੇੇ ‘ਚ ਸਿਮਰਜੀਤ ਬੈਂਸ ਨੇ ਕੀਤਾ ਸਰੰਡਰ
ਲੁਧਿਆਣਾ | ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਰੇਪ ਮਾਮਲੇ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਦੱਸ ਦੇਈਏ ਕਿ ਸਿਮਰਜੀਤ ਬੈਂਸ ਨੂੰ ਲੁਧਿਆਣਾ ਪੁਲਿਸ...
ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਮਿਲਿਆ
ਹੁਸ਼ਿਆਰਪੁਰ | ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਇਹ ਰਿਮਾਂਡ NRI 'ਤੇ ਫਾਇਰਿੰਗ ਦੇ ਮਾਮਲੇ 'ਚ ਲਿਆ ਹੈ। ਅੱਜ ਉਸਨੂੰ ਹੁਸ਼ਿਆਰਪੁਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਲਾਰੈਂਸ ਬਿਸ਼ਨੋਈ ਦਾ ਰਿਮਾਂਡ...
ਪੰਜਾਬ ਦੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ‘ਤੇ ਅੱਜ ਹੋਵੇਗੀ ਵਿਚਾਰ ਚਰਚਾ,...
ਚੰਡੀਗੜ੍ਹ | ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਵੇਗੀ। ਇਸ ਵਿੱਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੰਥਨ ਹੋਵੇਗਾ। ਮੀਟਿੰਗ ਦੀ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਚੀਮਾ ਕਰਨਗੇ।
ਉਨ੍ਹਾਂ...
ਮੱਤੇਵਾੜਾ ਉਪਰ ਅੱਜ ਪਬਲਿਕ ਐਕਸ਼ਨ ਕਮੇਟੀ ਸੀਐਮ ਮਾਨ ਨਾਲ ਕਰੇਗੀ ਮੁਲਾਕਾਤ
ਲੁਧਿਆਣਾ | ਮੱਤੇਵਾੜਾ ਜੰਗਲ ਵਿਖੇ ਕੱਲ੍ਹ ਹੋਏ ਰੋਸ ਪ੍ਰਦਰਸ਼ਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਪਬਲਿਕ ਐਕਸ਼ਨ ਕਮੇਟੀ ਨੂੰ ਮੀਟਿੰਗ ਲਈ ਬੁਲਾ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਮੱਤੇਵਾੜਾ ਜੰਗਲ ਉਜਾੜ ਕੇ ਸਰਕਾਰ...













































