ਭਿਆਨਕ ਸੜਕ ਹਾਦਸਾ, ਇਕ ਬੱਚੇ ਸਮੇਤ 11 ਲੋਕਾਂ ਦੀ ਮੌਤ
ਮਹਾਰਾਸ਼ਟਰ ਦੇ ਨਾਸਿਕ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਯਵਤਮਾਲ ਤੋਂ ਮੁੰਬਈ ਜਾ ਰਹੀ ਇਹ ਲਗਜ਼ਰੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ।...
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 9 ਸਾਲਾ ਬੱਚੇ ਨੇ ਕੀਤੀ ਬੇਅਦਬੀ, ਪੁਲਸ...
ਹੁਸ਼ਿਆਰਪੁਰ| ਬੀਤੇ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਦੇ ਦੋਸ਼ 'ਚ 9 ਸਾਲਾ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਕੇਰੀਆਂ ਦੇ ਉਪ ਪੁਲਿਸ ਕਪਤਾਨ (ਡੀਐਸਪੀ) ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 5 ਅਕਤੂਬਰ...
ਸਕੂਲ ਦੇ ਦੋਸਤ ਮਨਦੀਪ ਬਣੇ MLA ਭਰਾਜ ਦੇ ਜੀਵਨਸਾਥੀ, ਦੋਵਾਂ ਦੇ ਪਿੰਡਾਂ ਦੀ ਦੂਰੀ...
ਚੰਡੀਗੜ੍ਹ। ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਛੋਟੀ ਉਮਰ ਦੇ ਅਤੇ ਪਹਿਲੀ ਵਾਰ ਵਿਧਾਇਕ ਬਣੇ ਨਰਿੰਦਰ ਕੌਰ ਭਰਾਜ (28) ਅੱਜ ਪਿੰਡ ਲੱਖੇਵਾਲ ਦੇ ਮਨਦੀਪ ਸਿੰਘ (29) ਨਾਲ ਵਿਆਹ ਬੰਧਨ ‘ਚ ਬੱਝ ਗਏ। ਦੋਵਾਂ...
ਰਿਸ਼ਵਤ ਕੇਸ ‘ਚ ਬੁਰੇ ਫ਼ਸੇ AIG ਆਸ਼ੀਸ਼, ਅਦਾਲਤ ਨੇ ਭੇਜਿਆ ਪੁਲਿਸ ਰਿਮਾਂਡ ‘ਤੇ
ਚੰਡੀਗੜ੍ਹ। ਇੱਕ ਕਰੋੜ ਦੀ ਰਿਸ਼ਵਤ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਏ.ਆਈ.ਜੀ. ਅਸ਼ੀਸ਼ ਕਪੂਰ ਅਤੇ ਏ.ਐਸ.ਆਈ. ਹਰਵਿੰਦਰ ਸਿੰਘ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਮੁਹਾਲੀ ਦੇ ਸਿਵਲ ਹਸਪਤਾਲ...
ਕਪੂਰਥਲਾ : ਟਰੈਕਟਰ-ਟਰਾਲੀ ਹੇਠ ਆਉਣ ਕਾਰਨ 11ਵੀਂ ਜਮਾਤ ਦੀ ਵਿਦਿਆਰਥਣ ਦੀ ਮੌਕੇ ‘ਤੇ ਮੌਤ
ਫੱਤੂਢੀਂਗਾ : ਕਪੂਰਥਲਾ ਦੇ ਉੱਚਾ ਪਿੰਡ ਵਿਖੇ 11ਵੀਂ ਕਲਾਸ ਦੀ ਵਿਦਿਆਰਥਣ ਅਰਪਨਦੀਪ ਕੌਰ ਦੀ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਰਪਨਦੀਪ ਕੌਰ ਪੁੱਤਰੀ ਗੁਰਵਿੰਦਰ ਸਿੰਘ ਵਾਸੀ ਫੱਤੂਢੀਂਗਾ ਡੇਰੇ ਜੋ ਹਾਈ ਸਕੂਲ ਉੱਚਾ...
