ਮੋਗਾ ‘ਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਵਿਦਿਆਰਥੀ ਆਪਸ ‘ਚ ਭਿੜੇ, ਚਲੇ ਇੱਟਾਂ-ਰੋੜੇ
ਮੋਗਾ | ਜ਼ਿਲੇ ਦੇ ਫਿਰੋਜ਼ਪੁਰ ਰੋਡ 'ਤੇ ਪਿੰਡ ਘੱਲ ਕਲਾਂ ਸਥਿਤ ਲਾਲਾ ਲਾਜਪਤ ਰਾਏ ਪੋਲੀਟੈਕਨਿਕ ਅਤੇ ਫਾਰਮੇਸੀ ਕਾਲਜ ਕੈਂਪਸ 'ਚ ਐਤਵਾਰ ਨੂੰ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ...
ਲੁਧਿਆਣਾ ‘ਚ ਗੰਨ ਕਲਚਰ ‘ਤੇ ਸਖਤੀ, ਜਨਤਕ ਥਾਵਾਂ ‘ਤੇ ਨਹੀਂ ਲਿਜਾਏ ਜਾ ਸਕਦੇ ਹਥਿਆਰ
ਲੁਧਿਆਣਾ| ਪੰਜਾਬ 'ਚ ਹਿੰਦੂ ਨੇਤਾ ਅਤੇ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਕਦਮ ਚੁੱਕਦੇ ਹੋਏ ਅਸਲੀ ਲਾਇਸੈਂਸ ਜਾਰੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਦੇ ਗ੍ਰਹਿ...
ਅੰਮ੍ਰਿਤਸਰ ‘ਚ ਸਵੇਰੇ ਲੱਗੇ ਭੂਚਾਲ ਦੇ ਝਟਕੇ
ਅੰਮ੍ਰਿਤਸਰ | ਸੋਮਵਾਰ ਸਵੇਰੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਹੋਰ ਹਿੱਸਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਆਫ ਸਿਸਮਲੋਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਤੀਬਰਤਾ 4.1 ਤੀਬਰਤਾ ਸੀ, ਜੋ ਕਿਸੇ...
ਪੰਜਾਬ ਸਰਕਾਰ ਦੀ ਪਰਾਲੀ ਪ੍ਰਬੰਧਨ ਲਈ ਵੱਡੀ ਪਹਿਲ ; ਇੱਟਾਂ ਦੇ ਭੱਠਿਆਂ ਵਾਲਿਆਂ ਨੂੰ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਨਿਰੰਤਰ ਉਪਰਾਲੇ ਕਰ ਰਹੀ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਸੂਬੇ ਭਰ ਵਿੱਚ ਇੱਟਾਂ ਦੇ ਭੱਠੇ ਵਾਲਿਆਂ ਲਈ ਬਾਲਣ ਵਾਸਤੇ ਪਰਾਲੀ ਨੂੰ 20...
ਕੱਲ ਤੋਂ ਪੰਜਾਬ ਭਰ ‘ਚ ਸਰਕਾਰੀ ਬੱਸਾਂ ਰਹਿਣਗੀਆਂ ਬੰਦ, ਮੁਲਾਜ਼ਮਾਂ ਵਲੋਂ ਕੀਤਾ ਜਾਵੇਗਾ...
ਗੁਰਦਾਸਪੁਰ/ਬਟਾਲਾ | ਅੱਜ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਰੋਡਵੇਜ਼ ਡਿਪੂ ਬਟਾਲਾ ਵਿਖੇ ਮਾਹੌਲ ਤਣਾਅਪੂਰਨ ਬਣਾਇਆ ਹੈ। ਇਕ ਬੱਸ ਕੰਡਕਟਰ ਅੱਜ ਚੌਥੇ ਦਿਨ ਵੀ ਰੋਡਵੇਜ਼ ਡਿਪੂ 'ਚ ਸਥਿਤ ਪਾਣੀ ਦੀ ਟੈਂਕੀ ਤੇ ਚੜ੍ਹ ਆਪਣੇ ਵਿਭਾਗ...
ਹੁਣ ਪਰਾਲੀ ਦੀ ਸਮੱਸਿਆ ਦਾ ਹੋਵੇਗਾ ਹੱਲ, ਟਰੇਨ ਰਾਹੀਂ ਇਸ ਸੂਬੇ ‘ਚ ਪਸ਼ੂਆਂ ਲਈ...
