ਜਲੰਧਰ ‘ਚ ਨੌਜਵਾਨ ਬਾਡੀ ਬਿਲਡਰ ਦੀ ਕੋਰੋਨਾ ਨਾਲ ਮੌਤ, ਸਵਾਈਨ ਫਲੂ ਦੇ ਵੀ ਸਨ...
ਜਲੰਧਰ | ਪੰਜਾਬ ਦੇ ਜਲੰਧਰ ਚ ਕੋਰੋਨਾ ਦੀ ਤੀਸਰੀ ਲਹਿਰ ਚ ਪਹਿਲੀ ਮੌਤ ਹੋ ਗਈ ਹੈ। ਮਰਨ ਵਾਲਾ 33 ਸਾਲ ਦਾ ਕੁਨਾਲ ਕਪੂਰ ਲਕਸ਼ਮੀਪੁਰਾ ਦਾ ਰਹਿਣ ਵਾਲਾ ਸੀ। ਉਸ ਦੇ 2 ਬੱਚੇ ਹਨ। ਮ੍ਰਿਤਕ...
ਮੋਦੀ ਦੀ ਰੈਲੀ ਨੂੰ ਜਾਂਦੀ ਬੱਸ ਰੋਕ ਲਈ ਮੁੰਡੇ ਨੇ, ਹੇਠਾਂ ਲਾਹ ਪਾਈਆਂ ਲਾਹਨਤਾਂ,...
ਫਿਰੋਜ਼ਪੁਰ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਪੰਜਾਬ ਤਹਿਤ ਅੱਜ ਫਿਰੋਜ਼ਪੁਰ 'ਚ ਆਉਣਾ ਸੀ ਪਰ ਖਰਾਬ ਮੌਸਮ ਕਾਰਨ ਫੇਰੀ ਨੂੰ ਰੱਦ ਕਰਨਾ ਪਿਆ।
ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ...
ਬਾਲੀਵੁੱਡ ‘ਚ ਕੋਰੋਨਾ ਦਾ ਕਹਿਰ, ਸੋਨੂੰ ਨਿਗਮ ਸਣੇ ਪੂਰਾ ਪਰਿਵਾਰ ‘ਕੋਰੋਨਾ ਪਾਜ਼ੇਟਿਵ’
ਨਵੀਂ ਦਿੱਲੀ | ਓਮੀਕਰੋਨ (Omicron) ਦੇ ਆਉਣ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਿਹਾ ਹੈ। ਕਈ ਫ਼ਿਲਮੀ ਸਿਤਾਰੇ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ।
ਮਸ਼ਹੂਰ ਗਾਇਕ ਸੋਨੂੰ ਨਿਗਮ...
ਟੋਲ ਪਰਚੀਆਂ ਕਰਕੇ ਭਿੜੀਆਂ ਕਿਸਾਨ ਜੱਥੇਬੰਦੀਆਂ, ਕੱਢੀਆਂ ਗਾਲ੍ਹਾਂ, ਇਕ-ਦੂਜੇ ਵਿਰੁੱਧ ਕਰਨਗੀਆਂ ਸੰਘਰਸ਼
ਬਰਨਾਲਾ (ਕਮਲਜੀਤ ਸੰਧੂ) | ਟੌਲ ਪਰਚੀ ਨੂੰ ਟੌਲ ਪਲਾਜ਼ਾ ਤੇ ਦੋਵੇਂ ਕਿਸਾਨ ਜੱਥੇਬੰਦੀਆਂ ਦਾ ਅਲੱਗ ਅਲੱਗ ਚੱਲ ਰਿਹਾ ਸੀ ਧਰਨਾ। ਇੱਕ ਜੱਥੇਬੰਦੀ ਵਲੋਂ ਟੌਲ ਤੋਂ ਲੰਘ ਰਹੇ ਗੱਡੀਆਂ ਟਰੱਕਾਂ ਵਾਲਿਆਂ ਦੀ ਪਰਚੀ ਕਮੇਟੀ ਜਾ...
ਬੈਂਕ ਆਫ ਬੜੌਦਾ ‘ਚ ਲੱਖਾਂ ਦੀ ਲੁੱਟ, ਮੁਲਾਜ਼ਮਾਂ ਦੇ ਪਰਸ ਵੀ ਲੈ ਗਏ ਲੁਟੇਰੇ,...
