ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਝਟਕਾ, ‘ਇਕ ਵਿਧਾਇਕ, ਇਕ ਪੈਨਸ਼ਨ’ ਫੈਸਲੇ ‘ਤੇ ਨੋਟਿਸ
ਚੰਡੀਗੜ। ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਇਕ ਵਿਧਾਇਕ ਇਕ ਪੈਨਸ਼ਨ ਯੋਜਨਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਜਵਾਬ...
ਹੁਸ਼ਿਆਰਪੁਰ : ਵਿਦਿਆਰਥਣਾਂ ਤੋਂ ਕਰਵਾਈ ਬਾਥਰੂਮ ਦੀ ਸਫ਼ਾਈ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਮਾਪਿਆਂ...
ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਵਿਦਿਆਰਥਣਾਂ ਤੋਂ ਬਾਥਰੂਮ ਦੀ ਸਫ਼ਾਈ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਨੂੰ ਲੈ ਕੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਰੋਸ ਹੈ। ਵਾਇਰਲ...
ਵੱਡੀ ਲਾਪਰਵਾਹੀ : ਪੰਜਾਬ ਨੈਸ਼ਨਲ ਬੈਂਕ ‘ਚ ਗਲ਼ ਗਏ 42 ਲੱਖ ਦੇ ਨੋਟ, ਚਾਰ...
ਕਾਨਪੁਰ : ਕਾਨਪੁਰ 'ਚ ਪੰਜਾਬ ਨੈਸ਼ਨਲ ਬੈਂਕ ਦੀ ਪਾਂਡੂ ਨਗਰ ਸ਼ਾਖਾ ਦੀ ਕਰੰਸੀ ਚੈਸਟ 'ਚ ਰੱਖੇ 42 ਲੱਖ ਰੁਪਏ ਗਿੱਲੇ ਹੋਣ ਕਾਰਨ ਗਲ ਗਏ ਹਨ। ਬੈਂਕ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਕਿਸੇ ਨੂੰ ਪਤਾ ਨਹੀਂ...
‘ਰੇਤ ਮਾਫੀਆ ‘ਚ ਕਈ ਪੱਤਰਕਾਰ ਤੇ ਸਿਆਸਤਦਾਨ ਵੀ ਸ਼ਾਮਲ, ਬਣ ਰਹੀ ਲਿਸਟ, ਹੋਵੇਗੀ ਕਾਰਵਾਈ’...
ਚੰਡੀਗੜ। ਪੰਜਾਬ ਵਿਚ ਗੈਰ-ਕਾਨੂੰਨੀ ਮਾਈਨਿੰਗ ‘ਤੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਰੋਕ ਲਗਾਈ ਹੋਈ ਹੈ। NGT ਦੀ ਗਾਈਡਲਾਈਨਸ ਮੁਤਾਬਕ ਮਾਨਸੂਨ ਦੌਰਾਨ ਕੋਈ ਲੀਗਲ ਖੱਡ ਤੱਕ ਨਹੀਂ ਚੱਲ ਸਕਦੀ। ਫਿਰ ਵੀ ਪੰਜਾਬ ਤੇ ਖਾਸ ਕਰਕੇ...
ਅੰਮ੍ਰਿਤਸਰ : ਇਲੈਕਟ੍ਰੋਨਿਕਸ ਗੋਦਾਮ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀ ਦੇਰੀ ਕਾਰਨ...
ਅੰਮ੍ਰਿਤਸਰ ਵਿੱਚ ਵੀਰਵਾਰ ਰਾਤ ਨੂੰ ਇੱਕ ਇਲੈਕਟ੍ਰੋਨਿਕਸ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ । ਸੇਵਾ ਸਮਿਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ । ਕਰੀਬ 3 ਘੰਟੇ ਦੀ...
ਸ੍ਰੀ ਦਰਬਾਰ ਸਾਹਿਬ ‘ਚ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਏ ਕਰਮਜੀਤ ਗਿੱਲ...
1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਕਰਮਜੀਤ ਸਿੰਘ ਗਿੱਲ ਦੀ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਨੂੰ ਸਥਾਨਕ ਜ਼ਿਲ੍ਹਾ...
ਰਿਸ਼ਵਤਖੋਰਾਂ ‘ਤੇ ਸ਼ਿਕੰਜਾ, ਬਟਾਲਾ ‘ਚ ਮਾਲ ਪਟਵਾਰੀ, ਮਾਨਸਾ ‘ਚ ਰਜਿਸਟਰੀ ਕਲਰਕ ਤੇ ਚੌਂਕੀਦਾਰ ਕਾਬੂ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਮਾਲ ਵਿੰਗ ਬਟਾਲਾ ਸਰਕੀ ਵਿੱਚ ਤਾਇਨਾਤ ਇੱਕ ਮਾਲ ਪਟਵਾਰੀ ਨੂੰ 4500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ, ਦੂਜੇ ਪਾਸੇ ਵਿਜੀਲੈਂਸ ਨੇ ਮਾਨਸਾ...
ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ ‘ਚ ਗੋਲੀ ਮਾਰ ਕੇ ਹੱਤਿਆ, CCTV ‘ਚ ਕੈਦ ਹੋਈ...
ਕਪੂਰਥਲਾ : ਪੰਜਾਬ 'ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ...
ਗੜ੍ਹਦੀਵਾਲਾ : ਕਾਲਜ ‘ਚ NCC ਟ੍ਰਾਇਲ ਦੌਰਾਨ ਦੌੜਣ ਵੇਲੇ B.Sc. ਦੀ ਵਿਦਿਆਰਥਣ ਦੀ ਮੌਤ
ਹੁਸ਼ਿਆਰਪੁਰ। ਗੜਦੀਵਾਲਾ ਦੇ ਖ਼ਾਲਸਾ ਕਾਲਜ ਵਿੱਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਦੋਂ NCC ਦੇ ਟ੍ਰਾਇਲ ਦੌਰਾਨ B.Sc. ਦੀ ਵਿਦਿਆਰਥਣ ਸੋਨਾਲੀ ਦੀ ਦੌੜ ਦੌਰਾਨ ਅਚਾਨਕ ਸਿਹਤ ਖ਼ਰਾਬ ਹੋ ਗਈ ਤੇ ਜਦੋਂ ਸੋਨਾਲੀ ਨੂੰ ਦਸੂਹੇ...
ਪੱਟੀ : ਟੀਕਾ ਲਾਉਂਦੇ ਹੀ ਮਾਪਿਆਂ ਦੇ 27 ਸਾਲਾ ਗੱਭਰੂ ਪੁੱਤ ਦੀ ਮੌਤ,...
ਤਰਨਤਾਰਨ। ਪੰਜਾਬ ਵਿੱਚ ਇੱਕ ਹੋਰ ਨੌਜਵਾਨ ਚੜ੍ਹੀ ਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਗਿਆ। ਵਿਧਾਨ ਸਭਾ ਹਲਕਾ ਪੱਟੀ ਅਤੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਚੂਸਲੇਵਾੜ ਵਿਖੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ...











































