ਅਟਾਰੀ : ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ ‘ਚੋਂ 900 ਗ੍ਰਾਮ ਆਰਡੀਐਕਸ ਬਰਾਮਦ,...
ਅੰਮ੍ਰਿਤਸਰ | ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਦਿਖ ਰਿਹਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਅਫਗਾਨਿਸਤਾਨ ਤੋਂ ਡਰਾਈ ਫਰੂਟ ਦੇ ਟਰੱਕ ਤੋਂ ਇਤਰਾਜ਼ ਯੋਗ ਸਮੱਗਰੀ ਯਾਨੀ ਆਰਡੀਐਕਸ ਬਰਾਮਦ ਹੋਈ...
ਆਪ ਵਿਧਾਇਕ ਪਠਾਣਮਾਜਰਾ ’ਤੇ ਲੱਗੇ ਦੋ ਵਿਆਹ ਕਰਵਾਉਣ ਦੇ ਇਲਜਾਮ
ਸਨੌਰ। ਸਨੌਰ ਤੋਂ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਉਤੇ ਦੋ ਵਿਆਹ ਕਰਵਾਉਣ ਦੇ ਇਲਜਾਮ ਲੱਗੇ ਹਨ। ਵਿਧਾਇਕ ਨੇ ਸਫਾਈ ਦਿੰਦਿਆਂ ਕਿਹਾ ਕਿ ਮੈਂ ਤਾਂ ਇਕ ਮਰਦ ਹੋਣ ਦੇ ਨਾਤੇ ਆਪਣੀ ਜੁਬਾਨ ਨਿਭਾਈ ਸੀ,...
ਜੇਲ੍ਹ ‘ਚ ਕੈਦੀ ਦੀ ਪਿਠ ‘ਤੇ ਗਰਮ ਰਾਡ ਨਾਲ ਲਿਖਿਆ ਗੈਂਗਸਟਰ, ਪੁਲਿਸ ਨੇ ਉਸ...
-ਕਪੂਰਥਲਾ| ਫਿਰੋਜਪੁਰ। ਕਪੂਰਥਲਾ ਸੈਸ਼ਨ ਕੋਰਟ ਵਿਚ ਪੰਜਾਬ ਪੁਲਿਸ ਦਾ ਖੌਫਨਾਕ ਚਿਹਰਾ ਸਾਹਮਣੇ ਆਇਆ ਹੈ। ਥਾਣਾ ਢਿੱਲਵਾਂ ਵਿਚ ਦਰਜ ਡਕੈਤੀ ਦੇ ਮਾਮਲੇ ਵਿਚ ਫਿਰੋਜਪੁਰ ਜੇਲ੍ਹ ਤੋਂ ਲਿਆਂਦੇ ਗਏ ਕੈਦੀ ਨੇ ਭਰੀ ਅਦਾਲਤ ਵਿਚ ਆਪਣੀ ਸ਼ਰਟ...
ਅੰਮ੍ਰਿਤਸਰ ਬੰਬ ਮਾਮਲਾ : ਗ੍ਰਿਫਤਾਰ ਦੋਵੇਂ ਦੋਸ਼ੀਆਂ ‘ਚੋਂ ਇਕ ਪੁਲਿਸ ਮੁਲਾਜ਼ਮ, ਹੋਣਗੇ ਕਈ ਵੱਡੇ...
ਅੰਮ੍ਰਿਤਸਰ| ਰਣਜੀਤ ਐਵੇਨਿਊ ਵਿਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਮਿਲੇ ਬੰਬ ਨਾਲ ਸਬੰਧਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਾਰ ਹੇਠਾਂ ਬੰਬ ਲਗਾਉਣ ਵਾਲੇ ਦੋਵੇਂ ਦੋਸ਼ੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ...
ਮੋਹਾਲੀ : ਬਡਮਾਜਰਾ ’ਚ ਫਾਈਨੈਂਸਰ ਦਾ ਕਤਲ, ਮਾਂ ਦਾ ਦੋਸ਼-ਮੇੇਰੇ ਪੁੱਤ ਨੂੰ ਲਾਰੈਂਸ ਬਿਸ਼ਨੋਈ...
ਮੋਹਾਲੀ। ਮੋਹਾਲੀ ਦੇ ਬਡਮਾਜਰਾ ਵਿਚ ਮੰਗਲਵਾਰ ਦੇਰ ਰਾਤ ਫਾਈਨੈਂਸਰ ਬੰਟੀ ਸ਼ਰਮਾ (26) ਦਾ ਦਰਦਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਚੇਹਰੇ ਤੇ ਸਿਰ ਉਤੇ ਡੰਡਿਆਂ ਤੇ ਤਲਵਾਰਾਂ ਨਾਲ ਕਈ ਵਾਰ ਕੀਤੇ ਗਏ।...
