ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਿਆ ਰੈਪਰ ਬਰਨਾ ਬੁਆਏ : ਸਿੱਧੂ ਨਾਲ ਪਹਿਲੀ ਮੁਲਾਕਾਤ ਨੂੰ...
ਯੂਕੇ/ਭਾਰਤ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬੇਟੇ ਦੇ ਕਾਤਲਾਂ ਨੂੰ ਸਜ਼ਾ ਨਾ ਹੋਣ ਤੋ ਨਾਰਾਜ਼ ਚੱਲ ਰਹੇ ਹਨ। ਮਾਤਾ-ਪਿਤਾ ਇਨ੍ਹਾਂ ਦਿਨਾਂ ਵਿਚ ਬੇਟੇ ਨੂੰ ਇਨਸਾਫ ਦਿਵਾਉਣ ਲਈ ਇੰਗਲੈਂਡ ਵਿਚ ਹੋਣ ਵਾਲੀ ਸਾਇਕਲ ਰੈਲੀ...
ਜ਼ਰੂਰੀ ਖਬਰ : ਧੁੰਦ ਕਾਰਨ ਦਸੰਬਰ ‘ਚ ਕਈ ਟਰੇਨਾਂ ਰਹਿਣਗੀਆਂ ਰੱਦ, ਪੜ੍ਹੋ ਲਿਸਟ
ਜਲੰਧਰ/ਲੁਧਿਆਣਾ/ਫਿਰੋਜ਼ਪੁਰ | ਸਰਦੀਆਂ 'ਚ ਧੁੰਦ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਨੇ ਕਈ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉੱਤਰੀ ਰੇਲਵੇ ਵਲੋਂ ਜਾਰੀ ਲਿਸਟ 'ਚ ਅੰਬਾਲਾ ਡਿਵੀਜ਼ਨ 'ਚ ਟਰੇਨ ਨੰਬਰ 14617 ਬਨਮਨਖੀ ਤੋਂ...
ਭਾਜਪਾ ਲੀਡਰ ਤੇ ਸਾਬਕਾ ਵਿਧਾਇਕ ਮੱਕੜ ਦੇ ਭਰਾ ਦਾ 35 ਸਾਲ ਪਹਿਲਾਂ ਕਤਲ ਕਰਨ...
ਜਲੰਧਰ। ਐਡੀਸ਼ਨਲ ਸੈਸ਼ਨ ਜੱਜ ਡੀਪੀ ਸਿੰਗਲਾ ਦੀ ਅਦਾਲਤ ਨੇ ਸ਼ਨੀਵਾਰ ਨੂੰ ਭਾਜਪਾ ਲੀਡਰ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮੱਕੜ ਦਾ ਲਗਭਗ 35 ਸਾਲ ਪਹਿਲਾਂ ਕਤਲ ਕਰਨ ਵਾਲੇ ਅੱਤਵਾਦੀ ਸਤਿੰਦਰਜੀਤ...
ਲੁਧਿਆਣਾ ‘ਚ ਮਨੀ ਐਕਸਚੇਂਜਰ ਦੀ ਦੁਕਾਨ ‘ਤੇ NCB ਦਾ ਛਾਪਾ
ਲੁਧਿਆਣਾ | ਬੀਤੀ ਸ਼ਾਮ ਲੁਧਿਆਣਾ ਦੀ ਗੁੜ ਮੰਡੀ ਸਥਿਤ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਰੇਡ ਮਾਰੀ, ਇਸ ਕਾਰਣ ਬਾਕੀ ਦੁਕਾਨਦਾਰਾਂ ਚ ਹਫੜਾ-ਦਫੜੀ ਫੈਲ ਗਈ ਤੇ ਕਈ ਦੁਕਾਨਦਾਰ ਆਪਣੀ ਦੁਕਾਨਾਂ ਤੋਂ ਗਾਇਬ ਹੋ ਗਏ।...
ਡੇਰਾ ਪ੍ਰੇਮੀ ਕਤਲਕਾਂਡ : ਸ਼ੂਟਰਾਂ ਦੀ ਮਦਦ ਕਰਨ ਵਾਲੇ 2 ਨੌਜਵਾਨ ਗ੍ਰਿਫਤਾਰ, ਚੰਡੀਗੜ੍ਹ ਜਾਣ...
ਚੰਡੀਗੜ੍ਹ। ਬਰਗਾੜੀ ਕੇਸ ਵਿਚ ਆਰੋਪੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਸ਼ੂਟਰਾਂ ਦੀ ਮਦਦ ਕਰਨ ਵਾਲੇ ਜੈਤੋ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀਆਂ...
