ਛੁੱਟੀ ਨਾ ਮਿਲਣ ਤੋਂ ਪਰੇਸ਼ਾਨ ਫੌਜੀ ਜਵਾਨ ਨੇ ਆਪਣੇ 2 ਸੀਨੀਅਰਾਂ ਨੂੰ ਮਾਰੀ ਗੋਲ਼ੀ,...
ਪਠਾਨਕੋਟ। ਪਠਾਨਕੋਟ ਜ਼ਿਲ੍ਹੇ ਦੇ ਇਲਾਕਾ ਮੀਰਥਲ ਨੇੜੇ ਆਰਮੀ ਕੈਂਪ ਵਿਚ ਇਕ ਫੌਜੀ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਦੋ ਸਾਥੀਆਂ ਨੂੰ ਗੋਲ਼ੀ ਮਾਰਨ ਦੀ ਸੂਚਨਾ ਹੈ। ਜਿਨ੍ਹਾਂ ਦੋ ਸੀਨੀਅਰ ਫ਼ੌਜੀ ਜਵਾਨਾਂ ਨੂੰ ਗੋਲ਼ੀ ਲੱਗੀ, ਉਨ੍ਹਾਂ...
Haryana : ਚਾਚੇ ਨੂੰ ਬਚਾਉਂਦਿਆਂ ਭਤੀਜਾ ਵੀ ਖੂਹ ’ਚ ਡਿਗਿਆ, ਦੋਵਾਂ ਦੀ ਮੌਤ
ਪਲਵਲ। ਹੋਡਲ ਦੇ ਪਿੰਡ ਭੁਲਵਾਣਾ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਚਾਚਾ-ਭਤੀਜਾ ਹਰੀਕਿਸ਼ਨ (52) ਅਤੇ ਉਸ ਦਾ ਭਤੀਜਾ ਸਤਪਾਲ (24) ਖੇਤਾਂ ਵਿੱਚ ਕੰਮ ਕਰ ਰਹੇ ਸਨ।
ਹਨੇਰਾ ਹੋਣ ਕਾਰਨ ਹਰਕਿਸ਼ਨ ਪੈਰ ਫਿਸਲਣ ਕਾਰਨ ਖੇਤਾਂ...
PSPCL ਦੀ ਜੂਨੀਅਰ ਇੰਜੀਨੀਅਰ ਪ੍ਰਨੀਤ ਕੌਰ ਸਮੇਤ 5 ਕਰਮਚਾਰੀ ਮੁਅੱਤਲ, ਵਟਸਐਪ ‘ਤੇ ਮਿਲੀ ਸੀ...
ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ/ਸੰਗਰੂਰ | ਸੰਗਰੂਰ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਗੁਰਤੇਜ ਸਿੰਘ ਏ.ਏ.ਈ., ਮੇਹਰ ਚੰਦ ਕਲਰਕ, ਸੰਗੀਤ ਸੋਹਤਾ ਕਲਰਕ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਬਰੀਵਾਲਾ...
12ਵੀਂ ਦਾ ਨਤੀਜਾ ਦੇਖਣ ਲਈ ਤਿਆਰ ਰਹੋ, ਬਸ ਕੁਝ ਪਲਾਂ ਦਾ ਹੋਰ ਇੰਤਜਾਰ
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ 12ਵੀਂ ਦਾ ਨਤੀਜਾ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਐਲਾਨਿਆ ਜਾਵੇਗਾ।
ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ 28 ਜੂਨ ਮੰਗਲਵਾਰ ਨੂੰ ਸਵੇਰੇ 10 ਵਜੇ...
ਸਿਰਫ 22 ਸਾਲਾਂ ‘ਚ IPS ਅਫਸਰ ਬਣਨ ਵਾਲੇ ਸਿਮਰਨਜੀਤ ਮਾਨ ਕਿਵੇਂ ਆਏ ਸਨ ਸਿਆਸਤ...
ਸੰਗਰੂਰ। ਸੰਗਰੂਰ ਜ਼ਿਮਨੀ ਚੋਣ 'ਚ ਸਿਮਰਨਜੀਤ ਮਾਨ ਨੇ ਬਾਜ਼ੀ ਮਾਰ ਲਈ ਹੈ। ਸੰਗਰੂਰ ਜ਼ਿਮਨੀ ਚੋਣ 'ਚ ਸਿਮਰਨਜੀਤ ਮਾਨ ਨੇ ਜਿੱਤ ਦਰਜ ਕੀਤੀ ਹੈ। ਮਾਨ ਨੇ ਪੂਰੇ ਫਸਵੇਂ ਮੁਕਾਬਲੇ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ...
