ਰਾਵਣ ਦੀਆਂ ਅਸਥੀਆਂ ਚੁੱਕਣ ਗਏ ਲੋਕਾਂ ‘ਤੇ ਡਿੱਗਿਆ ਸੜਦਾ ਪੁਤਲਾ, ਕਈ ਜ਼ਖਮੀ
ਹਰਿਆਣਾ| ਯਮੁਨਾਨਗਰ ਜ਼ਿਲ੍ਹੇ ਵਿੱਚ ਵਿਜੇਦਸ਼ਮੀ 'ਤੇ ਰਾਵਣ ਦਹਿਨ ਦੌਰਾਨ ਵੱਡਾ ਹਾਦਸਾ ਹੋਣੋਂ ਟੱਲ ਗਿਆ। ਰਾਵਣ ਨੂੰ ਸਾੜਨ ਦੌਰਾਨ ਉਸ ਦੀਆਂ ਅਸਥੀਆਂ ਚੁੱਕਣ ਗਏ ਲੋਕਾਂ 'ਤੇ ਅਚਾਨਕ ਪੁਤਲਾ ਤੇ ਡਿੱਗ ਪਿਆ। ਹਾਦਸੇ 'ਚ ਕਈ ਲੋਕਾਂ...
AAP ਵਿਧਾਇਕ ਤੇ ਆਸ਼ੂ ਦੀ ਪਤਨੀ ‘ਚ ਹੋਈ ਤੂੰ-ਤੂੰ ਮੈਂ-ਮੈਂ, ਕੱਚੇ ਮੁਲਾਜ਼ਮਾਂ ਨੂੰ ਪੱਕੇ...
ਲੁਧਿਆਣਾ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਨੀਤੀ ਤਹਿਤ ਲੁਧਿਆਣਾ ਨਗਰ ਨਿਗਮ ਵਿੱਚ ਲਿਆਂਦੇ ਮਤੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਸਾਬਕਾ ਕਾਂਗਰਸੀ ਮੰਤਰੀ ਭਾਰਤ...
ਕਾਰ-ਬਾਈਕ ਵਿਚਾਲੇ ਜ਼ਬਰਦਸਤ ਟੱਕਰ ‘ਚ CU ਦੇ ਸਟੂਡੈਂਟ ਦੀ ਮੌਤ, ਕੋਰਸ ਲਈ UP ਤੋਂ...
ਮੋਹਾਲੀ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਕਰੀਬ 3 ਵਜੇ ਫੇਜ਼ 8, ਇੰਡਸਟਰੀਅਲ ਏਰੀਆ ਅਤੇ ਮੋਹਾਲੀ ਫੇਜ਼ 5 ਦੇ ਲਾਈਟ ਪੁਆਇੰਟ ‘ਤੇ...
ਸਰਕਾਰੀ ਨੌਕਰੀ ਕਰਦੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ, 7 ਦਿਨ ਪਹਿਲਾਂ ਹੋਇਆ ਸੀ ਵਿਆਹ
ਪਟਿਆਲਾ| ਐੱਚ. ਆਰ. ਇਨਕਲੇਵ ਸ਼ੀਸ਼ ਮਹਿਲ ਕਾਲੋਨੀ 'ਚ ਇਕ ਵਿਆਹੁਤਾ ਵੱਲੋਂ ਸੋਮਵਾਰ ਨੂੰ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਵੀਰ ਕੌਰ (29) ਦਾ ਵਿਆਹ 7 ਦਿਨ ਪਹਿਲਾਂ ਬੀਤੇ...
ਜਲੰਧਰ : 16 ਸਾਲ ਦੇ ਬੱਚੇ ਨੇ ਤਿਆਰ ਕੀਤਾ ਅਨੋਖਾ ਰਾਵਣ ਦਾ ਪੁਤਲਾ, ਦੇਖਣ...
ਜਲੰਧਰ | ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਦੁਸਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ਭਾਰਤ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਨੇਕੀ ਦੀ ਬੁਰਾਈ ‘ਤੇ ਜਿੱਤ ਅਤੇ ਆਪਸੀ ਪਿਆਰ...
ਨਸ਼ੇ ‘ਚ ਕੀਤਾ ਕਾਰਾ, ਪੁੱਤਰ ਨੇ ਪਿਓ ਨੂੰ ਡੰਡੇ ਮਾਰ-ਮਾਰ ਕੇ ਉਤਾਰਿਆ ਮੌਤ ਦੇ...
