ਪਰਿਵਾਰ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ,...
ਅੰਮ੍ਰਿਤਸਰ। ਛੇਹਰਟਾ ਦੇ ਪਿੰਡ ਕਾਲੇ ਵਿਚ ਸਵੇਰੇ ਸਵੇਰੇ ਨਕਾਬਪੋਸ਼ ਲੋਕਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਹਿਲਾਂ ਲੁਟੇਰਿਆਂ ਨੇ ਮ੍ਰਿਤਕ ਤੇ ਉਸਦੀ ਪਤਨੀ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਵਲੋਂ ਇਸ...
ਕਰਿਆਨੇ ਦੀ ਦੁਕਾਨ ਕਰਨ ਵਾਲੀ ਮਹਿਲਾ ਦੀ ਘਰ ‘ਚੋਂ ਲਾਸ਼ ਬਰਾਮਦ
ਅੰਮ੍ਰਿਤਸਰ। ਅੰਮ੍ਰਿਤਸਰ ਦੀ ਗਵਾਲ ਮੰਡੀ ਵਿਚ ਅੱਜ ਲੁੱਟ ਦੇ ਇਰਾਦੇ ਨਾਲ ਅਣਪਛਾਤੇ ਨੌਜਵਾਨਾਂ ਨੇ ਕਾਮਿਨੀ ਦੇਵੀ ਨਾਂ ਦੀ ਮਹਿਲਾ ਦਾ ਕਤਲ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪੁਲਸ ਨੇ ਮਾਮਲੇ ਦੀ ਜਾਂਚ ਕਰਨੀ...
ਦੁਬਈ ਤੋਂ 7 ਦਿਨ ਪਹਿਲਾਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਅੰਮ੍ਰਿਤਸਰ। ਛੇਹਰਟਾ ਦੇ ਪਿੰਡ ਕਾਲੇ ਵਿਚ ਸਵੇਰੇ ਸਵੇਰੇ ਨਕਾਬਪੋਸ਼ ਲੋਕਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਹਿਲਾਂ ਲੁਟੇਰਿਆਂ ਨੇ ਮ੍ਰਿਤਕ ਤੇ ਉਸਦੀ ਪਤਨੀ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਵਲੋਂ ਇਸ...
ਫ਼ਰੀਦਕੋਟ ‘ਚ ਸੈਸ਼ਨ ਜੱਜ ਦੀ ਕੋਠੀ ਦੇ ਬਾਹਰ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਫਰੀਦਕੋਟ | ਇੱਕ ਮਹੀਨੇ ਬਾਅਦ ਫਿਰ ਫ਼ਰੀਦਕੋਟ ‘ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ ਹਨ। ਸ਼ਨੀਵਾਰ ਸਵੇਰੇ ਪੂਰੇ ਇਲਾਕੇ ‘ਚ ਅੱਗ ਵਾਂਗ ਖਬਰ ਫੈਲ ਗਈ ਕਿ ਸੈਸ਼ਨ ਜੱਜ ਦੀ ਕੋਠੀ ਦੀ ਕੰਧ ‘ਤੇ...
ਸਿੱਖਿਆ ਮੰਤਰੀ ਦਾ ਐਲਾਨ : ਹੁਣ ਅਧਿਆਪਕਾਂ ਨੂੰ ਨਹੀਂ ਕਰਨੇ ਪੈਣਗੇ ਵਾਧੂ ਕੰਮ
ਲੁਧਿਆਣਾ/ਚੰਡੀਗੜ੍ਹ | ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਲਾਨ ਕੀਤਾ ਹੈ ਕਿ ਅਧਿਆਪਕਾਂ ਨੂੰ ਭਵਿੱਖ ਵਿੱਚ ਸਾਰੀਆਂ ਗੈਰ-ਅਧਿਆਪਨ ਗਤੀਵਿਧੀਆਂ ਤੋਂ ਮੁਕਤ ਕੀਤਾ ਜਾਵੇਗਾ।
ਉਨ੍ਹਾਂ ਨੇ ਅਧਿਆਪਕਾਂ ਨੂੰ ਸਿਰਫ਼ ਅਧਿਆਪਨ 'ਤੇ ਪੂਰੀ ਤਵੱਜੋ ਦੇਣ ਦਾ...
