ਲੁਧਿਆਣਾ : ਪੰਜਾਬੀ ਮੁਟਿਆਰ ਦੀ 22ਵੀਂ ਮੰਜ਼ਿਲ ਤੋਂ ਡਿੱਗਣ ਨਾਲ ਹਾਂਗਕਾਂਗ ‘ਚ ਦਰਦਨਾਕ ਮੌਤ

0
ਲੁਧਿਆਣਾ | ਹਾਂਗਕਾਂਗ ਵਿਚ 22 ਸਾਲ ਦੀ ਪੰਜਾਬੀ ਮੁਟਿਆਰ ਮਾਲ 'ਚ ਕੰਮ ਕਰ ਰਹੀ ਸੀ। ਉਹ ਬਿਨਾਂ ਸੇਫਟੀ ਬੈਲਟ ਦੇ ਮਾਲ ਦੇ ਸ਼ੀਸ਼ੇ ਸਾਫ਼ ਕਰ ਰਹੀ ਸੀ ਕਿ ਅਚਾਨਕ ਸੰਤੁਲਨ ਗੁਆ ​​ਬੈਠੀ ਅਤੇ 22ਵੀਂ...

ਲੁਧਿਆਣਾ : ਕਾਰ ਸਮੇਤ ਨਹਿਰ ‘ਚ ਰੁੜੇ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ, ਦੋਵਾਂ...

0
ਲੁਧਿਆਣਾ | ਜਨਮਦਿਨ ਮਨਾ ਕੇ ਆ ਰਹੇ ਦੋਸਤਾਂ ਨਾਲ ਹਾਦਸਾ ਵਾਪਰ ਗਿਆ ਸੀ, ਜਗਰਾਓਂ ਕਸਬੇ ਵਿਚ ਡੱਲਾ ਨਹਿਰ ਅੰਦਰ ਡਿੱਗੇ ਕਾਰ ਸਮੇਤ ਦੋ ਨੌਜਵਾਨਾਂ ਦਿਲਪ੍ਰੀਤ ਅਤੇ ਸਤਨਾਮ ਦੀ ਲਾਸ਼ 1 ਦਿਨ ਪਹਿਲਾਂ ਮਿਲੀ ਸੀ।...

ਸਕੂਟਰੀ ਸਵਾਰ ਆਂਗਣਵਾੜੀ ਵਰਕਰ ਨੂੰ ਟਰੱਕ ਨੇ ਪਿੱਛਿਓਂ ਮਾਰੀ ਟੱਕਰ, ਹੋਈ ਦਰਦਨਾਕ ਮੌਤ

0
ਹੁਸ਼ਿਆਰਪੁਰ | ਅੱਜ ਦੁਪਹਿਰ ਖਾਲਸਾ ਸਕੂਲ ਗੜ੍ਹਦੀਵਾਲਾ ਸਾਹਮਣੇ ਔਰਤ ਦੀ ਟਰੱਕ ਹੇਠਾਂ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਰੱਕ ਹੁਸ਼ਿਆਰਪੁਰ ਤੋਂ ਦਸੂਹਾ ਵੱਲ ਜਾ ਰਿਹਾ ਸੀ। ਜਦੋਂ ਖਾਲਸਾ ਸਕੂਲ ਗੜ੍ਹਦੀਵਾਲਾ ਦੇ ਸਾਹਮਣੇ ਪਹੁੰਚਿਆ ਤਾਂ...

ਪੰਜਾਬ ਸਰਕਾਰ ਨੇ ਵਿਭਾਗਾਂ ‘ਚ ਮੰਤਰੀਆਂ ਦੇ ਅਹੁਦਿਆਂ ਦਾ ਕੀਤਾ ਫੇਰਬਦਲ, ਡਾ. ਬਲਬੀਰ ਸਿੰਘ...

0
ਚੰਡੀਗੜ੍ਹ | ਨਵੇਂ ਮੰਤਰੀ ਦੇ ਸਹੁੰ ਚੁੱਕਣ ਦੇ ਨਾਲ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਿਭਾਗਾਂ ਵਿਚ ਵੀ ਫੇਰਬਦਲ ਕਰ ਦਿੱਤਾ ਹੈ। ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਪੰਜਾਬ ਦਾ...

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ : ਫਾਜ਼ਿਲਕਾ ਤੋਂ 31 ਕਿਲੋ ਹੈਰੋਇਨ ਨਾਲ ਇਕ ਫੌਜੀ...

