ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਇਕ ਹੋਰ ਗ੍ਰਿਫਤਾਰੀ, ਰਾਜਸਥਾਨ ਤੋਂ ਟੀਨੂੰ ਦਾ ਸਾਥੀ ਕਾਬੂ
ਮਾਨਸਾ | ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਚ ਪੁਲਸ ਨੇ ਇਕ ਹੋਰ ਗ੍ਰਿਫਤਾਰੀ ਕੀਤੀ ਹੈ। ਮਾਨਸਾ ਪੁਲਸ ਨੇ ਦੀਪਕ ਟੀਨੂੰ ਦੀ ਨਿਸ਼ਾਨ ਦੇਹੀ 'ਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਸਰਬਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ...
9 ਸਾਲਾ ਬੱਚੀ ਨੂੰ 20 ਰੁਪਏ ਦੇ ਕੇ ਵਿਅਕਤੀ ਨੇ ਬਣਾਇਆ ਹਵਸ ਦਾ ਸ਼ਿਕਾਰ
ਕਪੂਰਥਲਾ | ਜ਼ਿਲੇ 'ਚ ਇਕ ਮਕਾਨ ਮਾਲਕ ਨੇ ਕਿਰਾਏਦਾਰ ਦੀ 9 ਸਾਲਾ ਬੱਚੀ ਨੂੰ 20 ਰੁਪਏ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਥਾਣਾ ਬੇਗੋਵਾਲ ਦੀ ਪੁਲਿਸ ਨੇ ਬੱਚੀ ਦੇ ਮਾਪਿਆਂ ਦੀ ਸ਼ਿਕਾਇਤ...
ਖੁਸ਼ਖਬਰੀ : ਕੈਨੇਡਾ ਸਰਕਾਰ ਹਰ ਸਾਲ ਦੇਵੇਗੀ 5 ਲੱਖ ਪ੍ਰਵਾਸੀਆਂ ਨੂੰ ਵੀਜ਼ੇ
ਜਲੰਧਰ/ਲੁਧਿਆਣਾ/ਚੰਡੀਗੜ੍ਹ | ਅੱਜ ਕੈਨੇਡਾ ਸਰਕਾਰ ਨੇ 2025 ਤੱਕ ਪ੍ਰਤੀ ਸਾਲ 500,000 ਪ੍ਰਵਾਸੀਆਂ ਦਾ ਸਵਾਗਤ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ।ਫੈਡਰਲ ਸਰਕਾਰ 2025 ਤੱਕ ਹਰ ਸਾਲ 500,000 ਲੋਕਾਂ ਨੂੰ ਪਹੁੰਚਣ ਦੇ ਟੀਚੇ ਦੇ ਨਾਲ...
ਕਿਸਾਨ 24 ਨਵੰਬਰ ਨੂੰ ਕਰਨਗੇ ਰੇਲਾਂ ਜਾਮ
ਚੰਡੀਗੜ੍ਹ | ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਕਿਸਾਨ ਮੁੜ ਧਰਨਾ ਦੇਣਗੇ।ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ 24 ਨਵੰਬਰ ਨੂੰ ਅੰਬਾਲਾ 'ਚ ਰੇਲ ਰੋਕੀ ਜਾਵੇਗੀ। ਕਿਸਾਨ ਅੰਦੋਲਨ ਦੌਰਾਨ...
ਹੁਣ ਪੰਜਾਬ ‘ਚ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਮਾਈਨਿੰਗ ਲਈ ਫੌਜ ਤੋਂ ਲੈਣੀ ਪਵੇਗੀ...
ਅੰਮ੍ਰਿਤਸਰ/ਗੁਰਦਾਸਪੁਰ/ਚੰਡੀਗੜ੍ਹ | ਹੁਣ ਪੰਜਾਬ 'ਚ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਮਾਈਨਿੰਗ ਲਈ ਭਾਰਤੀ ਫੌਜ ਤੋਂ NOC ਲੈਣੀ ਪਵੇਗੀ। ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਦੌਰਾਨ ਭਾਰਤੀ ਫੌਜ ਨੇ ਹਲਫਨਾਮਾ ਦਾਇਰ ਕੀਤਾ ਹੈ ਕਿ ਹੁਣ ਫੌਜ ਵੱਲੋਂ...
ਲੜਕੀ ਨੂੰ ਬਾਹਰ ਭੇਜਣ ਦੀ ਮਾਂ ਨੂੰ ਦਿੱਤੀ ਸਜ਼ਾ, ਬਸਪਾ ਪ੍ਰਧਾਨ ਅਤੇ ਪਰਿਵਾਰ ਨੇ...