ਤਿਹਾੜ ‘ਚ ਬੰਦ ਇਕ ਗੈਂਗਸਟਰ ਦਾ ਖੁਲਾਸਾ : ਲਾਰੈਂਸ ਨੇ ਕਸਮ ਖਾਧੀ ਸੀ ਕਿ...
ਚੰਡ੍ਹੀਗੜ੍ਹ । ਜਦੋਂ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਸੀ ਤਾਂ ਲਾਰੈਂਸ ਨੇ ਜੇਲ੍ਹ ਵਿਚ ਕਸਮ ਖਾਧੀ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਜਿਊਂਦਾ ਨਹੀਂ ਛੱਡੇਗਾ।ਤਿਹਾੜ ਜੇਲ੍ਹ ਵਿੱਚ ਬੰਦ ਦੂਜੇ ਗੈਂਗਸਟਰ ਨੇ ਦਿੱਲੀ ਪੁਲਿਸ ਦੀ...
ਸਰਕਾਰ ਦੇ ਨਿਯਮ ਛਿੱਕੇ ’ਤੇ : 43 ਡਿਗਰੀ ਤਾਪਮਾਨ ’ਚ ਵੀ ਬੱਚਿਆਂ ਦੀਆਂ ਲਗਾਈਆਂ...
ਹੁਸ਼ਿਆਰਪੁਰ| ਬਲਾਕ ਮੁਕੇਰੀਆਂ ਦੇ ਪਿੰਡ ਬੇਗਪੁਰ ਕਮਲੂਹ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੇਗਪੁਰ ਕਮਲੂਹ ਵਿਚ ਗਰਮੀਆਂ ਦੀਆਂ ਛੁੱਟੀਆਂ ਅਤੇ 43 ਡਿਗਰੀ ਤਾਪਮਾਨ ਵਿਚ ਵੀ ਆਪਣੀ ਮਨਮਰਜ਼ੀ ਨਾਲ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾ...
ਸਖ਼ਤ ਸਿਖਲਾਈ ਤੋਂ ਬਾਅਦ 327 ਬਹਾਦਰ ਜਵਾਨ ਸੀਆਰਪੀਐੱਫ ‘ਚ ਸ਼ਾਮਲ, ਕਾਂਸਟੇਬਲ ਸੰਜੇ ਨੇ ਓਵਰਆਲ...
ਜਲੰਧਰ | ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ 327 ਬਹਾਦਰ ਜਵਾਨ ਅੱਜ ਏਟੀਸੀ, ਗਰੁੱਪ ਸੈਂਟਰ ਸੀਆਰਪੀਐੱਫ, ਜਲੰਧਰ ਤੋਂ 44 ਹਫ਼ਤਿਆਂ ਦੀ ਬਹੁ-ਅਨੁਸ਼ਾਸਨੀ ਸਖ਼ਤ ਸਿਖਲਾਈ ਤੋਂ ਬਾਅਦ ਪਾਸ ਆਊਟ ਹੋਏ।
ਇਸ ਸਿਖਲਾਈ ਨੇ ਸੈਨਿਕਾਂ ਨੂੰ ਵੱਖ-ਵੱਖ...
ਪਿਆਕੜਾਂ ਨੂੰ ਮੌਜਾਂ : ਗੁਆਂਢੀ ਸੂਬਿਆਂ ਵਾਂਗ ਘੱਟ ਹੋਣਗੀਆਂ ਸ਼ਰਾਬ ਦੀਆਂ ਕੀਮਤਾਂ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਵਜ਼ਾਰਤ ਨੇ ਅੱਜ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ 9647.85 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਣ ਦੀ ਸੰਭਾਵਨਾ ਹੈ। ਇਹ ਫੈਸਲਾ ਅੱਜ...
PSPCL : ਜਲੰਧਰ ‘ਚ ਮੁੱਖ ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਅਹੁੱਦਾ ਸੰਭਾਲਿਆ
ਜਲੰਧਰ | ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਮੁੱਖ ਇੰਜੀਨੀਅਰ/ਵੰਡ (ਉੱਤਰ) ਜਲੰਧਰ ਦੇ ਤੌਰ ‘ਤੇ ਅਹੁੱਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਖਪਤਕਾਰ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੂਰੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।
ਦਵਿੰਦਰ...










































