ਵਧਦਾ ਜਾ ਰਿਹਾ ਸਾਈਬਰ ਕ੍ਰਾਈਮ, ਲੋਕ ਇਸ ਤਰੀਕੇ ਨਾਲ ਹੋ ਰਹੇ ਨੇ ਠੱਗੀ ਦੇ...

0
ਜਲੰਧਰ| ਬਿਜਲੀ ਬਿੱਲ ਦੀ ਪੇਮੈਂਟ ਸਿਸਟਮ ਵਿੱਚ ਅੱਪਡੇਟ ਨਾ ਹੋਣ ਦਾ ਕਹਿ ਕੇ ਬੈਂਕ ਖਾਤਾ ਡਿਟੇਲ ਲੈ ਕੇ ਟਾਵਰ ਇੰਕਲੇਵ ਵਿੱਚ ਰਹਿੰਦੇ ਸਾਬਕਾ ਇੰਸਪੈਕਟਰ ਦੇ ਖਾਤੇ 'ਚੋਂ 65000 ਰੁਪਏ ਕੱਢੇ ਗਏ ਹਨ। ਇਸ ਦੀ...

ਸੀ.ਐੱਮ. ਮਾਨ ਨੇ ਪੰਜਾਬ ‘ਚ ਵਰਕਰਾਂ ਦੀ ਸੁਰੱਖਿਆ ਨੂੰ ਲੈ ਕੇ ਦਿੱਤੀਆਂ ਇਹ ਵਿਸ਼ੇਸ਼...

0
ਸੰਗਰੂਰ|ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਬੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਕਰਮਾ ਦਿਵਸ ਮੌਕੇ ਭਗਵਾਨ ਵਿਸ਼ਵਕਰਮਾ...

NIA ਨੇ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਭੇਜਿਆ ਸੰਮਨ

0
ਨਵੀਂ ਦਿੱਲੀ/ਚੰਡੀਗੜ੍ਹ/ਮਾਨਸਾ| ਮੰਗਲਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮਸ਼ਹੂਰ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੂੰ ਸੰਮਨ ਭੇਜਿਆ ਹੈ। ਇਹ ਸੰਮਨ ਅੱਤਵਾਦੀਆਂ ਤੇ ਅਪਰਾਧੀਆਂ ਦੀ ਮਿਲੀਭੁਗਤ ਦੀ ਜਾਂਚ ਦੇ...

ਸਹੁਰਿਆਂ ਵਲੋਂ ਦਾਜ ਮੰਗਣ ਤੋਂ ਪ੍ਰੇਸ਼ਾਨ ਇੱਕ ਹੋਰ ਵਿਆਹੁਤਾ ਨੇ ਦਿੱਤੀ ਜਾਨ

0
ਗੁਰਦਾਸਪੁਰ| ਕਸਬਾ ਕਲਾਨੌਰ ਵਿੱਚ ਇਕ ਵਿਆਹੁਤਾ ਦੀ ਹੋਈ ਮੌਤ ਮਾਮਲੇ ਵਿੱਚ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਸਹੁਰਾ ਪਰਿਵਾਰ 'ਤੇ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ ਅਤੇ...

ਸੀ.ਐਮ.ਮਾਨ ਅਤੇ ਕਿਸਾਨ ਜਥੇਬੰਦੀ ਆਹਮੋ-ਸਾਹਮਣੇ : ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ‘ਤੇ ਬੈਠੇ...

0
ਸੰਗਰੂਰ|ਪੰਜਾਬ ਵਿੱਚ ‘ਆਪ’ ਸਰਕਾਰ ਦੇ ਸੀਐਮ ਭਗਵੰਤ ਮਾਨ ਅਤੇ ਕਿਸਾਨ ਜਥੇਬੰਦੀ ਆਹਮੋ-ਸਾਹਮਣੇ ਹੋ ਗਏ ਹਨ। ਮੁੱਖ ਮੰਤਰੀ ਸੰਗਰੂਰ ਦੀ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠੇ ਕਿਸਾਨਾਂ ਨੇ ਆਪਣੇ ਬੱਚਿਆਂ ਸਮੇਤ ਮੌਕੇ 'ਤੇ...

ਅਰੁਣਾਚਲ ਪ੍ਰਦੇਸ਼ : ਈਟਾਨਗਰ ‘ਚ ਲੱਗੀ ਭਿਆਨਕ ਅੱਗ, 700 ਤੋਂ ਵੱਧ ਦੁਕਾਨਾਂ ਸੜ ਕੇ...