ਗਾਂਬੀਆ ‘ਚ Cough Syrup ਨਾਲ 66 ਬੱਚਿਆਂ ਦੀ ਮੌਤ, ਭਾਰਤ ‘ਚ ਬਣੇ 4 ਕਫ-ਸਿਰਪ...
ਵਿਸ਼ਵ ਸਿਹਤ ਸੰਗਠਨ (WHO) ਨੇ ਬੁੱਧਵਾਰ ਨੂੰ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਵੱਲੋਂ ਬਣਾਏ ਗਏ 4 ਕਫ-ਸੀਰਪ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। WHO ਨੇ ਕਿਹਾ ਕਿ ਇਹ ਉਤਪਾਦ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ...
Flipkart ਦਾ ਡਲਿਵਰੀ ਬੁਆਏ 4 ਲੱਖ ਦੇ ਗੈਜੇਟਸ ਲੈ ਕੇ ਫ਼ਰਾਰ, ਪੁਲਿਸ ਕਰ ਰਹੀ...
ਬੈਂਗਲੁਰੂ। Flipkart Man Fruad 4 lakh Gadgets: ਬੈਂਗਲੁਰੂ ਪੁਲਿਸ ਫੋਨ, ਲੈਪਟਾਪ ਅਤੇ ਘੜੀਆਂ ਸਮੇਤ 61 ਗੈਜੇਟਸ ਨਾਲ ਫਰਾਰ ਹੋਏ ਡਲਿਵਰੀ ਐਗਜ਼ੀਕਿਊਟਿਵ ਦੀ ਭਾਲ ਕਰ ਰਹੀ ਹੈ, ਜੋ ਉਸ ਨੇ ਫਲਿੱਪਕਾਰਟ ਦੀ ਤਰਫੋਂ ਗਾਹਕਾਂ ਦੇ ਪਤਿਆਂ...
ਪੰਜਾਬੀ ਮੁੰਡੇ ਹਰਮਨਪ੍ਰੀਤ ਨੇ ਚਮਕਾਇਆ ਨਾਂ, FIH ਨੇ ਦੂਜੀ ਵਾਰ ਐਲਾਨਿਆ ‘ਪਲੇਅਰ ਆਫ਼ ਦਿ...
ਚੰਡੀਗੜ੍ਹ। ਭਾਰਤੀ ਹਾਕੀ ਟੀਮ ਦੇ ਸਟਾਰ ਪੰਜਾਬੀ ਮੁੰਡੇ ਨੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਸ ਨੂੰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੇ ‘ਪਲੇਅਰ ਆਫ ਦਿ ਈਅਰ’ ਐਲਾਨਿਆ ਹੈ।
ਸ਼ੁੱਕਰਵਾਰ ਨੂੰ ਪੁਰਸ਼ ਅੰਤਰਰਾਸ਼ਟਰੀ ਹਾਕੀ...
ਅਸੀਂ ਇਕ ਦੇਸ਼ ਵਿਚ ‘ਦੋ ਭਾਰਤ’ ਸਵੀਕਾਰ ਨਹੀਂ ਕਰਾਂਗੇ : ਰਾਹੁਲ ਗਾਂਧੀ
ਨਵੀਂ ਦਿੱਲੀ। ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਅਤੇ ਪੂੰਜੀਪਤੀਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਇਕ ਦੇਸ਼ ਵਿਚ ‘ਦੋ ਭਾਰਤ’ ਸਵੀਕਾਰ ਨਹੀਂ ਹੈ।
ਰਾਹੁਲ ਗਾਂਧੀ ਨੇ...
ਸਾਬਕਾ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮੁੜ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਚੰਡੀਗੜ੍ਹ। ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ਵਿਚ ਬਰਖ਼ਾਸਤ ਕੀਤੇ ਗਏ ਮਾਨਸਾ ਦੇ ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਪੇਸ਼ੀ ਤੋਂ ਬਾਅਦ ਅਦਾਲਤ...











