ਚੰਡੀਗੜ੍ਹ | ਪੰਜਾਬ ਦੀ ਪਰਾਲੀ ਨੂੰ ਹੁਣ ਕੇਰਲਾ ਦੇ ਦੁਧਾਰੂ ਪਸ਼ੂ ਖਾ ਸਕਣਗੇ। ਜਲਦੀ ਹੀ ਪਰਾਲੀ ਨੂੰ ਪੰਜਾਬ ਤੋਂ ਮਾਲ ਗੱਡੀ ਰਾਹੀਂ ਕੇਰਲਾ ਭੇਜਿਆ ਜਾਵੇਗਾ। ਰਾਜ ਵਿੱਚ ਹਰ ਸਾਲ ਲਗਭਗ 20 ਮਿਲੀਅਨ ਟਨ ਪਰਾਲੀ...
ਮਾਨ ਸਰਕਾਰ ਨੇ ਗੰਨ ਕਲਚਰ ‘ਤੇ ਲਿਆ ਸਖਤ ਐਕਸ਼ਨ, ਜਾਰੀ ਕੀਤਾ ਇਹ ਫਰਮਾਨ
ਚੰਡੀਗੜ੍ਹ | ਗੰਨ ਕਲਚਰ ਖਿਲਾਫ ਪੰਜਾਬ ਦੀ ਮਾਨ ਸਰਕਾਰ ਦਾ ਵੱਡਾ ਫੈਸਲਾ ਦੇਖਣ ਨੂੰ ਮਿਲਿਆ ਹੈ। ਮਾਨ ਸਰਕਾਰ ਵੱਲੋਂ ਗੰਨ ਕਲਚਰ ‘ਤੇ ਸਖਤ ਐਕਸ਼ਨ ਲਿਆ ਗਿਆ ਹੈ। ਦੱਸ ਦੇਈਏ ਕਿ ਮਾਨ ਸਰਕਾਰ ਵੱਲੋਂ...
ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ ; ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ...
ਫਰੀਦਕੋਟ | ਨੇੜਲੇ ਪਿੰਡ ਭਾਣਾ ਵਿੱਚ ਅੱਜ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਪਿੰਡ ਦੇ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ...
ਨਹੀਂ ਰੁਕ ਰਿਹਾ ਜੇਲਾਂ ‘ਚੋਂ ਮੋਬਾਈਲ ਮਿਲਣ ਦਾ ਸਿਲਸਿਲਾ : ਫਰੀਦਕੋਟ ਦੀ ਜੇਲ ‘ਚੋਂ...
ਫਰੀਦਕੋਟ | ਪੰਜਾਬ ਸਰਕਾਰ ਦਾਅਵਾ ਕਰਦੀ ਆ ਰਹੀ ਹੈ ਕਿ ਪੰਜਾਬ ਦੀਆਂ ਜੇਲਾਂ ਨੂੰ ਮੋਬਾਈਲ ਮੁਕਤ ਕੀਤਾ ਜਵੇਗਾ ਪਰ ਹਕੀਕਤ ਇਸ ਦੇ ਉਲਟ ਦਿਖਾਈ ਦਿੰਦੀ ਹੈ ਜਦੋਂ ਲਗਾਤਾਰ ਜੇਲ ਅੰਦਰ ਬੰਦ ਕੈਦੀ ਮੋਬਾਈਲ ਦੀ...
ਖਤਮ ਹੋ ਰਿਹਾ ਖਾਕੀ ਦਾ ਡਰ, ਲਗਾਤਾਰ ਵਧਦੇ ਅਪਰਾਧਾਂ ਕਾਰਨ ਪੰਜਾਬ ਪੁਲਸ ਕਟਹਿਰੇ ‘ਚ
ਜਲੰਧਰ/ਲੁਧਿਆਣਾ/ਅੰਮ੍ਰਿਤਸਰ| ਪੰਜਾਬ 'ਚੋਂ ਅੱਤਵਾਦ ਦਾ ਖਾਤਮਾ ਕਰਨ ਵਾਲੀ ਸੂਬੇ ਦੀ ਪੁਲਸ ਹੁਣ ਕਟਹਿਰੇ 'ਚ ਹੈ। ਖਾਕੀ ਦਾ ਡਰ ਖਤਮ ਹੋ ਗਿਆ ਹੈ। ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਗੈਂਗਸਟਰਵਾਦ, ਕੱਟੜਤਾ ਤੋਂ...













































