Whatsapp ਸਟੇਟਸ ਅਪਡੇਟ ’ਚ ਲਿਆ ਰਿਹਾ ਨਵਾਂ ਫੀਚਰ, ਪੜ੍ਹੋ ਕਿਵੇਂ ਕਰੇਗਾ ਕੰਮ
ਨਵੀਂ ਦਿੱਲੀ | ਵ੍ਹਟਸਐਪ ਆਪਣੇ ਯੂਜ਼ਰ ਨੂੰ ਬਿਹਤਰ ਬਣਾਉਣ ਲਈ ਨਵੇਂ ਅਪਡੇਟਸ ਲਿਆਉਂਦਾ ਰਹਿੰਦਾ ਹੈ। ਕੰਪਨੀ ਹੁਣ ਇਕ ਅਜਿਹਾ ਫੀਚਰ ਲੈ ਕੇ ਆ ਰਹੀ ਹੈ, ਜੋ ਯੂਜ਼ਰ ਨੂੰ ਸਟੇਟਸ ਅਪਡੇਟ ਨੂੰ ਰਿਪੋਰਟ ਕਰਨ ਦੇਵੇਗਾ।...
ਲੁਧਿਆਣਾ : ਗੱਡੀਆਂ ‘ਚ ਜਾਮ ਪੀਣ ਵਾਲਿਆਂ ‘ਤੇ ਪੁਲਿਸ ਦਾ ਸ਼ਿਕੰਜਾ ; 40 ਤੋਂ...
ਲੁਧਿਆਣਾ | ਜ਼ਿਲ੍ਹੇ ਵਿੱਚ ਦੇਰ ਰਾਤ ਪੁਲਿਸ ਨੇ ਵਾਹਨਾਂ ਨੂੰ ਖੁੱਲ੍ਹੇਆਮ ਕੇ ਬਾਰ ਬਣਾ ਕੇ ਸ਼ਰਾਬ ਪੀਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ ਦਾ ਹੂਟਰ ਦੇਖ ਕੇ ਜਾਮ ਲਗਾ ਰਹੇ ਲੋਕਾਂ ਨੇ ਗੱਡੀਆਂ ਵੀ...
ਸਹੁਰਿਆਂ ਦੇ 55 ਲੱਖ ਲਵਾ ਕੇ ਕੈਨੇਡਾ ਪਹੁੰਚੀ ਨੂੰਹ ਨੇ ਬਦਲੇ ਰੰਗ, ਦੁੱਖੀ ਪਤੀ...
ਲੁਧਿਆਣਾ/ਖੰਨਾ | ਸਹੁਰੇ ਪਰਿਵਾਰ ਦੇ 55 ਲੱਖ ਰੁਪਏ ਲਵਾ ਕੇ ਕੈਨੇਡਾ ਪਹੁੰਚੀ ਨੂੰਹ ਨੇ ਉਥੇ ਜਾ ਕੇ ਰੰਗ ਬਦਲ ਲਿਆ ਅਤੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਨੰਬਰਾਂ ਨੂੰ ਬਲਾਕ ਕਰ ਦਿੱਤਾ। ਪੁਲਸ ਨੇ...
ਕੋਰੋਨਾ ਅਲਰਟ : ਪੰਜਾਬ ਦੇ 5 ਜ਼ਿਲਿਆਂ ‘ਚ ਮਿਲੇ ਕੋਰੋਨਾ ਦੇ ਨਵੇਂ ਕੇਸ
ਚੰਡੀਗੜ੍ਹ| ਕੋਰੋਨਾ ਨੂੰ ਲੈ ਕੇ ਕੇਂਦਰ ਵੱਲੋਂ ਜਾਰੀ ਹਦਾਇਤਾਂ 'ਤੇ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਲਰਟ ਮੋਡ 'ਤੇ ਹਨ। ਪੰਜਾਬ ਸਰਕਾਰ ਵੀ ਕੋਵਿਡ ਦੀ ਰੋਕਥਾਮ ਲਈ ਯਤਨਾਂ ਵਿੱਚ ਲੱਗੀ ਹੋਈ...
ਪੰਜਾਬੀ ਗਾਇਕ ਤੇ ਅਭਿਨੇਤਾ ਹਰਭਜਨ ਮਾਨ ਖਿਲਾਫ ਅਦਾਲਤ ਪਹੁੰਚੇ 2 NRI, ਜਾਣੋ ਕੀ ਹੈ...
ਚੰਡੀਗੜ੍ਹ| ਅਰਬਪਤੀ ਪ੍ਰਵਾਸੀ ਭਾਰਤੀ ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਪੰਜਾਬੀ ਗਾਇਕ ਅਤੇ ਸਿਨੇ ਅਭਿਨੇਤਾ ਹਰਭਜਨ ਮਾਨ ਦੇ ਖਿਲਾਫ ਲਗਭਗ 2.5 ਕਰੋੜ ਰੁਪਏ ਦੇ ਖਾਤਿਆਂ ਵਿੱਚ ਹੇਰਾਫੇਰੀ ਦਾ ਇਲਜ਼ਾਮ ਲਗਾਉਂਦੇ ਹੋਏ ਸਿਵਲ ਕੋਰਟ ਮੋਹਾਲੀ...