ਹੁਸ਼ਿਆਰਪੁਰ | ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਕਸਬਾ ਮਾਹਿਲਪੁਰ ‘ਚ ਬਸਪਾ ਪ੍ਰਧਾਨ ਅਤੇ ਉਸ ਦੇ ਪਰਿਵਾਰ ਵਲੋਂ ਆਪਣੀ ਨੂੰਹ ਨੂੰ ਸ਼ਰੇਆਮ ਗਲੀ ਵਿਚ ਡਾਂਗਾਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ |
ਪੀੜਤ ਔਰਤ ਮਨਜੀਤ ਕੌਰ...
ਤਾਂਤਰਿਕ ਬਣੇ ਡਾਕਟਰ, ਐਮਰਜੈਂਸੀ ਵਾਰਡ ‘ਚ ਮਰੀਜ਼ਾਂ ਦਾ ਕਰ ਰਹੇ ਨੇ ਇਲਾਜ
ਯੂਪੀ| ਮਹੋਬਾ ਦਾ ਜ਼ਿਲ੍ਹਾ ਹਸਪਤਾਲ ਚ ਇਕ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜ਼ਾਂ ਦਾ ਇਲਾਜ ਡਾਕਟਰਾਂ ਦੀ ਬਜਾਏ ਤਾਂਤਰਿਕਾਂ ਵੱਲੋਂ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ...
ਤਰਨਤਾਰਨ ‘ਚ ਨੂੰਹ ਨੇ ਕਰਵਾਇਆ ਫੌਜੀ ਸਹੁਰੇ-ਸੱਸ ਦਾ ਕਤਲ, ਲੁੱਟ ਦਾ ਰਚਾਇਆ ਸੀ ਡਰਾਮਾ
ਤਰਨਤਾਰਨ | ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ-ਪਤਨੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ਚ ਇਕ...
ਪੰਜਾਬ ‘ਚ ਰੇਤਾ-ਬੱਜਰੀ ਦੀ ਕਾਲਾ ਬਾਜ਼ਾਰੀ : ਘਰ ਬਣਾਉਣ ਹੋਇਆ ਔਖਾ, 35-40 ਹਜ਼ਾਰ ਤੋਂ...
ਜਲੰਧਰ/ਲੁਧਿਆਣਾ/ਚੰਡੀਗੜ੍ਹ | ਪੰਜਾਬ ਵਿੱਚ ਘਰ ਬਣਾਉਣ ਦਾ ਸੁਪਨਾ ਸ਼ਾਇਦ ਹੁਣ ਸੁਪਨਾ ਹੀ ਰਹਿ ਗਿਆ ਹੈ। ਚੋਣਾਂ ਤੋਂ ਪਹਿਲਾਂ ਰੇਤ ਮਾਫੀਆ 'ਤੇ ਲਗਾਮ ਕੱਸ ਕੇ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣ ਦੇ ਵਾਅਦੇ ਅਤੇ ਦਾਅਵੇ...
ਵੱਡੀ ਖਬਰ : ਪੰਜਾਬ ਸਮੇਤ ਬਾਰਡਰ ਨਾਲ ਲਗਦੇ ਇਲਾਕਿਆਂ ਦੇ ਹਰ ਨਾਗਰਿਕ ਦਾ ਹੋਵੇਗਾ...
ਨਵੀਂ ਦਿੱਲੀ | ਦੇਸ਼ ਦੀ ਸੁਰੱਖਿਆ ਏਜੰਸੀਆਂ ਅੰਤਰਰਾਸ਼ਟਰੀ ਸੀਮਾ ਨਾਲ ਲੱਗਦੇ ਇਲਾਕਿਆਂ 'ਚ ਰਹਿਣ ਵਾਲੇ ਹਰ ਵਿਅਕਤੀ ਦਾ ਡੇਟਾ ਇਕੱਠਾ ਕਰਨ ਲਈ ਸਰਵੇ ਕਰੇਗੀ, ਜਿਸ ਦੀ ਸ਼ੁਰੂਆਤ ਰਾਜਸਥਾਨ ਤੋਂ ਹੋਵੇਗੀ। ਇਹ ਸਭ ਜਾਣਕਾਰੀਆਂ ਕੇਂਦਰੀ...













































