ਐਪ ਰਾਹੀਂ ਲੋਨ ਲੈਣਾ ਪਿਆ ਮਹਿੰਗਾ, ਹੁਣ ਹੈਕਰ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ...
ਗੁਰਦਾਸਪੁਰ। ਹਾਈਟੈਕ ਜ਼ਮਾਨੇ ਵਿਚ ਠੱਗੀਆਂ ਦੇ ਤਰੀਕੇ ਵੀ ਹਾਈਟੈਕ ਹੁੰਦੇ ਜਾ ਰਹੇ ਹਨ। ਸਾਈਬਰ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਝਾਂਸੇ ਵਿੱਚ ਲੈ ਕੇ ਲੱਖਾਂ ਰੁਪਏ ਠੱਗਣ ਦੀਆਂ ਕਈ ਘਟਨਾਵਾਂ...
ਅੱਜ ਤੋਂ ਹੋਰ ਵਿਗੜੇਗਾ ਮੌਸਮ, ਪੜ੍ਹੋ ਪੂਰੇ ਹਫਤੇ ਦਾ ਅਪਡੇਟ
ਚੰਡੀਗੜ੍ਹ | ਮੌਸਮ ਵਿਭਾਗ ਮੁਤਾਬਕ 30 ਜਨਵਰੀ ਨੂੰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਮੌਸਮ ਫਿਰ ਤੋਂ ਬਦਲੇਗਾ। ਐਤਵਾਰ ਤੋਂ ਹੀ ਉਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ...
ਜਲੰਧਰ : ਸ਼ਰਾਬੀ ਟਰੱਕ ਚਾਲਕ ਨੇ 2 ਕਾਰਾਂ ਨੂੰ ਮਾਰੀ ਟੱਕਰ, ਇਕ ਨੌਜਵਾਨ...
ਜਲੰਧਰ | ਰਾਤ ਸਮੇਂ ਜਲੰਧਰ ਸ਼ਹਿਰ ਵਿਚ ਕਾਫੀ ਹੰਗਾਮਾ ਹੋਇਆ। ਸ਼ਹਿਰ ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ ਵੱਲ ਨੂੰ ਆਉਂਦੀ ਸੜਕ ‘ਤੇ ਇਕ ਟਰੱਕ ਚਾਲਕ ਨੇ ਟੱਕਰ ਮਾਰ ਕੇ ਵਾਹਨਾਂ ਦੀ ਭੰਨ-ਤੋੜ ਕੀਤੀ। ਟਰੱਕ ਦਾ...
ਇੰਡੀਗੋ ਏਅਰਲਾਈਨਜ਼ ਅੰਮ੍ਰਿਤਸਰ-ਲਖਨਾਊ ਵਿਚਾਲੇ ਅਗਲੇ ਮਹੀਨੇ ਤੋਂ ਰੋਜ਼ਾਨਾ ਸਿੱਧੀ ਉਡਾਣ ਕਰੇਗੀ ਸ਼ੁਰੂ
ਅੰਮ੍ਰਿਤਸਰ | ਦੇਸ਼ ਦੀ ਘੱਟ ਕਿਰਾਏ ਵਾਲੀ ਏਅਰਲਾਈਨਜ਼ ਇੰਡੀਗੋ ਨੇ ਅੰਮ੍ਰਿਤਸਰ ਤੋਂ ਘਰੇਲੂ ਉਡਾਣਾਂ ਦੀ ਬਾਰਬਾਰਤਾ ਵਧਾਉਣ ਦਾ ਫੈਸਲਾ ਕੀਤਾ ਹੈ। ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ...
ਬਠਿੰਡਾ ‘ਚ ਮੰਦਰ ਦਾ ਲੈਂਟਰ ਡਿੱਗਣ ਕਾਰਨ ਇੱਕ ਬੱਚੇ ਸਮੇਤ 4 ਲੋਕ ਗੰਭੀਰ ਜ਼ਖਮੀ
ਬਠਿੰਡਾ | ਲਾਲ ਸਿੰਘ ਬਸਤੀ ਸਥਿਤ ਸ਼੍ਰੀ ਪੰਚਮੁਖੀ ਬਾਲਾ ਜੀ ਮੰਦਿਰ ਨੇੜੇ ਐਤਵਾਰ ਦੇਰ ਸ਼ਾਮ ਨਵ-ਨਿਰਮਾਣ ਮੰਦਰ ਸ਼੍ਰੀ ਸਾਲਾਸਰ ਬਾਲਾ ਜੀ ਦਾ ਲੈਂਟਰ ਡਿੱਗ ਪਿਆ। ਇਸ ਕਾਰਨ ਮੰਦਰ ਦੇ ਅੰਦਰ ਕੰਮ ਕਰ ਰਹੇ ਚਾਰ...
