ਬਲਾਤਕਾਰ ਅਤੇ ਪੋਕਸੋ ਮਾਮਲਿਆਂ ਦੀ ਜਾਂਚ ‘ਚ ਪੰਜਾਬ ਪੱਛੜਿਆ ਸੂਬਾ, ਸਰਕਾਰ ਨੇ ਮੰਨੀ ਕਮੀ,...
ਬਲਾਤਕਾਰ ਅਤੇ ਪੋਕਸੋ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਵਿੱਚ ਪੰਜਾਬ ਦੀ ਕਾਰਗੁਜ਼ਾਰੀ ਹੋਰਨਾਂ ਸੂਬਿਆਂ ਦੇ ਮੁਕਾਬਲੇ ਮਾੜੀ ਹੈ। ਪੰਜਾਬ 'ਚ ਅਜਿਹੇ ਮਾਮਲਿਆਂ 'ਚੋਂ 50 ਫੀਸਦੀ ਦੀ ਵੀ ਜਾਂਚ ਪੂਰੀ ਨਹੀਂ ਹੋਈ ਹੈ। ਹਾਲਾਂਕਿ ਜੰਮੂ-ਕਸ਼ਮੀਰ...
ਮਹਿੰਗਾਈ ਦੀ ਮਾਰ ! ਪੰਜਾਬ ‘ਚ ਆਟੇ ਤੇ ਮੈਦੇ ਦੀਆਂ ਵਧੀਆਂ ਕੀਮਤਾਂ, ਜਾਣੋ ਇਸ...
ਚੰਡੀਗੜ੍ਹ | ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਭਰੋਸੇ ਦੇ ਬਾਵਜੂਦ ਪਿਛਲੇ ਪੰਜ ਮਹੀਨਿਆਂ ਤੋਂ ਕਣਕ ਦੇ ਟੈਂਡਰ ਜਾਰੀ ਨਾ ਹੋਣ ਕਾਰਨ ਪੰਜਾਬ ਦੀਆਂ ਆਟਾ ਮਿੱਲਾਂ ਵਿੱਚ ਕੰਮ ਲਗਭਗ ਠੱਪ ਹੋ ਕੇ ਰਹਿ ਗਿਆ ਹੈ।...
ਜਲੰਧਰ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਕਾਰ ਖੰਭੇ ਨਾਲ ਟਕਰਾਈ, ਲਗਾ ਭਾਰੀ ਜਾਮ
ਜਲੰਧਰ | ਸ਼ਹਿਰ ਦੇ ਮਾਡਲ ਹਾਊਸ ਵਿੱਚ ਸੋਮਵਾਰ ਰਾਤ ਇੱਕ ਤੇਜ਼ ਰਫ਼ਤਾਰ ਬੀਐਮਡਬਲਿਊ ਗੱਡੀ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ...
ਅੰਮ੍ਰਿਤਸਰ ‘ਚ ਨਸ਼ੇ ਨੇ ਇਕ ਮਾਂ ਦਾ ਨਿਗਲਿਆ ਜਵਾਨ ਪੁੱਤ, 2 ਸਾਲਾਂ ‘ਚ ਤੀਜੇ...
ਅੰਮ੍ਰਿਤਸਰ | ਇਕ ਮਾਂ ਤੋਂ ਨਸ਼ੇ ਨੇ ਉਸ ਦਾ ਪੁੱਤਰ ਖੋਹ ਲਿਆ। ਇਹ ਉਸ ਦਾ ਪਹਿਲਾ ਨਹੀਂ ਸਗੋਂ ਤੀਜਾ ਪੁੱਤਰ ਹੈ, ਜਿਸ ਨੂੰ ਨਸ਼ੇ ਨੇ ਨਿਗਲ ਲਿਆ। ਘਰ ਦੀ ਹਾਲਤ ਵੀ ਅਜਿਹੀ ਬਣੀ...
ਲੁਧਿਆਣਾ : ਕਿਸਾਨ ਨੂੰ ਲੁੱਟਣ ਆਏ ਬਦਮਾਸ਼ਾਂ ਦੀ ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ...
ਲੁਧਿਆਣਾ | ਜ਼ਿਲੇ ਦੇ ਜਗਰਾਓਂ ਕਸਬੇ ਦੇ ਪਿੰਡ ਰਸੂਲਪੁਰ ਵਿੱਚ ਲੋਕਾਂ ਨੇ 2 ਬਦਮਾਸ਼ਾਂ ਨੂੰ ਖੰਭੇ ਨਾਲ ਬੰਨ੍ਹ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਇਨ੍ਹਾਂ ਬਦਮਾਸ਼ਾਂ...
