ਗੈਂਗਸਟਰ ਤੇਜਾ ਦੀ ਮਾਂ ਦਾ ਦੋਸ਼ -ਪੁਲਿਸ ਨੇ ਬਣਾਇਆ ਮੇਰੇ ਪੁੱਤ ਨੂੰ ਗੈਂਗਸਟਰ, ਝੂਠੇ...
ਅੰਮ੍ਰਿਤਸਰ | ਪੰਜਾਬ ਪੁਲਿਸ ਨਾਲ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦੀ ਮਾਂ ਨੇ ਪੁਲਿਸ 'ਤੇ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਉਣ ਦਾ ਦੋਸ਼ ਲਾਇਆ ਹੈ। ਤੇਜਾ ਦੀ ਮੌਤ ਦੀ ਸੂਚਨਾ...
ਪੰਜਾਬ ‘ਚ ਅੱਜ ਲੱਗੇਗਾ 3000 ਨਿਵੇਸ਼ਕਾਂ ਦਾ ਮੇਲਾ, ਮੋਹਾਲੀ ਪਹੁੰਚਣਗੇ ਦੇਸ਼-ਵਿਦੇਸ਼ ਤੋਂ ਉਦਯੋਗਪਤੀ
ਚੰਡੀਗੜ੍ਹ | ਦੋ ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸਮਿਟ ਮੋਹਾਲੀ ਵਿੱਚ ਅੱਜ ਯਾਨੀ ਵੀਰਵਾਰ ਤੋਂ ਇੰਡੀਅਨ ਸਕੂਲ ਆਫ ਬਿਜ਼ਨੈੱਸ ਦੇ ਆਡੀਟੋਰੀਅਮ 'ਚ ਸ਼ੁਰੂ ਹੋਵੇਗਾ। ਇਸ 'ਚ ਹਿੱਸਾ ਲੈਣ ਲਈ ਭਾਰਤ ਅਤੇ ਵਿਦੇਸ਼ਾਂ ਤੋਂ 3000 ਉੱਦਮੀ...
ਲੁਧਿਆਣਾ ‘ਚ ਭਰਾ ਨੇ ਲਈ ਭਰਾ ਦਾ ਕਤਲ, ਭਤੀਜੇ ਨਾਲ ਮਿਲ ਕੇ ਭਰਾ ਨੂੰ...
ਲੁਧਿਆਣਾ| ਮਾਛੀਵਾੜਾ ਪਿੰਡ ਪਵਾਤ 'ਚ ਇੱਕ ਵਿਅਕਤੀ ਨੇ ਆਪਣੇ ਭਤੀਜੇ ਦੀ ਮਦਦ ਨਾਲ ਆਪਣੇ ਚਚੇਰੇ ਭਰਾ ਨੂੰ ਸਰਹਿੰਦ ਨਹਿਰ 'ਚ ਸੁੱਟ ਦਿੱਤਾ। ਮੁਲਜ਼ਮ ਨਸ਼ੇ ਵਿੱਚ ਸਨ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ...
ਬ੍ਰੇਕਿੰਗ : ਵਿਜੀਲੈਂਸ ਨੇ ਬਠਿੰਡਾ ਦੇ ‘ਆਪ’ ਦੇ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤਖੋਰੀ ਦੇ...
ਬਠਿੰਡਾ | ਪੰਜਾਬ ਵਿਜੀਲੈਂਸ ਬਿਊਰੋ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਗ੍ਰਿਫਤਾਰ ਕੀਤਾ ਹੈ। ਕੋਟਫੱਤਾ ਬਠਿੰਡਾ ਦਿਹਾਤੀ ਤੋਂ ‘ਆਪ’ ਦੇ ਵਿਧਾਇਕ ਹਨ। ਵਿਜੀਲੈਂਸ ਨੇ ਰਾਜਪੁਰਾ ਤੋਂ ਕੋਟਫੱਤਾ ਨੂੰ ਗ੍ਰਿਫਤਾਰ...
ਅੰਮ੍ਰਿਤਪਾਲ ਦਾ ਵਿਰੋਧੀਆਂ ਨੂੰ ਜਵਾਬ, ਕਿਹਾ – ਮੈਂ ਰਾਜਨੀਤੀ ‘ਚ ਨਹੀਂ ਆਉਂਦਾ, ਇਸ ਤੋਂ...
