ਵਿਆਹ ‘ਚ ਰਸਗੁੱਲੇ ਲਈ ਕਤਲ, ਚੱਲੇ ਚਾਕੂ-ਛੁਰੀਆਂ, ਕੁਰਸੀਆਂ, ਲਾੜੀ ਬਗੈਰ ਪਰਤੀ ਬਰਾਤ
ਆਗਰਾ। ਆਗਰਾ ਵਿਚ ਰਸਗੁੱਲੇ ਕਰਕੇ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਬਰਾਤ ‘ਚ ਆਏ 20 ਸਾਲਾ ਮੁੰਡੇ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ। 12 ਲੋਕ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ...
ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਨਾਜਾਇਜ਼ ਹਥਿਆਰਾਂ ਨਾਲ ਗ੍ਰਿਫਤਾਰ
ਹੁਸ਼ਿਆਰਪੁਰ। ਗੈਂਗਸਟਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਇਕ ਹੋਰ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਨੂੰ 5 ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਗੈਂਗਸਟਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ...
ਪੈਰੋਲ ‘ਤੇ ਆਇਆ ਬਾਬਾ ਰਾਮ ਰਹੀਮ ਹੁਣ ਲੋਕਾਂ ਨੂੰ ਦੱਸ ਰਿਹਾ ਨਸ਼ਾ ਛੱਡਣ ਦੇ...
ਚੰਡੀਗੜ੍ਹ। ਪੈਰੋਲ ਉਤੇ ਆਏ ਤੇ ਹਮੇਸ਼ਾ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਹੁਣ ਲੋਕਾਂ ਨੂੰ ਨਸ਼ਾ ਛੁਡਾਉਂਣ ਦੇ ਗੁਰ ਸਮਝਾ ਰਹੇ ਹਨ। ਇਕ ਵਾਇਰਲ ਵੀਡੀਓ ਵਿਚ ਰਾਮ ਰਹੀਮ ਆਪਣੇ...
ਤਰਨਤਾਰਨ : ਚਿੱਟੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਨਸ਼ਾ ਛੁਡਾਊ ਕੇਂਦਰ ‘ਚ...
ਤਰਨਤਾਰਨ। ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਮੀਆਂਵਿੰਡ ਵਿਖੇ ਇਕ ਨੌਜਵਾਨ ਦੀ ਨਸ਼ਿਆਂ ਕਰਕੇ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਣ ਸੁਖਜੀਤ ਸਿੰਘ (35) ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮੀਆਂਵਿੰਡ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ...
ਕਿਸਾਨ ਹੁਣ 31 ਅਕਤੂਬਰ ਤੱਕ ਵਧਾ ਸਕਣਗੇ ਮੋਟਰਾਂ ਦਾ ਲੋਡ, ਪਾਵਰਕਾਮ ਨੇ ਆਖ਼ਰੀ ਤਰੀਕ...
ਜਲੰਧਰ : ਪਾਵਰਕਾਮ ਨੇ ਇੱਕ ਵਾਰ ਫਿਰ ਵਾਲੰਟੀਅਰ ਡਿਸਕਲੋਜ਼ਰ ਸਕੀਮ ਦੀ ਮਿਆਦ ਵਧਾ ਦਿੱਤੀ ਹੈ। ਮੋਟਰਾਂ ਦਾ ਲੋਡ ਵਧਾਉਣ ਲਈ ਵੀ.ਡੀ.ਐਸ ਸਕੀਮ ਦੀ ਆਖਰੀ ਮਿਤੀ ਹੁਣ 31 ਅਕਤੂਬਰ ਰੱਖੀ ਗਈ ਹੈ। ਜਿਸ ਵਿੱਚ ਕਿਸਾਨ ਸਿਰਫ਼...
ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰਪਾਲ ਦੇ ਘਰ, ਫਾਰਮ ਹਾਊਸ ਤੇ ਕਰੈਸ਼ਰ ‘ਤੇ ਇਨਕਮ ਟੈਕਸ...
ਭੋਆ। ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਦੇ ਘਰ, ਫਾਰਮ ਹਾਊਸ ਤੇ ਕਰੈਸ਼ਰ ‘ਤੇ ਇਨਕਮ ਟੈਕਸ ਦੀ ਟੀਮ ਨੇ ਛਾਪੇਮਾਰੀ ਕੀਤੀ। ਜੋਗਿੰਦਰਪਾਲ ਦੇ ਕਈ ਨਜ਼ਦੀਕੀਆਂ ਦੇ ਘਰਾਂ ਵਿਚ ਵੀ ਇਨਕਮ ਟੈਕਸ ਦੀ ਛਾਪੇਮਾਰੀ ਜਾਰੀ ਹੈ।
ਸਾਬਕਾ ਵਿਧਾਇਕ...