ਭਗਵੰਤ ਮਾਨ ਦੇ ਪਿੰਡੋਂ ਵੀ ਜੇਤੂ ਰਹੇ ਸਿਮਰਨਜੀਤ ਮਾਨ
ਸੰਗਰੂਰ। ਭਾਵੇਂਂ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਉਤੇ ਜਿੱਤ ਹਾਸਲ ਕਰ ਲਈ ਹੈ, ਪਰ ਇਸ ਤੋਂ ਵੀ ਖਾਸ ਗੱਲ ਉਭਰਕੇ ਇਹ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ...
ਯੂ-ਟਿਊਬ ਤੋਂ ਹਟਾਇਆ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਐੱਸਵਾਈਐੱਲ ਗੀਤ
ਚੰਡੀਗੜ੍ਹ। ਪੰਜਾਬ ਦੇ ਬਹੁਤ ਹੀ ਚਰਚਿਤ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਵਿਵਾਦਿਤ ਗੀਤ ਐੱਸਵਾਈਐੱਲ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਇਹ ਗੀਤ ਸਰਕਾਰ ਦੇ ਕਹਿਣ ਉਤੇ ਹਟਾਇਆ ਗਿਆ ਹੈ। ਇਸ...
ਕਾਰਤਿਕ ਪੋਪਲੀ ਦਾ ਅੱਜ ਕੀਤਾ ਜਾਵੇਗਾ ਪੋਸਟਮਾਰਟਮ, ਪਰਿਵਾਰ ਨੇ ਵਿਜੀਲੈਂਸ ‘ਤੇ ਲਾਏ ਹਨ ਮਰਡਰ...
ਚੰਡੀਗੜ੍ਹ। ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਮ੍ਰਿਤਕ ਪੁੱਤਰ ਕਾਰਤਿਕ ਪੋਪਲੀ (26) ਦਾ ਅੱਜ ਐਤਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਪਰਿਵਾਰ ਨੇ ਪੰਜਾਬ ਵਿਜੀਲੈਂਸ 'ਤੇ ਉਸ ਦੀ ਹੱਤਿਆ ਦੇ ਦੋਸ਼ ਲਾਏ ਹਨ। ਇਸ...
ਵਿਵਾਦਾਂ ‘ਚ ਘਿਰੀ ਪਟਿਆਲਾ ਜੇਲ੍ਹ : ਪਲਾਸਿਟਕ ਦੀ ਬੋਤਲ ‘ਚ ਪਾ ਕੇ ਮਿੱਟੀ ‘ਚ...
ਪਟਿਆਲਾ। ਪੰਜਾਬ ਦੀ ਪਟਿਆਲਾ ਜੇਲ ਵਿਵਾਦਾਂ ਵਿਚ ਘਿਰ ਗਈ ਹੈ। ਇਥੋਂ ਸਪੈਸ਼ਲ ਸਰਚ ਦੌਰਾਨ 34 ਸਿਮ ਕਾਰਡ ਮਿਲੇ ਹਨ।
ਇਨ੍ਹਾਂ ਵਿਚੋਂ 27 ਨਵੇਂ ਤੇ 7 ਪੁਰਾਣੇ ਸਿਮ ਕਾਰਡ ਹਨ। ਇਨ੍ਹਾਂ ਨੂੰ ਪਲਾਸਟਿਕ ਦੀ ਬੋਤਲ ਵਿਚ...
ਜੇਲ੍ਹ ਬੈਠੇ ਗੈੈਂਗਸਟਰ ਨੂੰ ਲਾਈਵ ਦਿਖਾ ਕੇ ਮਾਰੀਆਂ 12ਵੀਂ ਜਮਾਤ ਦੇ ਵਿਦਿਆਰਥੀ ਦੇ ਗੋਲੀਆਂ,...
ਲੁਧਿਆਣਾ । ਲੁਧਿਆਣਾ ਸ਼ਹਿਰ ਵਿੱਚ ਗੈਂਗਵਾਰ ਵੱਧਦੀ ਜਾ ਰਹੀ ਹੈ। ਸ਼ਨੀਵਾਰ ਰਾਤ ਕਰੀਬ 10.30 ਵਜੇ ਥਾਣਾ ਡਿਵੀਜ਼ਨ ਨੰਬਰ 3 ਤੋਂ 100 ਮੀਟਰ ਦੂਰ ਬੈਂਜਾਮਿਨ ਰੋਡ ਨੌਲੱਖਾ ਕਾਲੋਨੀ ਦੇ ਬਾਹਰ ਕੁਝ ਹਮਲਾਵਰਾਂ ਨੇ ਇਕ ਨੌਜਵਾਨ...












