0
ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਰਾਜਧਾਨੀ ਈਟਾਨਗਰ ਦੇ ਨਾਹਰਲਗੁਨ ਵਿਚ ਭਿਆਨਕ ਅੱਗ ਲੱਗ ਗਈ। ਇਸ ਵਿਚ 700 ਤੋਂ ਵਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਹਾਲਾਂਕਿ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੂਤਰਾਂ...

ਅੰਮ੍ਰਿਤਸਰ ‘ਚ ਸ਼ਾਮ 4 :19 ਮਿੰਟ ‘ਤੇ ਸਭ ਤੋਂ ਪਹਿਲਾਂ ਵੇਖਿਆ ਗਿਆ ਸੂਰਜ...

0
ਅੰਮ੍ਰਿਤਸਰ। ਜਿੱਥੇ ਦੇਸ਼ ਭਰ ਵਿੱਚ ਅੱਜ ਸੂਰਜ ਗ੍ਰਹਿਣ ਲੱਗਾ ਹੋਇਆ ਹੈ, ਉੱਥੇ ਅੰਮ੍ਰਿਤਸਰ ਵਿੱਚ ਵੀ ਅੱਜ ਇਸ ਦਾ ਅਸਰ ਵੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਇਸ ਦਾ ਅਸਰ ਸ਼ਾਮ ਨੂੰ 4:19 ਵਜੇ...

ਦੀਵਾਲੀ ‘ਤੇ ਇਸ ਵਾਰ ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਘਟਿਆ : ਮੀਤ ਹੇਅਰ

0
ਚੰਡੀਗੜ੍ਹ। ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬ ਵਿੱਚ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਵਿੱਚ ਪਿਛਲੇ ਸਾਲ ਦੇ ਮੁਕਾਬਲੇ 16.4 ਫੀਸਦੀ ਅਤੇ 2020 ਦੇ ਮੁਕਾਬਲੇ 31.7 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ। ਵਾਤਾਵਰਣ ਮੰਤਰੀ ਗੁਰਮੀਤ ਸਿੰਘ...

ਕੈਨੇਡਾ ਜਾਣ ਦੇ ਸੁਪਨਿਆਂ ਨੇ ਉਜਾੜਿਆ ਇੱਕ ਹੋਰ ਘਰ, ਪਤਨੀ ਦਾ ਵੀਜ਼ਾ ਲੱਗਿਆ, ਪਤੀ...

0
ਲੁਧਿਆਣਾ | ਕੈਨੇਡਾ ਜਾ ਜਿੰਦਗੀ ਨੂੰ ਵਧੀਆ ਕਰਨ ਦੇ ਚੱਕਰਾਂ ਵਿੱਚ ਇੱਕ ਹੋਰ ਘਰ ਬਰਬਾਦ ਹੋ ਗਿਆ ਹੈ। ਲੁਧਿਆਣਾ ਦੇ ਟਿੱਬਾ ਰੋਡ ‘ਤੇ ਪੈਂਦੀ ਗਰੇਵਾਲ ਕਾਲੋਨੀ ਵਿੱਚ ਇੱਕ ਸਬ ਇੰਸਪੈਕਟਰ ਦੇ ਲੜਕੇ ਨੇ ਫਾਹਾ...

ਆਬੂਧਾਬੀ ‘ਚ ਫਸੇ 100 ਪੰਜਾਬੀ, ਵਿਦੇਸ਼ ਮੰਤਰੀ ਤੋਂ ਲਗਾਈ ਮਦਦ ਦੀ ਗੁਹਾਰ

0
ਨੂਰਮਹਿਲ। ਰੋਜ਼ਗਾਰ ਦੇ ਸਿਲਸਿਲੇ ਵਿਚ ਆਬੂਧਾਬੀ ਦੀ ਇਕ ਨਿੱਜੀ ਕੰਪਨੀ 'ਚ ਕੰਮ ਕਰਨ ਗਏ 100 ਪੰਜਾਬੀ ਉਥੇ ਫਸ ਗਏ ਹਨ, ਕਿਉਂਕਿ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ। ਸਮਾਜਿਕ ਵਰਕਰ ਦਿਲਬਾਗ ਸਿੰਘ ਨੇ...