ਜਲੰਧਰ : ਪ੍ਰਾਪਰਟੀ ਡੀਲਰ ਕੋਲ ਕੰਮ ਕਰਦੇ ਨੌਜਵਾਨ ਦੀ 120 ਫੁੱਟੀ ਰੋਡ ਪਾਰਕ ‘ਚ...
ਜਲੰਧਰ | ਬਸਤੀਆਂ ਇਲਾਕੇ ਵਿੱਚ 120 ਫੁੱਟ ਰੋਡ ’ਤੇ ਚਰਨਜੀਤ ਸਿੰਘ ਚਿਲਡਰਨ ਪਾਰਕ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ,...
ਲੁਧਿਆਣਾ : ਮਾਪਿਆਂ ਨਾਲ ਸਕੂਟਰ ‘ਤੇ ਜਾ ਰਹੇ 6 ਸਾਲਾ ਮਾਸੂਮ ਦੀ ਚਾਈਨਾ ਡੋਰ...
ਲੁਧਿਆਣਾ | ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਵਿਕ ਰਹੀ ਹੈ। ਇਹ ਚਾਈਨਾ ਡੋਰ ਇੱਕ ਮਾਸੂਮ ਲਈ ਕਾਲ ਬਣ ਗਈ, ਜਿਸ ਨਾਲ ਗਲਾ ਵੱਢਣ ਨਾਲ 6 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚਾ ਆਪਣੇ ਪਰਿਵਾਰ...
ਮੋਗਾ : ਵਿਦਿਆਰਥਣ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ! ਵਿਰੋਧ ਕਰਨ ‘ਤੇ ਦੋਸਤਾਂ ਨੇ ਸਟੇਡੀਅਮ...
ਮੋਗਾ। ਪੰਜਾਬ ਦੇ ਮੋਗਾ ਸ਼ਹਿਰ ਵਿੱਚ ਸਟੇਡੀਅਮ ਵਿੱਚ ਟਿਊਸ਼ਨ ਤੋਂ ਵਾਪਸ ਪਰਤ ਰਹੀ ਵਿਦਿਆਰਥਣ ਨਾਲ ਜ਼ਬਰਦਸਤੀ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਨੇ ਕੁੜੀ ਨੂੰ...
ਅੰਮ੍ਰਿਤਸਰ ‘ਚ ਸਬ ਇੰਸਪੈਕਟਰ ਦੀ ਗੱਡੀ ਹੇਠ ਬੰਬ ਲਾਉਣ ਵਾਲੇ ਦੋਵੇਂ ਗ੍ਰਿਫਤਾਰ, ਦਿੱਲੀ ਏਅਰਪੋਰਟ...
ਅੰਮ੍ਰਿਤਸਰ । ਅੰਮ੍ਰਿਤਸਰ RDX IED ਮਾਮਲੇ 'ਚ ਵੱਡਾ ਅਪਡੇਟ ਮਿਲ ਰਿਹਾ ਹੈ। ਇਸ ਦੌਰਾਨ ਦੋਵੇਂ ਕਥਿਤ ਅੱਤਵਾਦੀ ਮਾਡਿਊਲ ਦੇ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦਿੱਲੀ ਏਅਰਪੋਰਟ ਤੋਂ ਇਨ੍ਹਾਂ ਕਥਿਤ ਅੱਤਵਾਦੀਆਂ...
ਲੁਧਿਆਣਾ : ਨੌਜਵਾਨ ਤੇ ਉਸਦੀ ਸਾਥਣ ਇਕੱਠੇ ਟ੍ਰੀਟਮੈਂਟ ਪਲਾਂਟ ਨੇੜੇ ਕਰਨ ਗਏ ਸਨ ਨਸ਼ਾ,...
ਲੁਧਿਆਣਾ। ਸਮਰਾਲਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਸ਼ੇ ਦੇ ਆਦੀ ਇੱਕ ਨੌਜਵਾਨ ਦੀ ਲਾਸ਼ ਟ੍ਰੀਟਮੈਂਟ ਪਲਾਂਟ ਵਿੱਚੋਂ ਮਿਲੀ। ਮ੍ਰਿਤਕ ਦਾ ਮੋਟਰਸਾਈਕਲ ਉਸਦੀ ਸਾਥੀ ਲੜਕੀ ਦੇ ਘਰੋਂ ਬਰਾਮਦ ਹੋਇਆ । ਜਿਸ...













































