ਲੁਧਿਆਣਾ : ਮਾਸੀ ਬੀਮਾਰ ਕਹਿ ਕੇ ਨੌਜਵਾਨ ਨਾਬਾਲਿਗਾ ਨੂੰ ਲੈ ਗਿਆ ਸ਼ਮਸ਼ਾਨਘਾਟ, ਲੁੱਟੀ ਇੱਜ਼ਤ

0
ਲੁਧਿਆਣਾ | ਥਾਣਾ ਸਰਾਭਾ ਨਗਰ ਅਧੀਨ ਪੈਂਦੇ ਇਲਾਕੇ ਦੇ ਸ਼ਮਸ਼ਾਨਘਾਟ ਵਿਚ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ । ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਲੜਕੀ ਦੀ...

ਖ਼ੁਸ਼ਖਬਰੀ : ਪੰਜਾਬ ਪੁਲਿਸ ‘ਚ ਕਾਂਸਟੇਬਲ ਤੇ ਸਬ-ਇੰਸਪੈਕਟਰ ਦੀਆਂ ਨਿਕਲੀਆਂ ਪੋਸਟਾਂ

0
ਚੰਡੀਗੜ੍ਹ। ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ...

ਲੁਧਿਆਣਾ : 2 ਮਹੀਨਿਆਂ ਤਕ ਗੁਆਂਢੀ ਨੇ ਡਰਾ-ਧਮਕਾ ਕੇ ਨਾਬਾਲਿਗਾ ਨੂੰ ਬਣਾਇਆ ਹਵਸ ਦਾ...

0
ਲੁਧਿਆਣਾ | ਗੁਆਂਢੀ ਨੇ ਨਾਬਾਲਿਗ ਲੜਕੀ ਦੇ ਦਿਮਾਗ਼ 'ਤੇ ਇਸ ਕਦਰ ਖੌਫ ਬਣਾ ਦਿੱਤਾ ਕਿ ਉਹ ਦਹਿਸ਼ਤ ਵਿਚ ਰਹਿਣ ਲੱਗੀ। ਧਮਕੀਆਂ ਦੇ ਕੇ ਮੁਲਜ਼ਮ ਉਸ ਨਾਲ ਪੂਰੇ ਦੋ ਮਹੀਨੇ ਤੱਕ ਰੇਪ ਕਰਦਾ ਰਿਹਾ। ਖੁਲਾਸਾ...

CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਜਾਂਚ ‘ਚ ਜੁਟੀ

0
ਦਿੱਲੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪੁਲਿਸ ਨੂੰ ਫੋਨ ਕਰਕੇ ਇਹ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ...

ਚੰਡੀਗੜ੍ਹ : ਪ੍ਰਿੰਸੀਪਲ ਨੇ ਅਧਿਆਪਕਾ ਨੂੰ ਬੋਲੇ ਜਾਤੀਸੂਚਕ ਸ਼ਬਦ : ਮਹਿਲਾ ਨੇ ਕਿਹਾ- ਦਫਤਰ...

0
ਚੰਡੀਗੜ੍ਹ ਦੇ ਸੈਕਟਰ 18 ਸਥਿਤ ਗਰਲਜ਼ ਸਕੂਲ ਦੀ ਪ੍ਰਿੰਸੀਪਲ ਰਾਜ ਬਾਲਾ 'ਤੇ ਅਨੁਸੂਚਿਤ ਜਾਤੀ (ਐਸਸੀ) ਭਾਈਚਾਰੇ ਦੀ ਇੱਕ ਮਹਿਲਾ ਅਧਿਆਪਕ ਨੂੰ ਜਾਤੀ ਸੂਚਕ ਸ਼ਬਦ ਵਰਤ ਕੇ ਅਪਮਾਨਿਤ ਕਰਨ ਦਾ ਦੋਸ਼ ਹੈ। ਇਸ ਸਬੰਧੀ ਸਲਾਹਕਾਰ,...

ਫਰਜ਼ੀ ਤਰੀਕੇ ਨਾਲ ਆਟਾ-ਦਾਲ ਲੈਣ ਵਾਲਿਆਂ ‘ਤੇ ਕੱਲ ਹੋ ਸਕਦੈ ਵੱਡਾ ਐਕਸ਼ਨ, ਵਿਭਾਗ ਨੇ...

