ਪੰਜਾਬ ‘ਚ ਆਈ. ਟੀ. ਤੇ ਸਟਾਰਟਅੱਪ ਸੈਕਟਰ ਲਈ ਢੁਕਵਾਂ ਮਾਹੌਲ ਮੌਜੂਦ
ਚੰਡੀਗੜ੍ਹ/ਐਸ.ਏ.ਐਸ.ਨਗਰ | ਪੰਜਾਬ ਦੇ ਉਦਯੋਗਾਂ ਨਾਲ ਭਾਈਵਾਲੀ ਕਰਨ ਅਤੇ ਇਸ ਖੇਤਰ ਵਿੱਚ ਵਿਕਾਸ ਸਬੰਧੀ ਸੂਬੇ ਦੀਆਂ ਵਿਆਪਕ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਹੋਰਨਾਂ ਆਈ.ਟੀ. ਕਾਰੋਬਾਰਾਂ ਨੂੰ ਸੱਦਾ ਦਿੰਦਿਆਂ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ...
“ਨਿਵੇਸ਼ ਲਈ ਤੁਸੀਂ ਇਰਾਦਾ ਬਣਾਓ, ਪੰਜਾਬ ਸਰਕਾਰ ਸਹਿਯੋਗ ਲਈ ਤਿਆਰ”, ਮੰਤਰੀ ਅਮਨ ਅਰੋੜਾ ਵੱਲੋਂ...
ਚੰਡੀਗੜ੍ਹ | ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਦੇਸ਼ ਭਰ ਦੇ...
ਲੁਧਿਆਣਾ : 22 ਸਾਲ ਦੀ ਲੜਕੀ 4 ਮਹੀਨਿਆਂ ਤੋਂ ਲਾਪਤਾ, ਸਾਲ ਪਹਿਲਾਂ ਹੋਇਆ ਸੀ...
ਲੁਧਿਆਣਾ | 4 ਮਹੀਨਿਆਂ ਤੋਂ 22 ਸਾਲ ਦੀ ਲੜਕੀ ਭੇਤਭਰੇ ਹਾਲਾਤ 'ਚ ਲਾਪਤਾ ਹੋ ਗਈ। ਅਜੇ ਤਕ ਲੜਕੀ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ...
ਅੰਮ੍ਰਿਤਪਾਲ ਸਿੰਘ ਦਾ ਸਮਰਥੱਕ ਲਵਪ੍ਰੀਤ ਤੂਫਾਨ ਜੇਲ ‘ਚੋਂ ਆਇਆ ਬਾਹਰ, ਹੁਣ ਸਾਥੀਆਂ ਸਮੇਤ ਹਰਿਮੰਦਰ...
ਅਜਨਾਲਾ | ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਹੈ। ਤੂਫਾਨ ਦੀ ਰਿਹਾਈ ਲਈ ਕੱਲ ਅਜਨਾਲਾ ’ਚ ਪੁਲਿਸ ਨਾਲ ਸਮਰਥਕਾਂ ਦੀ ਝੜਪ ਹੋਈ ਸੀ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ...
ਰੂਸ-ਯੂਕ੍ਰੇਨ ਜੰਗ ਨੂੰ 1 ਸਾਲ ਹੋਇਆ ਪੂਰਾ, 3 ਲੱਖ ਮੌਤਾਂ ਤੇ 63 ਲੱਖ...
ਯੂਕ੍ਰੇਨ/ਰੂਸ | ਯੂਕ੍ਰੇਨ-ਰੂਸ ਜੰਗ ਨੂੰ 24 ਫਰਵਰੀ ਨੂੰ ਪੂਰਾ ਸਾਲ ਹੋ ਗਿਆ ਹੈ ਪਰ ਜੰਗ ਅਜੇ ਵੀ ਜਾਰੀ ਹੈ। ਰੂਸ ਅਤੇ ਪੱਛਮੀ ਦੇਸ਼ਾਂ ਲਈ ਤਾਕਤ ਦੇ ਸੰਤੁਲਨ ਦਾ ਸਾਧਨ ਬਣੀ ਇਹ ਜੰਗ ਯੂਕ੍ਰੇਨ ਲਈ...
ਮੋਹਾਲੀ ‘ਚ 3 ਵਿਅਕਤੀਆਂ ਨੇ ਨੌਜਵਾਨ ਦੀਆਂ ਉਂਗਲਾਂ ਵੱਢੀਆਂ, ਚੀਕਦਾ ਰਿਹਾ ਮੁੰਡਾ ਵਿਅਕਤੀਆਂ ਨੂੰ...