ਚੰਡੀਗੜ੍ਹ/ਅੰਮ੍ਰਿਤਸਰ | ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਸਿੱਖ ਕੌਮ ਲਈ ਪ੍ਰਚਾਰ ਕਰ ਰਹੇ ਹਨ। ਉਹ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੇ, ਸਰਕਾਰ ਨੂੰ ਇਸ ਤੋਂ ਬੇਫਿਕਰ ਹੋਣਾ ਚਾਹੀਦਾ ਹੈ। ਜੇਕਰ ਉਹ ਕੌਮ ਦੇ ਹਿੱਤ...
ਲੁਧਿਆਣਾ : ਚਾਚੇ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਨਹਿਰ ‘ਚ ਸੁੱਟਿਆ ਭਤੀਜਾ, ਛੋਟੇ ਗਏ...
ਲੁਧਿਆਣਾ | ਇਥੇ ਇਕ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਭਤੀਜੇ ਨੂੰ ਉਸਦੇ ਚਾਚੇ ਬੱਲੀ ਤੇ ਰਿਸ਼ਤੇਦਾਰ ਰਵੀ ਵਾਸੀ ਧਕਾ ਕਾਲੋਨੀ ਨੇ ਨਹਿਰ 'ਚ ਸੁੱਟ ਕੇ ਮਾਰ ਦਿੱਤਾ। ਮਾਛੀਵਾੜਾ ਪੁਲਿਸ ਕੋਲ ਰਾਮਜੀ ਦਾਸ...
ਜ਼ਮੀਨ ਐਕਵਾਇਰ ਕਰਨ ਲਈ 55 ਲੱਖ ਗਬਨ ਦੇ ਮਾਮਲੇ ‘ਚ ਮਾਰਕੀਟ ਕਮੇਟੀ ਦਾ ਸਾਬਕਾ...
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਮਾਰਕੀਟ ਕਮੇਟੀ ਖੇਮਕਰਨ ਦੇ ਸਾਬਕਾ ਚੇਅਰਮੈਨ ਅੰਮ੍ਰਿਤਬੀਰ ਸਿੰਘ, ਵਾਸੀ ਪਿੰਡ ਆਸਲ ਉਤਾੜ, ਜ਼ਿਲ੍ਹਾ ਤਰਨਤਾਰਨ ਨੂੰ ਮਾਲ ਹਲਕਾ ਪੱਲਾ ਮੇਘਾ...
ਰਾਜ਼ੀਨਾਮਾ ਕਰਵਾਉਣ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਥਾਣੇਦਾਰ ਗ੍ਰਿਫਤਾਰ
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਵਿੱਢੀ ਮੁਹਿੰਮ ਦੌਰਾਨ ਇੱਕ ਸਬ-ਇੰਸਪੈਕਟਰ (ਐਸ.ਆਈ.) ਜਰਨੈਲ ਸਿੰਘ, ਇੰਚਾਰਜ ਪੁਲਿਸ ਚੌਕੀ, ਮੁੱਦਕੀ, ਜ਼ਿਲ੍ਹਾ ਫਿਰੋਜ਼ਪੁਰ ਨੂੰ...
ਨਵੀਂ ਅਫੋਰਡੇਬਲ ਹਾਊਸਿੰਗ ਨੀਤੀ ਆਮ ਲੋਕਾਂ ਦਾ ਮਕਾਨ ਦਾ ਸੁਪਨਾ ਕਰੇਗੀ ਸਾਕਾਰ
ਚੰਡੀਗੜ੍ਹ | ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਅਫੋਰਡੇਬਲ ਹਾਊਸਿੰਗ ਪਾਲਿਸੀ-2023, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਵੱਲੋਂ...
ਰੇਲਵੇ ਟਰੈਕ ‘ਤੇ ਨੌਜਵਾਨ ਮਿਲਿਆ ਮ੍ਰਿਤ, ਸਰੀਰ ‘ਤੇ ਸੱਟਾਂ ਦੇ ਨਿਸ਼ਾਨ, ਪਰਿਵਾਰ ਦਾ ਆਰੋਪ...
ਫਿਰੋਜ਼ਪੁਰ | ਪਿੰਡ ਮਹਾਲਮ ਵਿਚ ਰੇਲਵੇ ਟਰੈਕ 'ਤੇ ਨੌਜਵਾਨ ਮ੍ਰਿਤ ਪਿਆ ਮਿਲਿਆ। ਪਰਿਵਾਰ ਵੱਲੋਂ ਲੜਕੇ ਦਾ ਕਤਲ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦਇਆ ਸਿੰਘ ਨੇ ਚੰਡੀਗੜ੍ਹ ਜਾਣਾ ਸੀ...













































