ਮੋਹਾਲੀ : ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਦਿੱਤੀ ਜਾਨ, ਸਵੇਰੇ ਪਿਓ ਨੇ ਨਿਗਲਿਆ...
ਚੰਡੀਗੜ੍ਹ| ਮੋਹਾਲੀ 'ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪੂਰੇ ਪਰਿਵਾਰ ਦੀ ਮੌਤ ਘਰੇਲੂ ਝਗੜੇ ਕਾਰਨ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਐਸਡੀਓ...
ਪੈਨ ਕਾਰਡ ਨੂੰ ਜਲਦ ਕਰ ਲਓ ਆਧਾਰ ਨਾਲ ਲਿੰਕ, ਨਹੀਂ ਤਾਂ ਇਸ ਤਰੀਕ ਤੋਂ...
ਨਵੀਂ ਦਿੱਲੀ | ਜੇਕਰ ਤੁਸੀਂ ਅਜੇ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਇਸਨੂੰ ਜਲਦੀ ਕਰਵਾ ਲਓ। ਜੇਕਰ ਤੁਸੀਂ 31 ਮਾਰਚ, 2023 ਤੋਂ ਬਾਅਦ ਅਜਿਹਾ ਨਹੀਂ ਕਰਦੇ ਤਾਂ ਤੁਹਾਡਾ ਪੈਨ...
20 ਸਾਲਾ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ੂਟਿੰਗ ਸੈੱਟ ‘ਤੇ ਫਾਹਾ ਲੈ ਕੇ ਕੀਤੀ...
ਮੁੰਬਈ| ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ ਨੂੰ ਮੁੰਬਈ ਦੇ ਸ਼ੂਟਿੰਗ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 20 ਸਾਲਾ ਤੁਨੀਸ਼ਾ ਇੱਕ ਮਿਊਜ਼ਿਕ ਵੀਡੀਓ ਸ਼ੂਟ ਕਰਨ ਵਾਲੀ ਸੀ। ਸੈੱਟ 'ਤੇ ਮੌਜੂਦ ਲੋਕਾਂ ਨੇ...
Punjab Weather : ਪੰਜਾਬ ਦੇ 17 ਜ਼ਿਲਿਆਂ ਦਾ ਤਾਪਮਾਨ 16 ਡਿਗਰੀ ਤੋਂ ਘੱਟ, ਮੌਸਮ...
ਚੰਡੀਗੜ੍ਹ| ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦੇਸ਼ ਭਰ ਤੋਂ ਸੈਲਾਨੀ ਹਿਮਾਚਲ ਪਹੁੰਚ ਰਹੇ ਹਨ। ਸੂਬੇ ਦੇ 26 'ਚੋਂ 10 ਸ਼ਹਿਰਾਂ 'ਚ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਚਲਾ ਗਿਆ ਹੈ। ਕੁਕੁਮਸੇਰੀ ਦਾ...
ਲੁਧਿਆਣਾ ਪੁਲਿਸ ਨੇ ਫੜਿਆ ਅਨੋਖਾ ਚੋਰ : 5 ਵਜੇ ਤੋਂ ਬਾਅਦ ਨਜ਼ਰ ਨਾ ਆਉਣ...
ਲੁਧਿਆਣਾ| ਜ਼ਿਲੇ ਦੀ ਪੁਲਿਸ ਨੇ ਇੱਕ ਅਨੋਖੇ ਚੋਰ ਨੂੰ ਫੜਿਆ ਹੈ। ਇਹ ਚੋਰ ਸ਼ਾਮ 5 ਵਜੇ ਤੋਂ ਬਾਅਦ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ। ਇਸ ਕਾਰਨ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ...
ਲੁਧਿਆਣਾ ‘ਚ ਪੁਲਿਸ ਨੂੰ ਚੋਰਾਂ ਬਣਾਇਆ ਨਿਸ਼ਾਨਾ, ਐਡੀਸ਼ਨਲ ਐਸ.ਐਚ.ਓ. ਦਾ ਮੋਟਰਸਾਈਕਲ ਕੀਤਾ ਚੋਰੀ
ਪੰਜਾਬ ਪੁਲਿਸ ਦੇ ਐਡੀਸ਼ਨਲ ਐਸ.ਐਚ.ਓ. ਦਾ ਮੋਟਰਸਾਈਕਲ ਜ਼ਿਲ੍ਹਾ ਲੁਧਿਆਣਾ ਦੇ ਸਤਲੁਜ ਕਲੱਬ ਦੇ ਬਾਹਰੋਂ ਚੋਰੀ ਹੋ ਗਿਆ। ਕਲੱਬ ਦੀ ਚੋਣ ਲਈ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਸੀ। ਜਦੋਂ ਉਹ ਆਪਣੀ ਡਿਊਟੀ ਖਤਮ ਕਰ...
ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲਾ ਵਿਅਕਤੀ ਜ਼ਮਾਨਤ ਦਾ ਹੱਕਦਾਰ ਨਹੀਂ :...
ਚੰਡੀਗੜ੍ਹ| ਪੰਜਾਬ-ਹਰਿਆਣਾ ਹਾਈਕੋਰਟ ਨੇ ਟ੍ਰਾਈਸਿਟੀ ਨੂੰ ਬੰਬਾਂ ਨਾਲ ਦਹਿਸ਼ਤਜ਼ਦਾ ਕਰਨ ਦੀ ਸਾਜ਼ਿਸ਼ ਦੇ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲਾ ਵਿਅਕਤੀ ਜ਼ਮਾਨਤ ਦਾ ਹੱਕਦਾਰ...
ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ ‘ਤੇ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਮੌਤ, 2 ਗੰਭੀਰ...
ਲੁਧਿਆਣਾ | ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ 'ਤੇ ਸਿਟੀ ਯੂਨੀਵਰਸਿਟੀ ਨੇੜੇ ਦੇਰ ਰਾਤ ਧੁੰਦ ਕਾਰਨ ਹੋਏ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਨੌਜਵਾਨ ਗੰਭੀਰ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਰੈਸਟੋਰੈਂਟ 'ਚ ਕੰਮ...
ਆਂਗਣਵਾੜੀ ਵਰਕਰਾਂ ਲਈ ਖੁਸ਼ਖਬਰੀ ! ਮਾਨ ਸਰਕਾਰ ਜਲਦ ਬੈਂਕ ਖਾਤਿਆਂ ‘ਚ ਪਾਉਣ ਜਾ ਰਹੀ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਵੱਖ-ਵੱਖ ਵਰਗਾਂ ਦੇ ਲਾਭਪਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ/ਲਾਭਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ...
ਲੁਧਿਆਣਾ ! ਕਬੂਤਰ ਦਿਖਾਉਣ ਬਹਾਨੇ ਮਾਸੂਮ ਨਾਲ 4 ਨੌਜਵਾਨਾਂ ਨੇ ਕੀਤਾ ਸ਼ਰਮਨਾਕ ਕਾਰਾ
ਲੁਧਿਆਣਾ | ਸਾਹਨੇਵਾਲ ਅਧੀਨ ਪੈਂਦੇ ਏਰੀਏ ਵਿਚ 10 ਸਾਲਾ ਮਾਸੂਮ ਬੱਚੀ ਨਾਲ 4 ਨੌਜਵਾਨਾ ਨੇ ਅਸ਼ਲੀਲ ਹਰਕਤਾਂ ਕੀਤੀਆਂ| ਸੂਚਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਨੌਜਵਾਨਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ ਅਤੇ ਉਨ੍ਹਾਂ...













