ਰਾਜਸਥਾਨ| ਨਸ਼ਿਆਂ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ ਅਤੇ ਕਈ ਹੋ ਰਹੇ ਹਨ। ਰਾਜਸਥਾਨ ਦੇ ਡੂੰਗਰਪੁਰ ਜ਼ਿਲੇ ਦੇ ਰਾਮਸਾਗਦਾ ਥਾਣਾ ਇਲਾਕੇ ਦੇ ਪਿੰਡ ਰਾਮਪੁਰ ਮੇਵਾੜਾ 'ਚ ਇਕ ਪੁੱਤਰ ਨੇ ਨਸ਼ੇ 'ਚ ਧੁੱਤ ਹੋ...
ਲੁਧਿਆਣਾ : ਗਿੱਦੜਸਿੰਗੀ ਦੇ ਨਾਂ ‘ਤੇ ਵੇਚਦੇ ਸਨ ਬਿੱਲੀ ਤੇ ਉੱਲੂ ਦੇ ਸਿੰਦੂਰ ਲੱਗੇ...
ਲੁਧਿਆਣਾ। ਹੈਲਪ ਫਾਰ ਐਨੀਮਲਜ਼ ਦੇ ਮੈਂਬਰਾਂ ਨੇ ਦੋ ਸਪੇਰਿਆਂ ਨੂੰ ਕਾਬੂ ਕਰਕੇ ਵਾਈਲਡ ਲਾਈਫ ਦੇ ਹਵਾਲੇ ਕੀਤਾ ਗਿਆ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਫ਼ਿਰੋਜ਼ਗੰਧੀ ਬਾਜ਼ਾਰ...
ਦੁਰਗਾ ਨੌਮੀ ਮੌਕੇ ਬੱਕਰੇ ਦੀ ਬਲੀ ਦੇਣ ਦੌਰਾਨ ਤੇਜ਼ਧਾਰ ਹਥਿਆਰ ਟੁੱਟ ਕੇ 3 ਸਾਲਾ...
ਰਾਂਚੀ : ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਘਾਘਰਾ ਥਾਣਾ ਖੇਤਰ ਦੇ ਲਾਲਪੁਰ ਪਿੰਡ ਵਿੱਚ ਦੁਰਗਾ ਨੌਮੀ ਮੌਕੇ ਬੱਕਰੇ ਦੀ ਬਲੀ ਦੇਣ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਤੇਜ਼ਧਾਰ ਹਥਿਆਰ ਨਾਲ ਬੱਕਰੇ ਦੀ ਬਲੀ...
ਅੰਮ੍ਰਿਤਸਰ : 4 ਸਾਲ ਬਾਅਦ ਵੀ ਜੋੜਾ ਫਾਟਕ ‘ਤੇ ਰੇਲ ਹਾਦਸੇ ‘ਚ ਮਾਰੇ...
ਅੰਮ੍ਰਿਤਸਰ| 2018 ਦੇ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਤੋਂ ਬਾਅਦ ਅੱਜ ਵੀ ਲੋਕ ਇਸ ਤਿਉਹਾਰ ਦੇ ਨੇੜੇ ਆਉਂਦੇ ਸਹਿਮ ਜਾਂਦੇ ਹਨ। ਅੱਜ ਵੀ ਕਈ ਪਰਿਵਾਰ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੂੰ ਨੌਕਰੀ ਨਹੀਂ...
13 ਲੱਖ ਖ਼ਰਚ ਕੇ ਤਿਆਰ ਕੀਤਾ ਰਾਵਣ ਦਾ ਸਭ ਤੋਂ ਉੱਚਾ ਪੁਤਲਾ,ਪਟਾਕਿਆਂ ਦੀ ਕੀਮਤ...
ਹਰਿਆਣਾ। ਦੇਸ਼ ਵਿੱਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਥਾਂ-ਥਾਂ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ। ਹਰਿਆਣਾ ਦੇ ਅੰਬਾਲਾ ਵਿੱਚ ਰਾਵਣ ਦਾ ਸਭ ਤੋਂ ਮਹਿੰਗਾ ਪੁਤਲਾ ਬਣਾਇਆ ਗਿਆ ਹੈ। ਇਹ ਪੁਤਲਾ 5...











































