ਦੋਸਤਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਪਿੰਡ ਹੋਇਆ...
ਬਰਨਾਲਾ | ਭਦੌੜ ਤੋਂ ਇਕ ਵਿਅਕਤੀ ਵਲੋਂ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿਖੇ ਇਕ 30 ਸਾਲ ਦੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ ।...
ਬੇਅਦਬੀ ! ਜਲੰਧਰ ‘ਚ ਵਿਅਕਤੀ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀ ‘ਚ...
ਜਲੰਧਰ | ਰਾਮਾ ਮੰਡੀ ਥਾਣਾ ਖੇਤਰ ਅਧੀਨ ਪੈਂਦੇ ਜੈਅੰਤ ਨਗਰ ਗੁਰਦੁਆਰੇ 'ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀ ਵਿੱਚ ਸੁੱਟ ਕੇ ਭੱਜ ਗਿਆ। ਜਦੋਂ ਗੁਰੂ...
ਅੰਮ੍ਰਿਤਪਾਲ ਦਾ ਮਜੀਠੀਆ ‘ਤੇ ਤੰਜ, ਕਿਹਾ- ਕਿਸੇ ਦੇ ਡਰੱਗ ਦੇ ਕਾਰੋਬਾਰ ‘ਤੇ ਲੱਤ...
ਅੰਮ੍ਰਿਤਸਰ | ਅਜਨਾਲਾ ਘਟਨਾ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤੇ ਬਿਆਨ ਉਤੇ ਅੰਮ੍ਰਿਤਪਾਲ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਮਜੀਠੀਆ ਨੂੰ ਤਕਲੀਫ...
ਖੋਜ ‘ਚ ਦਾਅਵਾ : ਜ਼ਿਆਦਾ ਨੀਂਦ ਲੈਣ ਵਾਲਿਆਂ ਦੀ ਉਮਰ ਹੁੰਦੀ ਹੈ ਲੰਬੀ
ਹੈਲਥ ਡੈਸਕ | ਖੋਜ 'ਚ ਦਾਅਵਾ ਜੋ ਲੋਕ ਜ਼ਿਆਦਾ ਸੌਂਦੇ ਹਨ, ਉਹ ਲੰਮੀ ਉਮਰ ਭੋਗਦੇ ਹਨ। ਇਹ ਦਾਅਵਾ ਇੱਕ ਨਵੀਂ ਖੋਜ ਵਿੱਚ ਕੀਤਾ ਗਿਆ ਹੈ। 'ਵਰਲਡ ਕਾਂਗਰਸ ਆਫ ਕਾਰਡੀਓਲਾਜੀ' 'ਚ ਪੜ੍ਹੇ ਗਏ ਪੇਪਰ ਮੁਤਾਬਕ...
ਲੁਧਿਆਣਾ ‘ਚ ਵੱਡੀ ਵਾਰਦਾਤ : ਡੇਅਰੀ ਸੰਚਾਲਕ ਤੇ ਉਸ ਦੇ ਨੌਕਰ ਦਾ ਤੇਜ਼ਧਾਰ ਹਥਿਆਰਾਂ...
ਲੁਧਿਆਣਾ | ਇਥੇ ਦੇਰ ਰਾਤ 2 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਸੂਆ ਰੋਡ 'ਤੇ ਪੈਂਦੇ ਪਿੰਡ ਬੁਲਾਰਾ 'ਚ ਦੇਰ ਰਾਤ ਕਰੀਬ ਡੇਢ ਵਜੇ ਡੇਅਰੀ ਸੰਚਾਲਕ ਅਤੇ ਉਸ ਦੇ ਨੌਕਰ ਦਾ ਤੇਜ਼ਧਾਰ ਹਥਿਆਰਾਂ ਨਾਲ...
ਜਿਸ ਬੱਚੇ ਦੇ ਜਨਮ ਕਾਰਨ ਪਿਤਾ ਨੂੰ ਹੋਈ ਸੀ ਜੇਲ, ਉਸੇ ਦੀ ਦੇਖਭਾਲ ਲਈ...
ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈਕੋਰਟ ਨੇ ਆਪਣੀ ਕਿਸਮ ਦੇ ਪਹਿਲੇ ਕੇਸ ਵਿੱਚ ਇੱਕ ਬੱਚੇ ਦੀ ਦੇਖਭਾਲ ਲਈ ਇੱਕ ਪਿਤਾ ਨੂੰ ਨਿਯਮਤ ਜ਼ਮਾਨਤ ਦਾ ਲਾਭ ਦਿੱਤਾ ਹੈ, ਜਿਸ ਦੇ ਜਨਮ ਕਾਰਨ ਉਹ ਪਿਛਲੇ 7 ਮਹੀਨਿਆਂ ਤੋਂ...
ਅੰਮ੍ਰਿਤਪਾਲ ਦਾ ਬਿਆਨ : ਮੈਂ ਭਾਰਤੀ ਨਾਗਰਿਕ ਨਹੀਂ ਹਾਂ, ਪਾਸਪੋਰਟ ਸਿਰਫ ਇਕ ਯਾਤਰਾ ਦਸਤਾਵੇਜ਼
ਅੰਮ੍ਰਿਤਸਰ | ਪੰਜਾਬ ਦੇ ਅਜਨਾਲਾ ਥਾਣੇ 'ਤੇ ਆਪਣੇ ਸਮਰਥਕਾਂ ਸਮੇਤ ਹਮਲਾ ਕਰਨ ਵਾਲੇ ਖਾਲਿਸਤਾਨ ਸਮਰਥਕ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਨੇ ਆਪਣੇ ਆਪ ਨੂੰ ਭਾਰਤੀ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੰਮ੍ਰਿਤਪਾਲ...
ਲੁਧਿਆਣਾ ਕੇਂਦਰੀ ਜੇਲ ਕੈਦੀਆਂ ਦੇ ਭੱਜਣ ‘ਤੇ ਲਾਵੇਗੀ ਰੋਕ, ਹੁਣ ਜੇਲ ਤੋਂ ਹੀ ਹੋਵੇਗੀ...
ਲੁਧਿਆਣਾ | ਕੇਂਦਰੀ ਜੇਲ 'ਚ ਨਸ਼ਿਆਂ ਅਤੇ ਮੋਬਾਈਲਾਂ ਦੀ ਸਪਲਾਈ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ਹੈ। ਜੇਲ ਪ੍ਰਸ਼ਾਸਨ ਦੇ ਠੋਸ ਪ੍ਰਬੰਧਾਂ ਕਾਰਨ ਉਨ੍ਹਾਂ ਦੀ ਰਿਕਵਰੀ ਤੇਜ਼ੀ ਨਾਲ ਹੋ ਰਹੀ ਹੈ ਪਰ ਫਿਰ...
ਅੰਮ੍ਰਿਤਪਾਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਤੋਂ ਸਿੱਖ ਸੰਗਤ ਨਾਰਾਜ਼, ਸ੍ਰੀ...
ਅੰਮ੍ਰਿਤਸਰ | ਖਾਲਿਸਤਾਨ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਦੋਸਤ ਲਵਪ੍ਰੀਤ ਸਿੰਘ ਤੂਫਾਨ ਨੂੰ ਛੁਡਾਉਣ ਲਈ ਅਜਨਾਲਾ ਥਾਣੇ 'ਤੇ ਹਮਲੇ ਦੌਰਾਨ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ...
ਮੁਕਤਸਰ ‘ਚ ਫਾਜ਼ਿਲਕਾ ਦੇ ਡਰਾਈਵਰ ਦੀ ਰੋਕੀ ਕਾਰ, ਨੋਟਾਂ ਦੀਆਂ ਥੱਦੀਆਂ ਵੇਖ ਪੁਲਿਸ ਰਹਿ...
ਸ੍ਰੀ ਮੁਕਤਸਰ ਸਾਹਿਬ | ਨਸ਼ਿਆਂ ਨੂੰ ਖਤਮ ਕਰਨ ਲਈ ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਜਾਂਦਾ...












































