ਮਾਮੂਲੀ ਵਿਵਾਦ ਮਗਰੋਂ ਗੰਡਾਸਿਆਂ ਨਾਲ ਵੱਢ’ਤਾ ਫੁੱਟਬਾਲ ਤੇ ਵਾਲੀਬਾਲ ਦਾ ਹੋਣਹਾਰ ਖਿਡਾਰੀ
ਗੁਰਾਇਆ। ਪੰਜਾਬ ਵਿਚ ਆਏ ਦਿਨ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਦੋਂ ਕਿਸੇ ਦਾ ਮਰਡਰ ਨਾ ਹੋਇਆ ਹੋਵੇ। ਅਜਿਹਾ ਹੀ ਇਕ ਤਾਜਾ ਮਾਮਲਾ ਗੁਰਾਇਆ ਤੋਂ...
ਸੰਸਦ ‘ਚ ਕਿਰਪਾਨ ਨਾ ਲਿਜਾਣ ਦਿੱਤੀ ਤਾਂ ਨਹੀਂ ਚੁੱਕਾਂਗਾ ਸਹੁੰ- MP ਸਿਮਰਨਜੀਤ ਮਾਨ
ਸੰਗਰੂਰ | ਜ਼ਿਮਨੀ ਚੋਣ ਜਿੱਤ ਕੇ MP ਬਣੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜੇਕਰ ਮੈਨੂੰ ਸੰਸਦ ਵਿਚ ਕਿਰਪਾਨ ਨਾ ਲਿਜਾਣ ਦਿੱਤੀ ਤਾਂ ਮੈਂ ਸਹੁੰ ਨਹੀਂ ਚੁੱਕਾਂਗਾ। ਉਹਨਾਂ ਕਿਹਾ ਕਿ ਜੇਕਰ ਮੈਨੂੰ ਇਸ...
36 ਹਜ਼ਾਰ ਕੱਚੇ ਮੁਲਾਜ਼ਮਾਂ ਲਈ ਖੁਸ਼ੀ ਦੀ ਖ਼ਬਰ, ਸਰਕਾਰ ਜਲਦ ਕਰਨ ਜਾ ਰਹੀ ਪੱਕੇ
ਚੰਡੀਗੜ੍ਹ | ਪੰਜਾਬ ਦੇ 36 ਹਜ਼ਾਰ ਕੱਚੇ ਕਾਮਿਆਂ ਲਈ ਖੁਸ਼ੀ ਦੀ ਖਬਰ ਹੈ। ਪੰਜਾਬ ਸਰਕਾਰ ਜਲਦ ਹੀ ਇਹਨਾਂ ਨੂੰ ਪੱਕੇ ਕਰਨ ਜਾ ਰਹੀ ਹੈ। ਸਰਕਾਰ ਵੱਲੋਂ ਬਣਾਈ ਗਈ ਸਬ-ਕਮੇਟੀ ਨੇ ਸਾਰੇ ਵਿਭਾਗਾਂ ਤੋਂ ਕੱਚੇ...
ਪਟਨਾ ਦੇ SSP ਮਾਨਵਜੀਤ ਸਿੰਘ ਨੇ RSS ਦੀ ਤੁਲਨਾ ਅੱਤਵਾਦੀ ਸੰਗਠਨ PFI ਨਾਲ ਕੀਤੀ,...
ਬਿਹਾਰ | ਪਟਨਾ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਬਿਆਨ ਤੋਂ ਬਾਅਦ ਸਿਆਸੀ ਪਾਰਾ ਵੱਧ ਗਿਆ ਹੈ। ਪਟਨਾ ਦੇ ਐਸਐਸਪੀ ਨੇ PFI ਦੇ ਕਥਿਤ ਦਹਿਸ਼ਤੀ ਮਾਡਿਊਲ ਦੀ RSS ਨਾਲ ਤੁਲਨਾ ਕਰਕੇ ਹੰਗਾਮਾ ਮਚਾ ਦਿੱਤਾ...