ਫਿਰੋਜ਼ਪੁਰ ਦੇ ‘ਆਪ’ ਵਿਧਾਇਕ ਨੇ ਕਰਵਾਇਆ ਦੂਜਾ ਵਿਆਹ, ਪਹਿਲੀ ਪਤਨੀ ਦਾ ਢਾਈ ਸਾਲ ਪਹਿਲਾਂ...
ਫਿਰੋਜ਼ਪੁਰ | ਜ਼ਿਲੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਦੂਜਾ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦਾ ਵਿਆਹ ਸੰਗਰੂਰ ਦੀ ਰਹਿਣ ਵਾਲੀ ਅਮਨਦੀਪ ਕੌਰ ਗੌਂਸਲ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਇਆ...
ਲੁਧਿਆਣਾ : ਬੁਲੇਟ ‘ਤੇ ਆਏ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ ‘ਤੇ ਸ਼ਰਾਬ ਦੇ ਠੇਕੇ...
ਲੁਧਿਆਣਾ | ਇਥੇ 2 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਸ਼ਰਾਬ ਦੀ ਦੁਕਾਨ ਲੁੱਟ ਲਈ। ਕੇਅਰਟੇਕਰ ਠੇਕੇ ਨੂੰ ਤਾਲਾ ਲਗਾ ਕੇ ਬਾਥਰੂਮ ਚਲਾ ਗਿਆ। ਇਸੇ ਦੌਰਾਨ ਦੋ ਨੌਜਵਾਨ ਬੁਲੇਟ ਸਾਈਕਲ ’ਤੇ ਆਏ ਅਤੇ ਠੇਕੇ...
ਵੱਡੀ ਖਬਰ : ਪੰਜਾਬ ‘ਚ ਬੋਰਿੰਗ ਦੀ ਨਹੀਂ ਲੈਣੀ ਪਵੇਗੀ ਮਨਜ਼ੂਰੀ, ਮਾਨ ਸਰਕਾਰ ਨੇ...
ਚੰਡੀਗੜ੍ਹ | ਪੰਜਾਬ ਵਿੱਚ ਹੁਣ ਖੇਤੀਬਾੜੀ ਸਮੇਤ ਨਿੱਜੀ ਵਰਤੋਂ ਲਈ ਜ਼ਮੀਨਦੋਜ਼ ਪਾਣੀ ਕੱਢਣ ਲਈ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਪੀ.ਡਬਲਿਯੂ.ਆਰ.ਡੀ.ਏ. (ਪੰਜਾਬ ਵਾਟਰ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ) ਨੇ ਖੇਤੀਬਾੜੀ ਲਈ ਟਿਊਬਵੈੱਲ ਡਰਿੱਲ ਕਰਵਾਉਣ ਦੀ...
ਸੁਨਾਮ : ਮਾਡਰਨ ਵੈਂਡਿੰਗ ਜ਼ੋਨ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੰਤਰੀ ਅਮਨ ਅਰੋੜਾ...
ਚੰਡੀਗੜ੍ਹ/ਸੁਨਾਮ | ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਮੁੜ ਸੁਨਾਮ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ...
ਜਲੰਧਰ : ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ਦੇ ਮੁਆਵਜ਼ੇ ਦੇ ਗਬਨ ਸਬੰਧੀ ਕੇਸ ‘ਚ ਭਗੌੜੇ...
ਚੰਡੀਗੜ੍ਹ | ਇੰਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਦਾ ਮੁਆਵਜਾ ਵੰਡਣ ਵਿਚ ਹੋਏ ਗਬਨ ਦੇ ਕੇਸ ਵਿਚ ਕਰੀਬ 3 ਸਾਲ ਤੋਂ ਵੱਧ ਸਮੇਂ ਤੋਂ ਫਰਾਰ ਚੱਲ ਰਹੇ ਦੋ ਦੋਸ਼ੀ ਰਾਜਿੰਦਰ ਸਿੰਘ ਤੇ ਰਵੀ ਕੁਮਾਰ, ਵਾਸੀਆਨ...













































