ਸਰਕਾਰੀ ਅਧਿਕਾਰੀ ਤੋਂ ਬਲੈਕਮੇਲਿੰਗ ਦੇ ਨਾਂ ‘ਤੇ 5 ਲੱਖ ਦੀ ਜਬਰੀ ਵਸੂਲੀ ਕਰਨ ਵਾਲਾ...
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਕ ਪ੍ਰਾਈਵੇਟ ਵਿਅਕਤੀ ਲਾਲ ਚੰਦ ਬਾਂਸਲ, ਵਾਸੀ ਗੁੱਗਾ ਮਾੜੀ ਕਾਲੋਨੀ, ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਪਟਿਆਲਾ ਦੇ ਮਿਊਂਸੀਪਲ ਇੰਜੀਨੀਅਰ ਬਲਦੇਵ ਰਾਜ ਵਰਮਾ ਤੋਂ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ...
PGI ਚੰਡੀਗੜ੍ਹ ਨੇ ਰਚਿਆ ਇਤਿਹਾਸ : ਇੱਕੋ ਸਮੇਂ ਮਰੀਜ਼ ਦੇ 2 ਅੰਗ ਕੀਤੇ ਟਰਾਂਸਪਲਾਂਟ
ਚੰਡੀਗੜ੍ਹ | ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵਿਚ ਪਹਿਲੀ ਵਾਰ ਆਪਣੀ ਕਿਸਮ ਦੇ ਵਿਲੱਖਣ ਅਤੇ ਗੁੰਝਲਦਾਰ ਆਪ੍ਰੇਸ਼ਨ ਵਿਚ ਇਕ ਮਰੀਜ਼ ਵਿਚ ਪੈਨਕ੍ਰੀਆਸ ਅਤੇ ਗੁਰਦੇ ਦਾ ਇਕੋ ਸਮੇਂ ਟਰਾਂਸਪਲਾਂਟ ਕੀਤਾ ਗਿਆ।
ਮਰੀਜ਼...
ਮਾਪਿਆਂ ਦੀ ਖੁਆਇਸ਼ ਨੂੰ ਪਿਆ ਬੂਰ : ਜਲੰਧਰ ਦੀ ਮਨਰੂਪ ਕੌਰ ਇਟਾਲੀਅਨ ਨੇਵੀ...
ਇਟਲੀ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭੰਗਾਲਾ ਦੇ ਇੱਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ਵਿੱਚ ਭਰਤੀ ਹੋ ਕੇ ਪੰਜਾਬ...
ਮ੍ਰਿਤਕ ਸਰੀਰ ਦੇ ਅੰਤਿਮ ਸੰਸਕਾਰ ਪਿੱਛੋਂ ਬਚੀ ਸੁਆਹ ਤੱਕ ਨਹੀਂ ਛੱਡਦੇ, ਸੂਪ ਬਣਾ...
North America. ਸੰਸਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਹਨ ਅਤੇ ਹਰੇਕ ਹਿੱਸੇ ਨਾਲ ਜੁੜੀਆਂ ਉਨ੍ਹਾਂ ਦੀਆਂ ਆਪਣੀਆਂ ਪਰੰਪਰਾਵਾਂ ਵੀ ਮੌਜੂਦ ਹਨ। ਇਨ੍ਹਾਂ 'ਚੋਂ ਕੁਝ ਰੀਤੀ-ਰਿਵਾਜ ਅਜੇ ਵੀ ਠੀਕ ਹਨ ਪਰ ਕਈ ਥਾਵਾਂ 'ਤੇ...
ਅੰਮ੍ਰਿਤਸਰ ‘ਚ 2 ਮੁੰਡਿਆਂ ਦਾ ਵਿਆਹ ਮੁੜ ਚਰਚਾ ‘ਚ : ਹੁਣ ਇਕ ਹੋਰ...
ਅੰਮ੍ਰਿਤਸਰ। ਕਹਿੰਦੇ ਨੇ ਪਿਆਰ ਦੀ ਖ਼ਾਤਿਰ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ ਪਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਪਿਆਰ ਖ਼ਾਤਿਰ ਮੁੰਡਾ ਆਪਣਾ ਜੈਂਡਰ ਚੇਂਜ ਕਰਵਾ ਕੇ ਕੁੜੀ ਬਣੀ ਹੈ।...
