ਪੰਜਾਬ ਤੋਂ ਇੱਕ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਿਛਲੇ ਡੇਢ ਸਾਲ ਤੋਂ ਪਾਕਿਸਤਾਨੀ ਏਜੰਸੀਆਂ ਨੂੰ ਭੇਜ...
ਪਟਿਆਲਾ 30 ਜੁਲਾਈ 2025 । - ਪਟਿਆਲਾ ਪੁਲਸ ਨੇ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ (35) ਵਾਸੀ ਭਾਰਸੋ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ...
ਫੜਿਆ ਗਿਆ ਸਰਕਾਰੀ ਬੱਸ ਚੋਰੀ ਕਰਨ ਵਾਲਾ ਚੋਰ
ਬਠਿੰਡਾ 30 ਜੁਲਾਈ 2025 | - ਮੋੜ ਮੰਡੀ ਦੇ ਬਸ ਸਟੈਂਡ 'ਚੋਂ PRTC ਬਸ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ | ਦੋ ਦਿਨਾਂ ਦੇ ਅੰਦਰ ਬਠਿੰਡਾ ਪੁਲਿਸ ਨੇ ਬੱਸ ਚੋਰ...
ਪੰਜਾਬ ’ਚ 942 ਵਣ ਵਿਭਾਗ ਕਰਮਚਾਰੀਆਂ ਨੂੰ ਮਿਲੀ ਨੌਕਰੀ, ਮੁੱਖ ਮੰਤਰੀ ਭਗਵੰਤ ਮਾਨ ਨੇ...
ਚੰਡੀਗੜ੍ਹ 30 ਜੁਲਾਈ 2025 । -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ’ਚ ਆਯੋਜਿਤ ਸਮਾਰੋਹ ਦੌਰਾਨ ਵਣ ਅਤੇ ਵਨਜੀਵ ਸੰਰੱਖਣ ਵਿਭਾਗ ਦੇ 942 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ।...
ਸੱਭ ਤੋਂ ਵੱਡੇ ਭੁਚਾਲ ਨੇ ਕੰਬਾਈ ਧਰਤੀ, ਸੁਨਾਮੀ ਨੇ ਡਰਾਏ ਲੋਕ
ਮਾਸਕੋ 30 ਜੁਲਾਈ 2025 । - ਰੂਸ ’ਚ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ 8.8 ਤੀਬਰਤਾ ਦਾ ਭੂਚਾਲ ਆਇਆ। ਰੂਸ ਦੇ ਪੂਰਬੀ ਪ੍ਰਾਇਦੇਸ਼ਿਕ ਖੇਤਰ ਕਮਚਾਟਕਾ 'ਚ ਦੁਨੀਆ ਨੇ ਸਭ ਤੋਂ ਵੱਡੀ ਭੂਚਾਲੀ ਹਿਲਚਲ ਵੇਖੀ।...
ਸਪੋਰਟਸ ਹੱਬ, ਇੰਨਹਾਸਮੈੰਟ ਰਾਹਤ, ਵਪਾਰਕ ਮੁੱਦਿਆਂ ‘ਤੇ ਪਹਿਲ- ਨਿਤਿਨ ਕੋਹਲੀ ਦੇ 60 ਦਿਨਾਂ ਵਿਚ...
ਜਲੰਧਰ 30 ਜੁਲਾਈ 2025 । - ਆਮ ਆਦਮੀ ਪਾਰਟੀ ਦੇ ਨੇਤਾ ਨਿਤਿਨ ਕੋਹਲੀ ਨੇ ਸੈੰਟਰਲ ਹਲਕੇ ਦੇ ਇੰਚਾਰਜ ਬਣੇ 60 ਦਿਨ ਪੂਰੇ ਕਰ ਲਏ ਹਨ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਵਿਕਾਸ ਕਾਰਜਾਂ, ਜਨਤਕ ਸਮੱਸਿਆਵਾਂ ਦੇ...
ਜਲੰਧਰ ਦੀ ਸੀ.ਆਈ.ਏ. ਟੀਮ ਵਲੋਂ ‘ਫਤਿਹ ਗਰੁੱਪ’ ਦੇ 2 ਮੈਂਬਰ ਗ੍ਰਿਫ਼ਤਾਰ
ਜਲੰਧਰ 29 ਜੁਲਾਈ 2025 । - ਪੰਜਾਬ ਸਰਕਾਰ ਵਲੋਂ ਅਪਰਾਧੀ ਤੱਤਾਂ ‘ਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ, ਕਮਿਸ਼ਨਰੇਟ ਪੁਲਿਸ ਜਲੰਧਰ ਦੀ ਸੀ.ਆਈ.ਏ. ਸਟਾਫ ਜਲੰਧਰ ਦੀ ਅਗਵਾਈ ਹੇਠ ਵੱਡੀ ਸਫਲਤਾ...
ਗਰੀਬ ਪਰਿਵਾਰ ਦੀਆਂ ਤਿੰਨੋਂ ਧੀਆਂ ਨੇ ਇੱਕ ਵਾਰ ‘ਚ UGC Net ਕੀਤਾ Clear
ਮਾਨਸਾ 29 ਜੁਲਾਈ2025 । - ਜ਼ਿਲ੍ਹੇ ਦੇ ਕਸਬਾ ਬੁੱਡਲਾਢਾ ਦੇ ਇੱਕ ਮਜ਼ਦੂਰੀ ਕਰਦੇ ਗਰੀਬ ਪਰਿਵਾਰ ਦੀਆਂ ਤਿੰਨ ਭੈਣਾਂ ਨੇ UGC-NET ਇਮਤਿਹਾਨ ਪਾਸ ਕਰਕੇ ਇਲਾਕੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਧੀਆਂ ਦੇ ਪਿਤਾ...
ਨਸ਼ੇੜੀ ਪਤੀ ਦਾ ਕਾਰਾ, ਪਤਨੀ ਦੇ ਕੱਟੇ ਵਾਲ, ਬੱਚਿਆਂ ਨੂੰ ਕੱਢਿਆ ਘਰੋਂ ਬਾਹਰ
ਬਠਿੰਡਾ 29 ਜੁਲਾਈ2025 ।- ਬਠਿੰਡਾ ਦੇ ਜੋਗੀ ਨਗਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਸ਼ੇੜੀ ਪਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਅਤੇ ਉਸਦੇ ਵਾਲ...
ਝਾਰਖੰਡ ‘ਚ ਵੱਡਾ ਹਾਦਸਾ, 5 ਕਾਂਵੜੀਆਂ ਦੀ ਮੌਤ
ਦੇਵਘਰ 29 ਜੁਲਾਈ । - ਝਾਰਖੰਡ ਦੇ ਦੇਵੱਘਰ 'ਚ ਵੱਡਾ ਹਾਦਸਾ ਵਾਪਰਿਆ ਹੈ। ਕਾਂਵੜੀਆਂ ਨੂੰ ਲੈ ਕੇ ਜਾ ਰਹੀ ਇੱਕ ਬਸ ਦੇਵਘਰ ਤੋਂ 18 ਕਿਲੋਮੀਟਰ ਪਹਿਲਾਂ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ 'ਚ 5...
ਹਿਮਾਚਲ ਦੇ ਮੰਡੀ ‘ਚ ਫਟਿਆ ਬੱਦਲ, 2 ਦੀ ਮੌਤ
ਮੰਡੀ 29 ਜੁਲਾਈ 2025 |- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਸੋਮਵਾਰ ਦੇਰ ਰਾਤ ਬਾਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਹੋਰ ਲਾਪਤਾ...













