ਲੁਧਿਆਣਾ ‘ਚ ਡਰੋਨ ਨਾਲ ਪੁਲਿਸ ਕਰੇਗੀ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੀ ਪਛਾਣ,...
ਲੁਧਿਆਣਾ | ਜ਼ਿਲੇ 'ਚ ਹੁਣ ਘਰਾਂ ਦੀਆਂ ਛੱਤਾਂ 'ਤੇ ਡਰੋਨਾਂ ਦਾ ਸਖ਼ਤ ਪਹਿਰਾ ਹੋਵੇਗਾ। ਸਮਰਾਲਾ ਪੁਲਿਸ ਨੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੀ ਪਹਿਚਾਣ ਅਤੇ ਵੀਡੀਓਗ੍ਰਾਫੀ ਲਈ ਡਰੋਨ ਦੀ ਵਰਤੋਂ ਸ਼ੁਰੂ ਕਰ ਦਿੱਤੀ...
ਪੰਜਾਬ ਸਰਕਾਰ ਦਾ DGP ਨੂੰ ਵੱਡਾ ਨਿਰਦੇਸ਼ : ਥਾਣੇਦਾਰਾਂ ਨੂੰ ਭੇਜ ਕੇ ਚਾਈਨਾ ਡੋਰ...
ਚੰਡੀਗੜ੍ਹ | ਬਸੰਤ ਪੰਚਮੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਜ਼ਿਆਦਾ ਪਤੰਗ ਉਡਾਉਣ ਦਾ ਗੰਭੀਰ ਨੋਟਿਸ ਲੈਂਦਿਆਂ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿੰਥੈਟਿਕ ਜਾਂ ਕੋਈ ਹੋਰ ਸਮੱਗਰੀ ਨਾਲ ਬਣੀ ਚਾਈਨਾ...
ਸੈਲਫੀ ਖੋਲ੍ਹ ਦਿੰਦੀ ਏ ਤੁਹਾਡੇ ਕਿਰਦਾਰ ਦੇ ਕਈ ਰਾਜ਼, ਜਾਣੋ ਕੀ ਸੰਕੇਤ ਦਿੰਦੈ ਸੈਲਫੀ...
ਅੱਜਕਲ ਲੋਕਾਂ ਵਿੱਚ ਸੈਲਫੀ ਲੈਣ ਦਾ ਕਾਫੀ ਕ੍ਰੇਜ਼ ਵੇਖਣ ਨੂੰ ਮਿਲਦਾ ਹੈ। ਦੁਨੀਆ ਭਰ ਦੇ ਲੋਕ ਮੋਬਾਈਲ ਤੋਂ ਸੈਲਫੀ ਕਲਿੱਕ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹਨ। ਵੱਖ-ਵੱਖ ਲੋਕਾਂ ਦਾ ਸੈਲਫੀ ਲੈਣ...
ਸਰਕਾਰੀ ਖਜ਼ਾਨੇ ਨੂੰ ਢਾਅ ਲਾਉਣ ਵਾਲੇ ਠੇਕੇਦਾਰਾਂ ਤੇ ਕਰਮਚਾਰੀਆਂ ‘ਤੇ ਸ਼ਿਕੰਜਾ ਕੱਸੇਗੀ ਸਰਕਾਰ –...
ਚੰਡੀਗੜ੍ਹ | ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਵੱਲੋਂ ਘਟੀਆ ਨਿਰਮਾਣ ਸਮੱਗਰੀ ਦੀ ਵਰਤੋਂ ਕਰਨ ਲਈ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖ਼ਤ ਤਾੜਨਾ ਕਰਨ ਤੋਂ ਇਕ...
10ਵੀਂ ਦੀ ਵਿਦਿਆਰਥਣ ਨੂੰ ਟਰੱਕ ਨੇ ਮਾਰੀ ਭਿਆਨਕ ਟੱਕਰ, ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ...
ਅੰਮ੍ਰਿਤਸਰ | ਮਜੀਠਾ ਰੋਡ ਬਾਈਪਾਸ 'ਤੇ ਉਸ ਸਮੇਂ ਇਕ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇਕ ਨਿੱਜੀ ਸਕੂਲ ਦੀ ਦਸਵੀਂ ਜਮਾਤ ਵਿਚ ਪੜ੍ਹਦੀ ਲੜਕੀ ਛੁੱਟੀ ਤੋਂ ਬਾਅਦ ਆਪਣੇ ਘਰ ਪਿੰਡ ਰਈਆ ਜਾ ਰਹੀ ਸੀ, ਦਾ...












































