ਅਕਾਲੀ ਦਲ ਸੰਯੁਕਤ ਨੂੰ ਜ਼ੋਰਦਾਰ ਝਟਕਾ ; ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ ਮੁੜ...

0
ਚੰਡੀਗੜ੍ਹ | ਅਕਾਲੀ ਦਲ ਸੰਯੁਕਤ ਨੂੰ ਅੱਜ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲਾਚੌਰ ਤੋਂ ਮੈਂਬਰ ਸਰਦਾਰ ਮਹਿੰਦਰ ਸਿੰਘ ਹੁਸੈਨਪੁਰ ਅੱਜ ਆਪਣੇ ਪਰਿਵਾਰ ਤੇ ਸਮਰਥਕਾਂ...

‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਭਗੌੜਾ ਕਰਾਰ, ਅਦਾਲਤ ਨੇ ਵਿਧਾਇਕ ਦੀ ਜਾਇਦਾਦ ਕੁਰਕ ਕਰਨ...

0
ਅੰਮ੍ਰਿਤਸਰ | ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ 'ਤੇ ਸ਼ਿਕੰਜਾ ਕੱਸਦਿਆਂ ਬਾਬਾ ਬਕਾਲਾ ਦੀ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ‘ਆਪ’ ਵਿਧਾਇਕ...

ਲੁਧਿਆਣਾ ‘ਚ ਸੀ.ਐਮ. ਮਾਨ ਦੀ ਛਾਪੇਮਾਰੀ : ਸਮਰਾਲਾ ਤਹਿਸੀਲ ‘ਚ ਅਧਿਕਾਰੀਆਂ ਮਿਲੇ, ਕਿਹਾ –...

0
ਲੁਧਿਆਣਾ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਵੀਰਵਾਰ ਨੂੰ ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿੱਚ ਅਚਾਨਕ ਰੁਕ ਗਿਆ। ਸੀ.ਐਮ ਮਾਨ ਨੇ ਸਿੱਧਾ ਤਹਿਸੀਲ ਦੇ ਅੰਦਰ ਬਣੇ ਦਫ਼ਤਰ ਦਾ ਰੁਖ ਕੀਤਾ। ਲੋਕਾਂ ਨੂੰ...

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ‘ਚ ਪਿਛਲੇ 3 ਦਿਨਾਂ ਤੋਂ ਬਿਜਲੀ ਬੰਦ, ਬੇਰੰਗ ਪਰਤ ਰਹੇ...

0
ਹੁਸ਼ਿਆਰਪੁਰ | ਅਕਸਰ ਚਰਚਾ 'ਚ ਰਹਿਣ ਵਾਲਾ ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਇਨ੍ਹੀਂ ਦਿਨੀਂ ਇਕ ਵਾਰ ਫਿਰ ਤੋਂ ਚਰਚਾਵਾਂ ਵਿੱਚ ਚੱਲ ਰਿਹਾ ਹੈ ਕਿਉਂਕਿ ਸਰਕਾਰ ਵਲੋਂ ਹਸਪਤਾਲ 'ਚ ਮਰੀਜ਼ਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ...

ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ ਭੇਜੀ ਪਤਨੀ ਨੇ ਪਤੀ ਨੂੰ ਭੇਜੇ ਤਲਾਕ ਦੇ ਕਾਗਜ਼, ਦੁਖੀ...

0
ਸੰਗਰੂਰ/ਧੂਰੀ| ਵਿਦੇਸ਼ 'ਚ ਸੈਟਲ ਹੋਣ ਦੇ ਕ੍ਰੇਜ਼ ਨੇ ਇਕ ਹੋਰ ਘਰ ਉਜਾੜ ਦਿੱਤਾ ਹੈ। ਮਾਮਲਾ ਧੂਰੀ ਦੇ ਪਿੰਡ ਕਾਂਝਲਾ ਦਾ ਹੈ, ਜਿਥੇ ਇਕ ਨੌਜਵਾਨ ਜਸਮੀਤ ਸਿੰਘ (34) ਪੁੱਤਰ ਸਵ. ਜਸਪਾਲ ਸਿੰਘ ਨੇ ਬੀਤੇ ਦਿਨ...