ਮੋਹਾਲੀ | ਇਥੋਂ ਦੇ ਨਾਲ ਲੱਗਦੇ ਪਿੰਡ ਮਾੜਾ ਮਾਜਰਾ ਵਿਚ ਕੁਝ ਨੌਜਵਾਨਾਂ ਨੇ ਦਿਨ-ਦਿਹਾੜੇ ਇਕ ਨੌਜਵਾਨ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਪੁਲਿਸ ਅਨੁਸਾਰ...
ਲੁਧਿਆਣਾ : 2 ਮਾਸੂਮ ਬੱਚਿਆਂ ਦੇ ਪਿਤਾ ਦੀ ਐਕਟਿਵਾ ਪੁਲ ‘ਤੇ ਹੋਈ ਭਿਆਨਕ ਹਾਦਸੇ...
ਲੁਧਿਆਣਾ | ਸੜਕ ਹਾਦਸੇ ‘ਚ 33 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਕਿਤੇ ਹੋਰ ਰੈਫਰ ਕਰ ਦਿੱਤਾ।...
ਨਹਿਰ ‘ਚ ਛਾਲ ਮਾਰ ਕੇ 2 ਬੱਚਿਆਂ ਦੇ ਪਿਤਾ ਨੇ ਦਿੱਤੀ ਜਾਨ, ਕਈ ਦਿਨਾਂ...
ਫਾਜ਼ਿਲਕਾ | ਲਾਪਤਾ ਹੋਏ ਵਿਅਕਤੀ ਦੀ ਲਾਸ਼ ਹਨੂੰਮਾਨਗੜ੍ਹ ਰੋਡ 'ਤੇ ਸਥਿਤ ਮਲੂਕਪੁਰਾ ਮਾਈਨਰ ਤੋਂ ਬਰਾਮਦ ਹੋਈ ਹੈ। ਪਤਾ ਲੱਗਾ ਹੈ ਕਿ ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਜਾਨ ਦਿੱਤੀ ਹੈ। ਪਿੰਡ ਬਹਾਵਲਬਾਸੀ ਨਜ਼ਦੀਕ...
ਅਜਨਾਲਾ ਮੋਰਚੇ ‘ਤੇ ਮਜੀਠੀਆ ਦੇ ਤਿੱਖੇ ਬੋਲ – ਕਿਹਾ ਗ੍ਰਿਫਤਾਰ ਬੰਦੇ ਨੂੰ ਛੁਡਾਉਣ ਲਈ...
ਅੰਮ੍ਰਿਤਸਰ | ਬਾਰਡਰ ਅਸਟੇਟ ਅਜਨਾਲਾ ਵਿਚ ਹਾਲਾਤ ਅਜਿਹੇ ਪੈਦਾ ਕਰ ਦਿੱਤੇ ਗਏ ਕਿ ਗ੍ਰਿਫਤਾਰ ਬੰਦੇ ਨੂੰ ਛੁਡਾਉਣ ਲਈ ਥਾਣੇ 'ਤੇ ਕਬਜ਼ਾ ਕਰ ਲਿਆ ਜਾਵੇਗਾ। ਪੁਲਿਸ ਮੂਕਦਰਸ਼ਕ ਬਣ ਕੇ ਦੇਖਦੀ ਰਹੀ ਸਭ-ਕੁਝ ਪਰ ਮਾਹੌਲ ਖਰਾਬ...
Breaking : ਤੂਫਾਨ ਸਿੰਘ ਦੀ ਰਿਹਾਈ ਦੇ ਹੋਏ ਹੁਕਮ, ਸਾਥੀਆਂ ਨਾਲ ਜੇਲ ਦੇ ਬਾਹਰ...
ਅੰਮ੍ਰਿਤਸਰ | ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਜਥੇ ਦੇ ਮੈਂਬਰ ਨਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਲਈ ਥਾਣਾ ਅਜਨਾਲਾ ਦੀ ਪੁਲਿਸ ਰਿਪੋਰਟ ਤਿਆਰ ਕਰ ਰਹੀ ਹੈ। ਇਹ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ...













