ਲੁਧਿਆਣਾ : ਗੋਦਾਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਲੁਧਿਆਣਾ | ਜ਼ਿਲ੍ਹੇ ਦੇ ਧੂਰੀ ਲਾਈਨ ਸਥਿਤ ਸਕਰੈਪ ਦੇ ਗੋਦਾਮ ਵਿੱਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗ ਗਈ। ਗੋਦਾਮ 'ਚੋਂ ਧੂੰਆਂ ਨਿਕਲਦਾ ਦੇਖ ਕੇ ਵਸਨੀਕਾਂ ਨੇ ਤੁਰੰਤ ਮਾਲਕ ਨੂੰ ਸੂਚਿਤ ਕੀਤਾ। ਇਹ ਗੋਦਾਮ...
ਖੌਫਨਾਕ ! ਬੇਔਲਾਦ ਧੀ ਦੀ ਗੋਦ ਭਰਨ ਲਈ ਮਾਪਿਆਂ ਨੇ ਨੌਕਰਾਣੀ ਦਾ ਕਤਲ ਕਰਕੇ...
ਅਸਾਮ | ਇਥੋਂ ਦੇ ਇਕ-ਮਾਂ-ਬਾਪ ਧੀ ਦੀ ਗੋਦ ਭਰਨ ਲਈ ਜਲਾਦ ਬਣ ਗਏ। ਉਨ੍ਹਾਂ ਨੇ ਨੌਕਰਾਣੀ ਦੀ ਹੱਤਿਆ ਕਰਕੇ ਉਸ ਦਾ 10 ਮਹੀਨਿਆਂ ਦਾ ਬੱਚਾ ਲੈ ਲਿਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ...
ਦੇਸ਼ ‘ਚ ਮੁੜ ਆਇਆ ਬਰਡ ਫਲੂ, 6 ਹਜ਼ਾਰ ਤੋਂ ਵੱਧ ਬੱਤਖਾਂ ਤੇ ਮੁਰਗੀਆਂ ਨੂੰ...
ਕੇਰਲਾ | ਇਕ ਪਾਸੇ ਜਿਥੇ ਕੋਰੋਨਾ ਹੌਲੀ-ਹੌਲੀ ਫੈਲ ਰਿਹਾ ਹੈ ਤਾਂ ਦੂਜੇ ਪਾਸੇ ਬਰਡ ਫਲੂ ਫੈਲਣ ਨੇ ਵੀ ਦਸਤਕ ਦੇ ਦਿੱਤੀ ਹੈ। ਦਰਅਲ ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ 3 ਵੱਖ-ਵੱਖ ਪੰਚਾਇਤਾਂ ਵਿਚ ਬਰਡ ਫਲੂ...
ਜਾਅਲੀ ਦਸਤਾਵੇਜ਼ਾਂ ਨਾਲ ਬੈਂਕ ਖਾਤੇ ‘ਚੋਂ 21 ਲੱਖ ਕਢਵਾਉਣ ਦਾ ਮੈਨੇਜਰ ਸਮੇਤ 3 ‘ਤੇ...
ਪਟਿਆਲਾ | ਇਥੋਂ ਦੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਸਮੇਤ 3 ਲੋਕਾਂ ‘ਤੇ ਖਾਤੇ ‘ਚੋਂ 21 ਲੱਖ ਕਢਵਾਉਣ ਦਾ ਦੋਸ਼ ਲੱਗਾ ਹੈ। ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਧੋਖਾਧੜੀ...
ਅੰਮ੍ਰਿਤਸਰ : ਹੋਟਲ ‘ਚ ਫਟਿਆ ਸਿਲੰਡਰ, ਧਮਾਕੇ ਦੀ ਆਵਾਜ਼ ਨਾਲ ਲੋਕ ਸਹਿਮੇ, 3 ਝੁਲਸੇ
ਅੰਮ੍ਰਿਤਸਰ | ਇਥੋਂ ਦੇ 5 ਸਟਾਰ ਹੋਟਲ ਵਿਚ ਇਕ ਵੱਡਾ ਹਾਦਸਾ ਹੋਇਆ। ਹੋਟਲ ਦੇ ਕਿਚਨ ਵਿਚ ਸਿਲੰਡਰ ਫੱਟ ਗਿਆ। 3 ਕਰਮਚਾਰੀ ਝੁਲਸ ਗਏ। ਫਿਲਹਾਲ ਤਿੰਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।
ਅੰਮ੍ਰਿਤਸਰ...













