ਪੰਜਾਬ ‘ਚ ਅਗਲੇ ਹਫਤੇ ਬਦਲੇਗਾ ਮੌਸਮ ਦਾ ਮਿਜਾਜ਼, ਧੁੰਦ ਅਤੇ ਕੋਹਰਾ ਪੈਣਾ ਹੋਵੇਗਾ ਸ਼ੁਰੂ
ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਅਗਲੇ ਹਫ਼ਤੇ ਤੋਂ ਪੰਜਾਬ ਦਾ ਮੌਸਮ ਬਦਲੇਗਾ। ਅਗਲੇ ਹਫ਼ਤੇ ਤੋਂ ਠੰਢ ਵਧਣ ਦੀ ਪੂਰੀ ਸੰਭਾਵਨਾ ਹੈ। ਧੁੰਦ ਤੋਂ ਬਾਅਦ ਕੋਹਰਾ ਵੀ ਪੈਣਾ ਸ਼ੁਰੂ ਹੋ ਜਾਵੇਗਾ। ਕਈ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਦਿਨ ਦੀ...
ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ ਐਕਸ਼ਨ, ਧਾਰਮਿਕ ਆਗੂਆਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਖੁਫੀਆ...
ਚੰਡੀਗੜ੍ਹ।ਅੰਮ੍ਰਿਤਸਰ 'ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਅਤੇ ਕੋਟਕਪੂਰਾ 'ਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਤੋਂ ਬਾਅਦ ਖੁਫੀਆ ਏਜੰਸੀਆਂ ਐਕਟਿਵ ਹੋ ਗਈਆਂ ਹਨ। ਉਨ੍ਹਾਂ ਨੇ ਹੁਣ ਪੰਜਾਬ ਦੇ ਧਾਰਮਿਕ ਆਗੂਆਂ ਦੇ ਸੁਰੱਖਿਆ ਪ੍ਰਬੰਧਾਂ ਨੂੰ...
Breaking news : ਜਿਉਂਦਾ ਹੈ ਅੱਤਵਾਦੀ ਰਿੰਦਾ ਸੰਧੂ ! ਖੁਦ ਪੋਸਟ ਪਾ ਕੇ ਕੀਤਾ...
ਚੰਡੀਗੜ੍ਹ | ਸੋਸ਼ਲ ਮੀਡੀਆ 'ਤੇ ਅੱਤਵਾਦੀ ਰਿੰਦਾ ਸੰਧੂ ਦੀ ਮੌਤ ਦੀ ਖਬਰ ਫੈਲਾਣ ਤੋਂ ਬਾਅਦ ਰਿੰਦਾ ਸੰਧੂ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਕਿਹਾ ਕਿ ਮੈਂ ਜ਼ਿੰਦਾ ਹਾਂ ਅਤੇ ਚੜਦੀ ਕਲਾ ਚ...
ਚੰਡੀਗੜ੍ਹ ਪੁਲਸ ਦਾ ਐਸ.ਆਈ. ਹੋਇਆ ਵਲਡ ਫੇਮਸ, Indian idol ‘ਚ ਟ੍ਰੈਫਿਕ ਨਿਯਮਾਂ ‘ਤੇ ਗਾਇਆ...
ਚੰਡੀਗੜ੍ਹ | ਸੜਕਾਂ 'ਤੇ ਆਪਣੇ ਅਨੋਖੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ ਪੁਲਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਇਕ ਹੀ ਝਟਕੇ 'ਚ ਦੇਸ਼-ਵਿਦੇਸ਼ 'ਚ ਮਸ਼ਹੂਰ ਹੋ ਗਿਆ...
ਗੈਂਗਸਟਰ ਤੋਂ ਅੱਤਵਾਦੀ ਬਣੇ ਰਿੰਦਾ ਨੇ ਜਾਣੋ ਕਦੋਂ ਅਪਰਾਧ ਦੀ ਦੁਨੀਆ ‘ਚ ਰੱਖਿਆ ਪੈਰ
ਜਲੰਧਰ/ਲੁਧਿਆਣਾ/ਚੰਡੀਗੜ੍ਹ | ਅਰਿੰਦਾ ਦਾ ਪੰਜਾਬ ਵਿੱਚ ਟਾਰਗੇਟ ਕਿਲਿੰਗ ਅਤੇ ਕਈ ਅੱਤਵਾਦੀ ਘਟਨਾਵਾਂ ਪਿੱਛੇ ਹੱਥ ਰਿਹਾ ਹੈ। ਉਹ ਪੰਜਾਬ ਪੁਲਿਸ ਦੇ ਰਿਕਾਰਡ ਵਿੱਚ ਇੱਕ ਗੈਂਗਸਟਰ, ਨਸ਼ਾ ਤਸਕਰ ਅਤੇ ਹਥਿਆਰਾਂ ਦੇ ਸਪਲਾਇਰ ਵਜੋਂ ਸੂਚੀਬੱਧ ਹੈ। ਐਨਆਈਏ...











































