ਮੁੜ ਦੁਬਾਰਾ ਇਕੱਠੇ ਹੋਏ ਜੋਤੀ ਨੂਰਾ ਤੇ ਪਤੀ ਕੁਨਾਲ, ਕੁਝ ਦਿਨ ਪਹਿਲਾਂ ਹੋ ਰਹੀ...
ਜਲੰਧਰ | ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾ ਨੇ ਆਪਣੇ ਪਤੀ ਕੁਨਾਲ ਪਾਸੀ ਨਾਲ ਮੁੜ ਦੁਬਾਰਾ ਰਹਿਣ ਦਾ ਫੈਸਲਾ ਕਰ ਲਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਅਸੀਂ ਲੋਕਾਂ ਦੀ...
ਫਗਵਾੜਾ ਵੀ ਬਣੇਗਾ ਸਿੰਘੂ ਬਾਰਡਰ : ਧਰਨੇ ਨੂੰ 31 ਜਥੇਬੰਦੀਆਂ ਦਾ ਸਮਰਥਨ, 25 ਅਗਸਤ...
ਫਗਵਾੜਾ | ਪੰਜਾਬ ਦੇ ਕਿਸਾਨਾਂ ਨੇ ਸੂਬਾ ਸਰਕਾਰ ਖਿਲਾਫ ਪੂਰੀ ਤਰ੍ਹਾਂ ਮੋਰਚਾ ਖੋਲ੍ਹ ਦਿੱਤਾ ਹੈ। ਫਗਵਾੜਾ ਦੇ ਸ਼ੂਗਰ ਮਿੱਲ ਚੌਕ ਨੂੰ ਵੀ ਸਿੰਘੂ ਬਾਰਡਰ ਵਿੱਚ ਤਬਦੀਲ ਕੀਤਾ ਜਾਵੇਗਾ। ਖੰਡ ਮਿੱਲ ਅੱਗੇ ਦਿੱਤੇ ਜਾ ਰਹੇ...
ਆਂਗਨਵਾੜੀ ਦੀਆਂ 6 ਹਜ਼ਾਰ ਅਸਾਮੀਆਂ ਦਾ ਨੋਟੀਫਿਕੇਸ਼ਨ ਜਲਦ: CM ਮਾਨ ਨੇ ਰੱਖੜ ਪੁਨੀਆ ਵਿਖੇ...
ਬਟਾਲਾ | ਪੰਜਾਬ 'ਚ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੌਕੇ 'ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ 6000 ਆਂਗਣਵਾੜੀ ਵਰਕਰਾਂ ਦੀ ਭਰਤੀ ਦਾ ਐਲਾਨ ਕੀਤਾ। ਪੰਜਾਬ ਸਰਕਾਰ ਜਲਦ...
ਕਿਸਾਨਾਂ ਨੇ ਫਗਵਾੜਾ-ਲੁਧਿਆਣਾ ਹਾਈਵੇਅ ਬੰਦ ਕਰਨ ਦੇ ਨਾਲ ਲਿੰਕ ਰੋਡ ਵੀ ਕੀਤੇ ਜਾਮ, ਮਾਮਲਾ...
ਫਗਵਾੜਾ | ਰੱਖੜੀ ਦਾ ਤਿਉਹਾਰ ਖਤਮ ਹੋਣ ਤੋਂ ਬਾਅਦ ਕਿਸਾਨ ਅੱਜ ਤੋਂ ਫਗਵਾੜਾ 'ਚ ਪੂਰਾ ਹਾਈਵੇ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ ਫਗਵਾੜਾ ਦੀ ਸ਼ੂਗਰ ਮਿੱਲ ਦੇ ਸਾਹਮਣੇ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਲੇਨ...
ਜਲੰਧਰ ਅੱਜ ਮੁਕੰਮਲ ਤੌਰ ‘ਤੇ ਰਹੇਗਾ ਬੰਦ, ਸਾਬਕਾ ਐਡਵੋਕੇਟ ਜਨਰਲ ਨੇ SC ਸਮਾਜ ਖਿਲਾਫ...