0
ਚੰਡੀਗੜ੍ਹ | ਮੁਫਤ ਆਟਾ-ਦਾਲ ਸਕੀਮ ਪਿੱਛੇ ਅਮੀਰ ਲੋਕ ਵੀ ਕਮਲੇ ਹੋਏ ਪਏ ਹਨ, ਜਿਨ੍ਹਾਂ ਦੇ ਵੱਡੇ ਕਾਰੋਬਾਰ ਹਨ, ਉਹ ਵੀ ਸਕੀਮ ਦਾ ਲਾਭ ਲੈ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਰਸੂਖਦਾਰ ਸਮਾਰਟ ਕਾਰਡ ਬਣਵਾਉਣ ਵਿਚ...

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ ਉਪ ਮੁੱਖ ਮੰਤਰੀ ਸੋਨੀ ਦੇ ਫਾਰਮ ਹਾਊਸ...

0
ਅੰਮ੍ਰਿਤਸਰ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਫਾਰਮ ਹਾਊਸ ਤੇ ਹੋਰ ਥਾਵਾਂ ’ਤੇ ਮੁਲਾਂਕਣ ਲਈ ਕਾਰਵਾਈ ਕੀਤੀ ਹੈ। ਇਸ ਲਈ ਵਿਜੀਲੈਂਸ...

ਆਟਾ-ਦਾਲ ਸਕੀਮ ਦਾ ਲਾਭ ਲੈਣ ਵਾਲੇ 70 ਹਜ਼ਾਰ ਲਾਭਪਾਤਰੀ ਨਿਕਲੇ ਅਯੋਗ, ਵੱਡੀ ਗਿਣਤੀ ‘ਚ...

0
ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੀ ਪੜਤਾਲ ਦਾ ਕੰਮ ਅੱਜ ਮੁਕੰਮਲ ਹੋਣ ਜਾ ਰਿਹਾ ਹੈ। ਇਸ ਪੜਤਾਲ ਵਿਚ ਕਰੀਬ 70 ਹਜ਼ਾਰ ਲਾਭਪਾਤਰੀ ਅਯੋਗ ਪਾਏ ਗਏ ਅਤੇ ਇਨ੍ਹਾਂ ਲਾਭਪਾਤਰੀਆਂ ਵਿਚੋਂ ਜ਼ਿਆਦਾਤਰ ਰਸੂਖਦਾਰ ਹਨ।...

ਭੇਤਭਰੀ ਹਾਲਤ ‘ਚ ਦਰੱਖ਼ਤ ਨਾਲ ਲਟਕਦਾ ਮਿਲਿਆ ਨੌਜਵਾਨ, ਫੈਲੀ ਸਨਸਨੀ

0
ਨਵਾਂਸ਼ਹਿਰ | ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ 'ਤੇ ਨਹਿਰ ਕਿਨਾਰੇ ਮੰਗਲਵਾਰ ਸਵੇਰ ਨੂੰ ਇਕ ਨੌਜਵਾਨ ਭੇਤਭਰੀ ਹਾਲਤ ਵਿਚ ਦਰੱਖਤ ਨਾਲ ਲਟਕਦਾ ਮਿਲਿਆ, ਜਿਸ ਦੀ ਮੌਤ ਹੋ ਚੁੱਕੀ ਸੀ। ਉੱਥੋਂ ਲੰਘ ਰਹੇ ਰਾਹਗੀਰਾਂ ਵੱਲੋਂ ਨੌਜਵਾਨ ਦੀ ਲਾਸ਼ ਵੇਖ...

ਪੰਜਾਬ ‘ਚ ਕਈ ਪਾਸਟਰਾਂ ਦੇ ਘਰਾਂ ‘ਚ ED ਦੀ ਛਾਪੇਮਾਰੀ, ਭਾਰੀ ਪੈਰਾਮਿਲਟਰੀ ਫੋਰਸ ਤਾਇਨਾਤ

0
ਜਲੰਧਰ। ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਚਰਚ ਦੇ ਪਾਸਟਰਾਂ ਦੇ ਘਰਾਂ 'ਤੇ ਈ. ਡੀ. ਦੀ ਅਚਾਨਕ ਛਾਪੇਮਾਰੀ ਕਾਰਨ ਹਫੜਾ-ਦਫੜੀ ਮਚ ਗਈ ਹੈ। ਦਰਅਸਲ ਪੰਜਾਬ ਦੇ ਤਾਜਪੁਰ ਸਥਿਤ ਪਾਸਟਰ ਬਜਿੰਦਰ ਸਿੰਘ ਅਤੇ ਪਾਸਟਰ ਹਰਪ੍ਰੀਤ ਸਿੰਘ...