0
ਚੰਡੀਗੜ੍ਹ/ਫਾਜ਼ਿਲਕਾ | ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਿਆਂ  ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਪੰਜਾਬ ਪੁਲਿਸ...

ਮਾਨ ਸਰਕਾਰ ਦੀ ਵੱਡੀ ਸੌਗਾਤ, ਹੁਣ ਪੈਦਲ ਨਹੀਂ ਸਪੈਸ਼ਲ ਬੱਸ ‘ਚ ਸਕੂਲ ਜਾਣਗੀਆਂ ਸਰਕਾਰੀ...

0
ਚੰਡੀਗੜ੍ਹ | ਮਾਨ ਸਰਕਾਰ ਨੇ ਪੰਜਾਬ ਦੀਆਂ ਧੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਹੁਣ ਪੈਦਲ ਨਹੀਂ ਸਪੈਸ਼ਲ ਬੱਸ ਵਿਚ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਸਕੂਲ ਜਾਣਗੀਆਂ। ਜਲਦ ਸਰਕਾਰੀ ਸਕੂਲਾਂ ਵਿਚ ਮੁਫਤ ਸਰਕਾਰੀ ਸੇਵਾ ਮਾਨ ਸਰਕਾਰ...

ਡਾ. ਬਲਬੀਰ ਸਿੰਘ ਬਣੇ ਸਿਹਤ ਮੰਤਰੀ, ਅਹੁਦੇ ਦੀ ਚੁੱਕੀ ਸਹੁੰ

0
ਚੰਡੀਗੜ੍ਹ | ਮੰਤਰੀ ਜੌੜਾਮਾਜਰਾ ਤੋਂ ਸਿਹਤ ਮੰਤਰਾਲਾ ਵਾਪਸ ਲੈਣ ਤੋਂ ਬਾਅਦ ਡਾ. ਬਲਬੀਰ ਸਿੰਘ ਸਿਹਤ ਮੰਤਰੀ ਬਣ ਗਏ ਹਨ। ਡਾ. ਬਲਬੀਰ ਸਿੰਘ ਨੇ ਅਹੁਦੇ ਦੀ ਸਹੁੰ ਚੁੱਕ ਲਈ ਹੈ।

ਮੰਤਰੀ ਜਿੰਪਾ ਨੇ ਸੂਬੇ ਨੂੰ ਕੈਂਸਰ ਮੁਕਤ ਬਣਾਉਣ ਲਈ ਸਰਹੱਦੀ ਜ਼ਿਲਿਆਂ ਦੇ ਪਾਣੀ ‘ਚ...

0
ਚੰਡੀਗੜ੍ਹ | ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਪਾਣੀ ਦੀ ਕੁਆਲਿਟੀ ਦੇ ਸੁਧਾਰ...

ਕਿਸਾਨਾਂ ਨੇ ਕੀਤਾ ਨਵੇਂ ਸੰਘਰਸ਼ ਦਾ ਐਲਾਨ, ਗਣਤੰਤਰ ਦਿਵਸ ‘ਤੇ ਮਨਾਉਣਗੇ ਦਿੱਲੀ ‘ਫਤਿਹ ਦਿਵਸ’,...

0
ਅੰਮ੍ਰਿਤਸਰ | ਪੰਜਾਬ ਵਿਚ ਨਵੰਬਰ ਤੋਂ ਸੰਘਰਸ਼ ’ਤੇ ਬੈਠੇ ਕਿਸਾਨਾਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ 15 ਜਨਵਰੀ ਤੋਂ ਬੰਦ ਪਏ ਟੋਲ ਪਲਾਜ਼ਿਆਂ ਦੇ ਬੈਰੀਕੇਡ ਖੋਲ੍ਹਣ ਅਤੇ ਡੀ.ਸੀ. ਦਫ਼ਤਰ ਅੱਗੇ...

ਅੰਮ੍ਰਿਤਸਰ ‘ਚ ਫਲਾਈਓਵਰ ਤੋਂ ਹੇਠਾਂ ਡਿੱਗੀ ਕਾਰ, 3 ਜ਼ਖਮੀ

0
ਅੰਮ੍ਰਿਤਸਰ | ਇਥੋਂ ਦੇ ਰਿਗੋ ਪੁਲ 'ਤੇ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ। ਫਲਾਈਓਵਰ ਤੋਂ ਹੇਠਾਂ ਕਾਰ ਡਿੱਗ ਗਈ। ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਕਾਰ ਕਿਸਦੀ ਹੈ ਅਤੇ ਇਸ ਵਿਚ ਕਿੰਨੇ ਲੋਕ...