ਜਲੰਧਰ | ਅੱਜ ਜਲੰਧਰ ਮੁਕੰਮਲ ਤੌਰ ‘ਤੇ ਬੰਦ ਰਹੇਗਾ। ਬੇਸ਼ੱਕ ਅੰਮ੍ਰਿਤਸਰ ਤੋਂ ਵਾਲਮੀਕਿ ਸਮਾਜ ਦੇ ਆਗੂਆਂ ਨੇ 19 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ ਪਰ ਜਲੰਧਰ...
ਜਲੰਧਰ ਦੇ ਮਸ਼ਹੂਰ ਚੱਢਾ ਮੋਬਾਈਲ ਹਾਊਸ ‘ਤੇ GST ਦਾ ਛਾਪਾ, ਸਾਰਾ ਡਾਟਾ ਚੈੱਕ ਕੀਤਾ...
ਜਲੰਧਰ | ਸ਼ਹਿਰ ਦੇ ਮਸ਼ਹੂਰ ਚੱਢਾ ਮੋਬਾਈਲ ਹਾਊਸ ‘ਤੇ ਜੀਐਸਟੀ ਵਿਭਾਗ ਦੀ ਟੀਮ ਨੇ ਰੇਡ ਮਾਰੀ ਹੈ। ਟੀਮ ਵਲੋਂ ਚੱਢਾ ਮੋਬਾਈਲ ਹਾਊਸ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਤੇ ਸਾਰਾ ਸਾਮਾਨ ਕਬਜੇ ਵਿਚ ਲੈ...
ਨਿਤੀਸ਼ ਕੁਮਾਰ ਨੇ ਅੱਠਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਤੇਜਸਵੀ ਯਾਦਵ ਬਣੇ ਡਿਪਟੀ...
ਬਿਹਾਰ | ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਅਹੁਦੇ ਦੀ...
ਸੂਫੀ ਗਾਇਕਾਂ ਜੋਤੀ ਨੂਰਾ ਤੇ ਪਤੀ ਕੁਨਾਲ ਵਿਚਾਲੇ ਹੋਈ ਸੁਲ੍ਹਾ, ਜੋਤੀ ਨੇ ਲਿਖਿਆ ‘ਅਸੀਂ...
ਜਲੰਧਰ | ਸੂਫੀ ਗਾਇਕਾਂ ਜੋਤੀ ਨੂਰਾ ਨੇ ਇਲਜ਼ਾਮ ਲਾਉਣ ਤੋਂ ਬਾਅਦ ਆਪਣੇ ਪਤੀ ਕੁਨਾਲ ਨਾਲ ਦੁਬਾਰਾ ਪੈਚਅਪ ਕਰ ਲਿਆ ਹੈ। ਉਹਨਾਂ ਨੇ ਆਪਣੀ ਫੇਸਬੁੱਕ ਉਪਰ ਪੋਸਟ ਪਾ ਕੇ ਲਿਖਿਆ ਅਸੀਂ ਦੋ ਨਹੀਂ ਇਕ ਹੀ...
ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਗਹਿਰਾ ਸਦਮਾ, ਦਾਦੀ ਦਾ ਹੋਇਆ ਦੇਹਾਂਤ
ਚੰਡੀਗੜ੍ਹ | ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਗਹਿਰਾ ਸਦਮਾ ਲੱਗਾ ਹੈ। ਉਹਨਾਂ ਦੀ ਦਾਦੀ ਮਾਤਾ ਚੰਨਣ ਕੌਰ ਦਾ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ...
ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤੀ ਜ਼ਮਾਨਤ, NDPS ਐਕਟ ਤਹਿਤ ਪਟਿਆਲਾ...
ਚੰਡੀਗੜ੍ਹ | ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਮਜੀਠੀਆ ਇਸ...










