ਪਟਨਾ ਦੇ SSP ਨੇ RSS ਬਾਰੇ ਦਿੱਤਾ ਬਿਆਨ, ਭਾਜਪਾ ਦਾ ਚੜ੍ਹ ਗਿਆ ਸਿਆਸੀ ਪਾਰਾ
ਬਿਹਾਰ | ਪਟਨਾ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਬਿਆਨ ਤੋਂ ਬਾਅਦ ਸਿਆਸੀ ਪਾਰਾ ਵੱਧ ਗਿਆ ਹੈ। ਪਟਨਾ ਦੇ ਐਸਐਸਪੀ ਨੇ PFI ਦੇ ਕਥਿਤ ਦਹਿਸ਼ਤੀ ਮਾਡਿਊਲ ਦੀ RSS ਨਾਲ ਤੁਲਨਾ ਕਰਕੇ ਹੰਗਾਮਾ ਮਚਾ ਦਿੱਤਾ...
ਰਿਪੁਦਮਨ ਸਿੰਘ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ, 1985 ‘ਚ ਏਅਰ ਇੰਡੀਆ ਬੰਬ...
ਨਵੀਂ ਦਿੱਲੀ | ਕੈਨੇਡਾ 'ਚ ਰਹਿ ਰਹੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਦਾ ਨਾਂ 1985 ਦੇ ਏਅਰ ਇੰਡੀਆ ਬੰਬ ਧਮਾਕਿਆਂ ਵਿੱਚ ਸਾਹਮਣੇ ਆਇਆ ਸੀ।...
ਸਿੱਧੂ ਮੂਸੇਵਾਲਾ ਕਤਲਕਾਂਡ : 19 ਸਾਲਾ ਸ਼ਾਰਪਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਅੱਜ ਮਾਨਸਾ...
ਮਾਨਸਾ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ 19 ਸਾਲਾ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਉਸਦੇ ਸਾਥੀ ਸਚਿਨ ਭਿਵਾਨੀ ਨੂੰ ਪੰਜਾਬ ਲਿਆਂਦਾ ਹੈ। ਇਹ ਦੋਵੇਂ ਹਰਿਆਣਾ ਦੇ ਰਹਿਣ ਵਾਲੇ ਹਨ। ਇਹਨਾਂ...
ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ
ਜਲੰਧਰ | ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਸਵੇਰੇ ਹੀ ਬੱਦਲ ਛਾਏ ਮਿਲੇ। ਮੌਸਮ ਵਿਭਾਗ ਅਨੁਸਾਰ ਕਈ ਸ਼ਹਿਰਾਂ ‘ਚ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਨਾਲ ਹੀ ਯੈਲੋ ਅਲਰਟ ਵੀ...
ਜਲੰਧਰ : ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਮੁਸਲਿਮ ਨੌਜਵਾਨ ਦੀ ਹਸਪਤਾਲ ‘ਚ ਮੌਤ,...
ਜਲੰਧਰ। ਜਲੰਧਰ ਦੇ ਗੁਰਾਇਆ ਸ਼ਹਿਰ ਦਾ ਜਿੱਥੇ ਕਿ ਬੀਤੇ ਦਿਨੀਂ ਇੱਕ ਕਰਨ ਮੁਹੰਮਦ ਨਾਮ ਦੇ ਨੌਜਵਾਨ 'ਤੇ ਕੁੱਝ ਕੁ ਲੋਕਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ। ਗੰਭੀਰ ਰੂਪ ਦੇ...
MP : 3 ਕੁੜੀਆਂ ਪਿੱਛੋਂ ਹੋਏ ਮੁੰਡੇ ਦੀ ਸੁੱਖਣਾ ਪੂਰੀ ਕਰਨ ਲਈ ਪਿਓ ਨੇ...
ਰੇਵਾ: ਰੇਵਾ ਜ਼ਿਲੇ 'ਚ ਅੰਧਵਿਸ਼ਵਾਸ 'ਚ ਘਿਨਾਉਣੇ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਦੇਵੀ ਨੂੰ ਖੁਸ਼ ਕਰਨ ਲਈ ਇੱਕ ਨੌਜਵਾਨ ਦੀ ਬਲੀ ਦਿੱਤੀ ਗਈ। ਪੁਲਿਸ (MP Police) ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ...











































