ਗੁਰੂ ਦੀ ਮੌਨ ਸਾਧਨਾ ਸ਼ੁਰੂ : ਨਰਾਤਿਆਂ ਦੌਰਾਨ ਨਹੀਂ ਬੋਲਣਗੇ ਕਾਂਗਰਸ ਨੇਤਾ ਨਵਜੋਤ ਸਿੱਧੂ...

0
ਪਟਿਆਲਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਮੌਨ ਹੋ ਗਏ ਹਨ। ਉਨ੍ਹਾਂ ਨੇ ਨਰਾਤੇ ਸ਼ੁਰੂ ਹੁੰਦੇ ਹੀ ਮੌਨ ਧਾਰਨ ਕਰ ਲਿਆ ਹੈ। ਹੁਣ ਉਹ ਪੰਜ ਅਕਤੂਬਰ ਨੂੰ ਦੁਸਹਿਰੇ ਉਤੇ ਬੋਲਣਗੇ ਤੇ ਲੋਕਾਂ ਨੂੰ...

25 ਕਰੋੜ ਦੀ ਲਾਟਰੀ ਜਿੱਤਣ ਵਾਲੇ ਨੂੰ ਰਿਸ਼ਤੇਦਾਰਾਂ ਨੇ ਪੈਸੇ ਮੰਗ-ਮੰਗ ਕੀਤਾ ਪਰੇਸ਼ਾਨ; ਘਰ...

0
ਕੇਰਲਾ ਵਿੱਚ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤਣ ਵਾਲਾ ਆਟੋ ਚਾਲਕ ਅਨੂਪ ਲਾਟਰੀ ਜਿੱਤਣ ਤੋਂ ਬਾਅਦ ਵੀ ਦੁਖੀ ਹੈ । ਦਰਅਸਲ, ਲਾਟਰੀ ਜਿੱਤਣ ਤੋਂ ਬਾਅਦ ਦੂਰ-ਦੂਰ ਤੋਂ ਲੋਕ ਉਸ ਕੋਲ ਮਦਦ ਲਈ...

ਦਿੱਲੀ : 12 ਸਾਲਾ ਬੱਚੇ ਨਾਲ 4 ਲੋਕਾਂ ਵੱਲੋਂ ‘ਨਿਰਭਯਾ’ ਵਰਗਾ ਕਾਂਡ, ਅਧਮੋਈ ਹਾਲਤ...

0
ਦਿੱਲੀ। ਨਿਰਭਯਾ ਵਰਗੀ ਬੇਰਹਿਮੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 12 ਸਾਲ ਦੇ ਬੱਚੇ ਨਾਲ 4 ਲੋਕਾਂ ਨੇ ਪਹਿਲਾਂ ਕੁਕਰਮ ਕੀਤਾ, ਉਸ ਦੇ ਪ੍ਰਾਈਵੇਟ ਪਾਰਟ ਵਿੱਚ ਡੰਡਾ ਵਾੜਿਆ ਤੇ ਫਿਰ ਬੁਰੀ ਤਰ੍ਹਾਂ...

25 ਕਰੋੜ ਦੀ ਲਾਟਰੀ ਜਿੱਤਣ ਵਾਲਾ ਹੋਇਆ ਪਰੇਸ਼ਾਨ, ਕਹਿੰਦਾ-ਇਹਦੇ ਨਾਲੋਂ ਤਾਂ ਲਾਟਰੀ ਨਾ ਹੀ...

0
ਕੇਰਲਾ ਵਿੱਚ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤਣ ਵਾਲਾ ਆਟੋ ਚਾਲਕ ਅਨੂਪ ਲਾਟਰੀ ਜਿੱਤਣ ਤੋਂ ਬਾਅਦ ਵੀ ਦੁਖੀ ਹੈ । ਦਰਅਸਲ, ਲਾਟਰੀ ਜਿੱਤਣ ਤੋਂ ਬਾਅਦ ਦੂਰ-ਦੂਰ ਤੋਂ ਲੋਕ ਉਸ ਕੋਲ ਮਦਦ ਲਈ...

ਰੋਸ ਮਾਰਚ ਦੌਰਾਨ ਵਿਧਾਇਕ ਬਿਨਾਂ ਹੈਲਮੇਟ ਤੋਂ ਚਲਾ ਰਹੇ ਸਨ ਬਾਈਕ, ਪੁਲਿਸ ਨੇ ਕੱਟਿਆ...

0
ਚੰਡੀਗੜ੍ਹ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਚੰਡੀਗੜ੍ਹ ਪੁਲਿਸ ਨੇ ਚਲਾਨ ਕੱਟ ਦਿੱਤਾ ਹੈ । ਦੱਸ ਦੇਈਏ ਕਿ ਆਪ੍ਰੇਸ਼ਨ ਲੋਟਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਗਵਰਨਰ ਹਾਊਸ...

