ਅੰਮ੍ਰਿਤਸਰ : ਬਾਈਕ ਸਵਾਰਾਂ ਨੇ ਪਹਿਲਾਂ ਬੁਲਾਈ ਨਮਸਤੇ, ਫਿਰ ਮਾਰੀਆਂ ਗੋਲੀਆਂ, ਗੇਟ ਹਕੀਮਾਂ ਦੀ...
ਅੰਮ੍ਰਿਤਸਰ। ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣੇ ਅਧੀਨ ਆਉਂਦੇ ਇਲਾਕਾ ਅਮਨ ਐਵੇਨਿਊ ਦਾ ਹੈ, ਜਿਥੇ ਦੇ ਆਟਾ ਚੱਕੀ ਚਲਾਉਣ ਵਾਲੇ ਜੋਗਿੰਦਰ ਅਰੋੜਾ ਨਾਮ ਦੇ ਵਿਅਕਤੀ ਨੂੰ ਦੁਕਾਨ 'ਤੇ ਬਾਈਕ 'ਤੇ ਆਏ ਦੋ ਨੋਜਵਾਨਾ ਵਲੋਂ...
ਨਵਾਂਸ਼ਹਿਰ ‘ਚ ਟੂਰਨਾਮੈਂਟ ਤੋਂ ਪਹਿਲਾਂ ਧਮਕੀ : ਕੰਧ ‘ਤੇ ਟੰਗਿਆ ਜ਼ਿੰਦਾ ਕਾਰਤੂਸ, ਲਿਖਿਆ- ਆਪਣੀ...
ਨਵਾਂਸ਼ਹਿਰ। ਪੰਜਾਬ ਵਿੱਚ ਅਰਾਜਕਤਾ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਕਾਰਤੂਸ ਖੇਡ ਕੰਪਲੈਕਸ ਵਿੱਚ ਧਮਕੀਆਂ ਦੇ ਨਾਲ ਲਟਕਦੇ ਮਿਲੇ ਹਨ। ਇਹ ਧਮਕੀ ਜ਼ਿਲ੍ਹਾ ਨਵਾਂਸ਼ਹਿਰ ਦੀ ਸਬ-ਡਵੀਜ਼ਨ ਬੰਗਾ ਅਧੀਨ ਪੈਂਦੇ ਪਿੰਡ...
‘ਆਪ’ ਆਗੂ ਪਾਣੀਪਤ ਤੋਂ ਲਿਆਇਆ ਸੀ ਨਾਜਾਇਜ਼ ਹਥਿਆਰ : ਬੰਬੀਹਾ ਗੈਂਗ ਨਾਲ ਦੋ ਸਾਥੀਆਂ...
ਲੁਧਿਆਣਾ। ਨਜਾਇਜ਼ ਹਥਿਆਰਾਂ ਸਮੇਤ ਫੜੇ ਗਏ ਆਮ ਆਦਮੀ ਪਾਰਟੀ ਦੇ ਨੇਤਾ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। 'ਆਪ' ਨੇਤਾ ਦੀਪਕ ਗੋਇਲ ਨੇ ਪਾਣੀਪਤ ਦੇ ਇਕ ਪਿੰਡ ਦੇ ਮੰਨੂ ਨਾਂ ਦੇ ਵਿਅਕਤੀ ਤੋਂ ਹਥਿਆਰ...
36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਲਈ ਰਵਾਨਾ, CM ਮਾਨ ਨੇ...
ਚੰਡੀਗੜ੍ਹ। ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਅੱਵਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਪਹਿਲ ਕੀਤੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਟ੍ਰੇਨਿੰਗ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ।
ਵਿਸ਼ੇਸ਼...
ਸਪਨਾ ਚੌਧਰੀ ਖ਼ਿਲਾਫ਼ FIR, ਭਰਜਾਈ ਨੇ ਪਰਿਵਾਰ ’ਤੇ ਲਗਾਏ ਕਰੇਟਾ ਕਾਰ ਮੰਗਣ ਦੇ ਇਲਜ਼ਾਮ
ਚੰਡੀਗੜ੍ਹ। ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ, ਉਸ ਦੇ ਭਰਾ ਕਰਨ ਅਤੇ ਮਾਂ ਖਿਲਾਫ ਪਲਵਲ ਦੇ ਮਹਿਲਾ ਥਾਣੇ 'ਚ ਦਾਜ ਦੀ ਮੰਗ ਕਰਨ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।...
ਰਾਮ ਰਹੀਮ ਦੀ ਪੈਰੋਲ ਖਿਲਾਫ SGPC ਪੁੱਜੀ ਹਾਈਕੋਰਟ, ਦਾਇਰ ਕੀਤੀ ਪਟੀਸ਼ਨ
ਅੰਮ੍ਰਿਤਸਰ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਾਧਵੀ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਪੈਰੋਲ ‘ਤੇ ਬਾਹਰ ਹਨ। 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਡੇਰਾ ਵੱਡੇ ਵਿਵਾਦਾਂ...
ਲੁਧਿਆਣਾ ‘ਚ ਸੈਕਸ ਰੈਕੇਟ ਦਾ ਪਰਦਾਫਾਸ਼ : 3 ਹੋਟਲਾਂ ‘ਚੋਂ 13 ਕੁੜੀਆਂ ਤੇ 4...
ਲੁਧਿਆਣਾ। ਪੁਲਿਸ ਨੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 13 ਲੜਕੀਆਂ ਅਤੇ 4 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬੱਸ ਟਰਮੀਨਲ ਦੇ ਤਿੰਨ ਹੋਟਲਾਂ ਵਿੱਚ ਛਾਪੇਮਾਰੀ ਕੀਤੀ...
ਪ੍ਰਦੂਸ਼ਣ ਘਟਾਉਣ ਲਈ ਪੰਜਾਬ ਸਰਕਾਰ ਨੇ ਇਲੈਕਟ੍ਰਿਕ ਗੱਡੀਆਂ ਦੀ ਨਵੀਂ ਨੀਤੀ ਨੂੰ ਦਿੱਤੀ...
ਚੰਡੀਗੜ੍ਹ | ਵਾਹਨਾਂ ਦੇ ਪ੍ਰਦੂਸ਼ਣ ਕਾਰਨ ਸੂਬੇ ਦੇ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਵੀਰਵਾਰ ਨੂੰ ਪੰਜਾਬ ਇਲੈਕਟ੍ਰਿਕ ਵਾਹਨ...
ਰਸਾਇਣਾਂ ਤੋਂ ਬਚਾਉਣ ਲਈ ਬਾਇਓ ਫਰਟੀਲਾਈਜ਼ਰ ਲੈਬਾਰਟਰੀ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਬਾਗਬਾਨੀ ਦੀਆਂ ਨਵੀਨਤਮ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਕੇ ਫਸਲੀ ਵਿਭਿੰਨਤਾ ਲਿਆਉਣਾ ਅਤੇ...
ਵੱਡੀ ਖਬਰ : ਮਾਨ ਸਰਕਾਰ ਨੇ ਰੇਤ ਦੀਆਂ ਕੀਮਤਾਂ ਕੀਤੀਆਂ ਘੱਟ, ਪੜ੍ਹੋ ਪ੍ਰਤੀ ਘਣ...
ਚੰਡੀਗੜ੍ਹ | CM ਮਾਨ ਨੇ ਸ਼ੁੱਕਰਵਾਰ ਨੂੰ ਰੇਤ ਦੇ ਰੇਟਾਂ ਵਿਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਚੰਡੀਗੜ੍ਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ।...











