ਸਾਬਕਾ ਮੰਤਰੀ ਆਸ਼ੂ, ਧਰਮਸੋਤ ਅਤੇ ਗਿਲਜੀਆਂ ਖਿਲਾਫ ED ਕਰੇਗੀ ਜਾਂਚ, ਵਿਜੀਲੈਂਸ ਨੇ ਸੌਂਪਈਆਂ...

0
ਚੰਡੀਗੜ੍ਹ | ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪੰਜਾਬ ਦੇ ਤਿੰਨ ਸਾਬਕਾ ਮੰਤਰੀਆਂ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਕਰੇਗਾ। ਵਿਜੀਲੈਂਸ ਨੇ ਸਾਬਕਾ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਨਾਲ ਸਬੰਧਤ ਫਾਈਲਾਂ ਈਡੀ...

ਪੂਲਾ ਨਿਹੰਗ ਨੂੰ ਜੇਲ ‘ਚ ਸਾੜਨ ਵਾਲੇ ਨੌਜਵਾਨਾਂ ਨੇ ਕੀਤਾ ‘ਮਸੰਦ’ ਫਿਲਮ ਦਾ ਵਿਰੋਧ,...

0
ਗੁਰਦਾਸਪੁਰ/ਅੰਮ੍ਰਿਤਸਰ| ਸਾਲ 2008 ਵਿੱਚ ਗੁਮਟਾਲਾ ਜੇਲ ਵਿੱਚ ਪੂਲਾ ਨਿਹੰਗ ਦਾ 2 ਨੌਜਵਾਨਾਂ ਵਲੋਂ ਸੋਧਾ ਲਾਇਆ ਜਾਂਦਾ ਹੈ, ਉਸ ਨੂੰ ਜ਼ਿੰਦਾ ਜੇਲ ਵਿੱਚ ਸਾੜ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਅਤੇ ਹੁਣ ਉਸੇ ਉਤੇ...

ਸੁਖਬੀਰ ਬਾਦਲ ਅਤੇ ਵਿਰਸਾ ਵਲਟੋਹਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ

0
ਅੰਮ੍ਰਿਤਸਰ | ਅਦਾਲਤ ਨੇ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਆਈਪੀਸੀ ਦੀ ਧਾਰਾ 188 ਦੇ ਮਾਮਲੇ ਸਬੰਧੀ ਵਾਰੰਟ ਜਾਰੀ ਕੀਤੇ ਹਨ ਕਿਉਂਕਿ ਉਨ੍ਹਾਂ ਵਲੋਂ...

ਰੋਪੜ ‘ਚ ਸਿਆਸੀ ਰੰਜਿਸ਼ ਕਾਰਨ ਕਾਂਗਰਸੀ ਕੌਂਸਲਰ ਦੇ ਦਿਓਰ ਦਾ ਕਤਲ, 4 ਜ਼ਖਮੀ

0
ਨਵਾਂ ਸ਼ਹਿਰ/ਰੋਪੜ | ਰੋਪੜ ਸ਼ਹਿਰ ਦੇ ਸਦਾਬਰਤ ਮੁਹੱਲੇ ਨੇੜੇ ਹੋਈ ਲੜਾਈ 'ਚ ਇੱਕ ਕਾਂਗਰਸੀ ਕਾਊਂਸਰ ਦੇ ਦਿਓਰ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ...

ਪਰਾਲੀ ਦੇ ਧੂੰਏਂ ਕਾਰਨ ਆਪਸ ‘ਚ ਟਕਰਾਈ ਕਾਰਾਂ, ਜਾਨੀ ਨੁਕਸਾਨ ਤੋਂ ਬਚਾਅ

0
ਬੰਠਿਡਾ | ਬੇਸ਼ੱਕ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਨਾ ਅੱਗ ਲਗਾਉਣ ਲਈ ਕਿਹਾ ਹੈ ਪਰ ਫਿਰ ਵੀ ਮਾਲਵੇ ਅੰਦਰ ਕਿਸਾਨ ਪਰਾਲੀ ਨੂੰ ਧੜਾ ਧੜ ਅੱਗ ਲਾ ਰਹੇ ਹਨ, ਜਿਸ ਦੇ ਹਾਦਸਿਆਂ ਵਰਗੇ ਗੰਭੀਰ...