ਕੈਨੇਡਾ ‘ਚ ਚਿੱਟਾ ਹੋਇਆ ਲੀਗਲ, 2.5 ਗ੍ਰਾਮ ਰੱਖਣ ‘ਤੇ ਵੀ ਨਹੀਂ ਹੋਵੇਗੀ ਸਜ਼ਾ, ਪੰਜਾਬੀਓ...
ਚੰਡੀਗੜ੍ਹ। ਆਪਣੇ ਬੱਚਿਆਂ ਨੂੰ ਬੜੇ ਚਾਵਾਂ ਤੇ ਸੱਧਰਾਂ ਨਾਲ ਕੈਨੇਡਾ ਭੇਜਣ ਵਾਲੇ ਮਾਪੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਕੈਨੇਡਾ ਸਰਕਾਰ ਨੇ ਇਕ ਕਾਨੂੰਨ ਤਹਿਤ ਹੁਣ ਚਿੱਟੇ ਦੇ ਨਸ਼ੇ ਨੂੰ ਇਕ ਤਰ੍ਹਾਂ ਨਾਲ ਲੀਗਲ ਕਰ...
ਵਿਆਹ ‘ਚ ਲਾਈਟਾਂ ਲਾਉਂਦੇ ਵਿਅਕਤੀ ਨੂੰ ਪਿਆ ਕਰੰਟ, ਗਈ ਜਾਨ
ਬਰਨਾਲਾ | ਇਥੋਂ ਦੇ ਪਿੰਡ ਮੌੜ ਪਟਿਆਲਾ ਦੇ ਇਕ ਨੌਜਵਾਨ ਦੀ ਪਿੰਡ ਭਗਤਪੁਰਾ ਵਿਖੇ ਵਿਆਹ ਵਾਲੇ ਘਰ ਲੜੀਆਂ ਲਾਉਂਦੇ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਥਾਣਾ ਸ਼ਹਿਣਾ ਦੇ ਹੌਲਦਾਰ ਹਰਪ੍ਰੀਤ ਸਿੰਘ ਨੇ...
ਆਪ੍ਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇੇ ਜਨਰਲ ਬਰਾੜ ਨੇ ਕਿਹਾ- ਇੰਦਰਾ ਗਾਂਧੀ ਨੇ...
ਅੰਮ੍ਰਿਤਸਰ। ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪ੍ਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇ ਜਨਰਲ (ਸੇਵਾਮੁਕਤ) ਕੁਲਦੀਪ ਬਰਾੜ ਨੇ ਆਪ੍ਰੇਸ਼ਨ ਤੋਂ 39 ਸਾਲ ਬਾਅਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਵੱਡਾ ਬਿਆਨ...
ਪੰਜਾਬ ਸਰਕਾਰ ਦੀ ਜਾਗਰੂਕਤਾ ਮੁਹਿੰਮ ਤਹਿਤ ਲਿੰਗ ਅਨੁਪਾਤ ‘ਚ ਹੋ ਰਿਹਾ ਸੁਧਾਰ – ਡਾ....
ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਹੋਂਦ, ਸੁਰੱਖਿਆ ਤੇ ਸਿੱਖਿਆ ਯਕੀਨੀ ਬਣਾਉਣ ਅਤੇ ਲਿੰਗ ਅਨੁਪਾਤ ਵਿਚ ਸੁਧਾਰ ਵਾਸਤੇ ਵਿਆਪਕ ਪੱਧਰ 'ਤੇ ਉਪਰਾਲੇ ਜਾਰੀ ਹਨ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ...
ਅੰਤਰਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼ : 2 ਕੈਦੀਆਂ ਸਮੇਤ 4 ਵਿਅਕਤੀ ਗ੍ਰਿਫ਼ਤਾਰ, ਨਸ਼ੀਲੀਆਂ...
ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ | ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਜੇਲ੍ਹ 'ਚੋਂ ਚੱਲ ਰਹੇ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦਿਆਂ 2 ਜੇਲ੍ਹ...












