ਤਰਨਤਾਰਨ (ਬਲਜੀਤ ਸਿੰਘ) | ਪੱਟੀ 'ਚ ਦਾਣਾ ਮੰਡੀ ਦੇ ਸਾਹਮਣੇ ਬੈਂਕ ਆਫ ਬੜੌਦਾ 'ਚ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰਦਿਆਂ ਹੋਇਆਂ ਕੈਸ਼ੀਅਰ ਤੋਂ ਨਕਦੀ ਅਤੇ ਗੰਨਮੈਨ ਤੋਂ ਰਾਈਫ਼ਲ ਖੋਹੀ ਤੇ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਿਕ 4...
ਪੰਜਾਬ ‘ਚ 8 ਜਨਵਰੀ ਤਕ ਲੱਗੇਗੀ ਮੀਂਹ ਦੀ ਝੜੀ, ਗੜੇਮਾਰੀ ਦੀ ਵੀ ਸੰਭਾਵਨਾ, ਪੜ੍ਹੋ...
ਜਲੰਧਰ | ਬਾਰਿਸ਼ ਕਾਰਨ ਸੂਬੇ ’ਚ ਠੰਢ ਵੱਧ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਠ ਜਨਵਰੀ ਤਕ ਸੂਬੇ ’ਚ ਕਿਤੇ ਘੱਟ ਬਾਰਿਸ਼ ਹੋਵੇਗੀ ਤੇ ਕਿਤੇ ਜਿਆਦਾ। ਬਾਰਿਸ਼ ਕਾਰਨ ਹਵਾ ’ਚ ਪ੍ਰਦੂਸ਼ਣ ਵਧਾਉਣ ਵਾਲੇ ਕਣ ਜ਼ਮੀਨ...
ਪੰਜਾਬ ‘ਚ ਫਿਰ ਬੰਦ ਸਾਰੇ ਸਕੂਲ-ਕਾਲਜ, ਸੁਣੋ ਹੋਰ ਕੀ-ਕੀ ਲੱਗੀਆਂ ਪਾਬੰਦੀਆਂ
ਪੰਜਾਬ | ਕਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਸੂਬੇ 'ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਕਰਫਿਊ 15 ਜਨਵਰੀ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।...
ਪੂਰੇ ਪੰਜਾਬ ‘ਚ ਲੱਗਾ ਨਾਇਟ ਕਰਫਿਊ, ਸੁਣੋ ਕਿੰਨੇ ਵਜੇ ਤੱਕ ਕੀ-ਕੀ ਕਰਨਾ ਹੋਵੇਗਾ ਬੰਦ
ਪੰਜਾਬ | ਪੰਜਾਬ ਵਿੱਚ ਕਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਸੂਬੇ ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਕਰਫਿਊ 15 ਜਨਵਰੀ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ...
ਨਵੇਂ ਸਾਲ ‘ਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ 3 ਨੌਜਵਾਨ, ਸਰਹੱਦੀ...
ਡੇਰਾ ਬਾਬਾ ਨਾਨਕ (ਕਲਾਨੌਰ) | ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 3 ਨੌਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸਰਹੱਦੀ ਕਸਬਾ ਕਲਾਨੌਰ ਦੇ ਰੁਡਿਆਣਾ ਮੋੜ ਤੋਂ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ...
ਪੰਜਾਬ ਸਰਕਾਰ ‘ਤੇ ਭੜਕੀ ਨੈਸ਼ਨਲ ਐਵਾਰਡੀ ਦਿਵਿਆਂਗ ਮੱਲਿਕਾ ਹਾਂਡਾ, ਕਿਹਾ- ਨਾ ਨੌਕਰੀ, ਨਾ ਇਨਾਮ,...
ਜਲੰਧਰ | ਸ਼ਤਰੰਜ ਦੀ ਵਿਸ਼ਵ ਚੈਂਪੀਅਨ ਦਿਵਿਆਂਗ ਮੱਲਿਕਾ ਹਾਂਡਾ ਇਸ ਖੇਡ ਨੂੰ ਅਲਵਿਦਾ ਕਹਿਣ 'ਤੇ ਵਿਚਾਰ ਕਰ ਰਹੀ ਹੈ। ਕਿਉਂਕਿ ਉਹ ਪੰਜਾਬ ਸਰਕਾਰ ਤੋਂ ਬਹੁਤ ਨਾਰਾਜ਼ ਹੈ। ਉਸ ਨੇ ਵੀਡੀਓ ਜਾਰੀ ਕਰਕੇ ਆਪਣਾ ਗੁੱਸਾ...












