ਐਲਨ ਮਸਕ ਬਣੇ ਟਵਿਟਰ ਦੇ ਨਵੇਂ ਬੌਸ, ਸੀਈਓ ਪਰਾਗ ਅਗਰਵਾਲ ਨੇ ਛੱਡੀ ਕੰਪਨੀ, ਸੀਐੱਫਓ...
ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੂੰ ਆਖਰਕਾਰ ਇੱਕ ਨਵਾਂ ਬੌਸ ਮਿਲ ਗਿਆ ਹੈ। ਲਗਭਗ ਛੇ ਮਹੀਨਿਆਂ ਦੇ ਫਿਲਮੀ ਡਰਾਮੇ ਤੋਂ ਬਾਅਦ, ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਨੇ ਟਵਿੱਟਰ ਦੀ ਪ੍ਰਾਪਤੀ ਨੂੰ...
ਫਿਰੋਜ਼ਪੁਰ : ਕੌਮਾਂਤਰੀ ਸਰਹੱਦ ਤੋਂ 6 ਏਕੇ 47, ਤਿੰਨ ਪਿਸਤੌਲ ਤੇ 200 ਕਾਰਤੂਸ ਬਰਾਮਦ
ਫਿਰੋਜ਼ਪੁਰ: ਹਿੰਦ ਪਾਕਿ ਕੌਮਾਂਤਰੀ ਸਰਹੱਦ ਦੇ ਫਿਰੋਜ਼ਪੁਰ ਸੈਕਟਰ ਵਿਚੋਂ ਬੀ ਐਸ ਐਫ ਨੂੰ ਹਥਿਆਰਾਂ ਦੀ ਇਕ ਵੱਡੀ ਖੇਪ ਮਿਲੀ ਹੈ। ਬੀ ਐਸ ਐਫ ਦੀ ਜਗਦੀਸ਼ ਚੌਕੀ ਕੋਲੋਂ ਮਿਲੇ ਇਕ ਬੈਗ ਵਿੱਚੋਂ ਤਿੰਨ ਏਕੇ 47, ਤਿੰਨ...
ਪ੍ਰਾਪਰਟੀ ਡੀਲਰ ਪਿਤਾ ਨੇ ਸਕੂਲ ਵਿਚ ਪੜ੍ਹਦੇ ਬੇਟੇ ਤੋਂ ਕਰਵਾਈ ਹਵਾਈ ਫਾਇਰਿੰਗ, ਵੀਡੀਓ ਵਾਇਰਲ
ਜਲੰਧਰ। ਮਹਾਨਗਰ ਵਿਚ ਆਏ ਦਿਨ ਲੜਕੇ-ਲੜਕੀਆਂ ਵਲੋਂ ਹਵਾਈ ਫਾਇਰਿੰਗ ਕਰਨ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਚਲਦੇ ਇਸਦਾ ਟ੍ਰੈਂਡ ਵੱਧਦਾ ਜਾ ਰਿਹਾ ਹੈ। ਹਾਲ ਹੀ ਵਿਚ...
ਵਿਜੀਲੈਂਸ ਵਲੋਂ ਦਾਣਾ ਮੰਡੀਆਂ ‘ਚ ਲੇਬਰ ਤੇ ਢੋਆ-ਢੁਆਈ ਦੇ ਟੈਂਡਰਾਂ ‘ਚ ਇਕ ਹੋਰ ਘਪਲੇ...
ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲੇ ਵਿਚ ਮਿਲੀਭੁਗਤ ਨਾਲ ਠੇਕੇਦਾਰਾਂ ਵਲੋਂ ਅਨਾਜ ਮੰਡੀਆਂ ਵਿਚ ਕਣਕ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿਚ ਧੋਖਾਧੜੀ ਦੇ ਇੱਕ ਹੋਰ ਘਪਲੇ ਦਾ ਪਰਦਾਫਾਸ਼ ਕੀਤਾ ਹੈ।ਇਸ...













