ਫਿਰੋਜ਼ਪੁਰ : ਸਤਲੁਜ ਦੇ ਵਹਾਅ ਨਾਲ ਭੇਜੀ 7 ਕਰੋੜ ਦੀ ਹੈਰੋਇਨ ਬੀਐੱਸਐੱਫ ਨੇ ਕੀਤੀ...

0
ਪਾਕਿਸਤਾਨ ‘ਚ ਬੈਠੇ ਨਸ਼ਾ ਤਸਕਰ ਦੀ ਇਕ ਹੋਰ ਨਾਪਾਕ ਯੋਜਨਾ ਨੂੰ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ BSF ਜਵਾਨਾਂ ਨੇ ਮਿੱਟੀ ‘ਚ ਮਿਲਾ ਦਿੱਤਾ ਹੈ। ਤਸਕਰਾਂ ਨੇ ਸਤਲੁਜ ਦਰਿਆ ਦੇ ਪਾਣੀ ਨਾਲ ਹੈਰੋਇਨ ਦੀ ਖੇਪ ਭਾਰਤ...

ਲੁਧਿਆਣਾ : ਲਾਡਾਂ ਨਾਲ ਪਾਲਿਆ ਸੀ ਦਿਓਰ, ਗਾਲ੍ਹਾਂ ਕੱਢਣ ‘ਤੇ ਰੋਕਿਆ ਤਾਂ ਭਰਜਾਈ ਨੂੰ...

0
ਲੁਧਿਆਣਾ | ਪਤੀ ਦੇ ਜਿਸ ਮਮੇਰੇ ਭਰਾ ਨੂੰ ਆਪਣੇ ਘਰ 'ਚ ਰੱਖਕੇ ਪਾਲਣ ਪੋਸ਼ਣ ਕੀਤਾ ਉਸ ਨੇ ਹੀ ਭਰਜਾਈ ਦਾ ਕਤਲ ਕਰ ਦਿੱਤਾ ਹੈ। ਘਟਨਾ ਥਾਣਾ ਜਮਾਲਪੁਰ ਅਧੀਨ ਆਉਂਦੀ ਸੀਐਮਸੀ ਕਾਲੋਨੀ ਦੀ ਹੈ। ਚਾਕੂਆਂ...

ਵੱਡੀ ਖਬਰ : ਅੰਮ੍ਰਿਤਸਰ ‘ਚ ਸ਼ਾਦੀਸ਼ੁਦਾ ਵਿਅਕਤੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਲਿਆ...

0
ਅੰਮ੍ਰਿਤਸਰ | ਰਾਮਨਗਰ ਇਲਾਕੇ ਦੇ ਰਹਿਣ ਵਾਲੇ ਕੇਵਲ ਸਿੰਘ ਨਾਂ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਘਰ ਜਾ ਕੇ ਫਾਹਾ ਲੈ ਲਿਆ ਹੈ।ਮ੍ਰਿਤਕ ਕੇਵਲ ਸਿੰਘ ਦੇ ਸਾਲੇ ਨੇ ਦੱਸਿਆ ਕਿ ਉਸ ਦਾ ਸ਼ਰਨ ਕੌਰ...

ਸੰਗਰੂਰ ਦੇ ਰਣਬੀਰ ਕਾਲਜ ‘ਚ ਸਰਸ ਮੇਲਾ 8 ਤੋਂ, ਲੋਗੋ ਜਾਰੀ

0
ਸੰਗਰੂਰ | ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਸਰਕਾਰੀ ਰਣਬੀਰ ਕਾਲਜ ਸੰਗਰੂਰ ’ਚ 8 ਤੋਂ 17 ਅਕਤੂਬਰ ਤੱਕ ਲਗਾਏ ਜਾ ਰਹੇ ਖੇਤਰੀ ਸਰਸ ਮੇਲੇ ਦਾ...

ਚੰਡੀਗੜ੍ਹ : ਦੰਦ ਕੱਢਵਾਉਣ ਗਈ ਮਹਿਲਾ ਦੀ ਬੇਹੋਸ਼ੀ ਦਾ ਟੀਕਾ ਲਗਾਉਣ ਪਿੱਛੋਂ ਮੌਤ, ਨੋਟਿਸ...

0
ਚੰਡੀਗੜ੍ਹ। ਬੀਤੇ ਦਿਨ ਚੰਡੀਗੜ੍ਹ ਸੈਕਟਰ-25 ਦੇ ਡੈਂਟਲ ਕਾਲਜ 'ਚ ਦੰਦ ਕੱਢਵਾਉਣ ਗਈ ਔਰਤ ਦੀ ਬੇਹੋਸ਼ੀ ਦਾ ਟੀਕਾ ਲੱਗਣ ਤੋਂ ਬਾਅਦ ਮੌਤ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਵੈ ਨੋਟਿਸ ਲਿਆ ਹੈ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ...