ਇਟਲੀ ਦੀ ਪੀਐੱਮ ਨੇ ਕਿਹਾ- ਮੋਦੀ ਸਭ ਤੋਂ ਪਿਆਰੇ ਹਨ, ਤਾਰੀਫ਼ ਸੁਣ ਕੇ ਹੱਸ...

0
ਨਵੀਂ ਦਿੱਲੀ| ਰਾਏਸੀਨਾ ਡਾਇਲਾਗ ਦਾ 8ਵਾਂ ਐਡੀਸ਼ਨ ਅੱਜ ਤੋਂ ਦਿੱਲੀ ਵਿੱਚ ਸ਼ੁਰੂ ਹੋਵੇਗਾ। ਇਸ ਦੇ ਮੁੱਖ ਮਹਿਮਾਨ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਹਨ। ਵੀਰਵਾਰ ਨੂੰ ਦਿੱਲੀ ਪਹੁੰਚ ਕੇ ਉਨ੍ਹਾਂ ਨੇ ਨਰਿੰਦਰ ਮੋਦੀ ਨਾਲ...

ਲੜਕੀ ਨੇ ਆਪਣੇ ਆਸ਼ਿਕ ਨੂੰ ਕਿਤੇ ਹੋਰ ਵਿਆਹ ਕਰਵਾਉਣ ਲਈ ਕਿਹਾ ਤਾਂ ਸਨਕੀ ਪ੍ਰੇਮੀ...

0
ਬੇਂਗਲੁਰੂ| ਕਰਨਾਟਕ ਦੇ ਬੈਂਗਲੁਰੂ 'ਚ ਇਕ ਰੂਹ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਸ ਦਾ ਸਨਕੀਪਨ ਅਜਿਹਾ ਸੀ ਕਿ...

ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦਾ ਭਰਾ ਗ੍ਰਿਫਤਾਰ, ਵਿਆਹ ‘ਚ ਬੰਦੂਕ ਤਾਣਨ ਦਾ...

0
MP-ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੇ ਭਰਾ ਸ਼ਾਲੀਗ੍ਰਾਮ ਗਰਗ ਅਤੇ ਇਕ ਹੋਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਮੱਧ ਪ੍ਰਦੇਸ਼ ਦੇ ਛਤਰਪੁਰ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ।ਪੁਲਿਸ ਮੁਲਜ਼ਮਾਂ...

WhatsApp ਦੀ ਵੱਡੀ ਕਾਰਵਾਈ ! 29 ਲੱਖ ਤੋਂ ਵੱਧ ਖਾਤੇ ਕੀਤੇ ਬੈਨ, ਕਿਤੇ ਤੁਸੀਂ...

0
ਪਿਛਲੇ ਮਹੀਨੇ ਦੀ ਯੂਜ਼ਰ ਸੇਫਟੀ ਮੰਥਲੀ ਰਿਪੋਰਟ ਜਾਰੀ ਕਰਦੇ ਹੋਏ WhatsApp ਨੇ ਲਗਭਗ 29 ਲੱਖ 18 ਹਜ਼ਾਰ ਭਾਰਤੀ ਖਾਤੇ ਬੰਦ ਕਰ ਦਿੱਤੇ ਹਨ । 1 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਲਗਭਗ 10,29,000 ਅਕਾਊਂਟ...

ਭਾਈ ਅੰਮ੍ਰਿਤਪਾਲ ਬੋਲੇ- ‘ਜੇ ਅਕਾਲ ਤਖ਼ਤ ਸਾਹਿਬ ਤੋਂ ਬੁਲਾਵਾ ਆਇਆ ਤਾਂ ਜ਼ਰੂਰ ਜਾਵਾਂਗੇ, ਕੋਈ...

0
ਅੰਮ੍ਰਿਤਸਰ| ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਜਨਾਲਾ ਪੁਲਿਸ ਸਟੇਸ਼ਨ ਹਿੰਸਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਇੱਕ ਕਮੇਟੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਣਾਅਪੂਰਨ ਥਾਵਾਂ ’ਤੇ ਲਿਜਾਣ ਬਾਰੇ ਵਿਚਾਰ ਸ਼ੁਰੂ...

CBSE : ਪੰਜਾਬੀ ਦੇ 10ਵੀਂ ਦੇ ਪ੍ਰਸ਼ਨ ਪੱਤਰ ‘ਚ ਗ਼ਲਤੀਆਂ ਦੀ ਭਰਮਾਰ, ਮਾਪੇ ਤੇ...

0
ਮੁਹਾਲੀ| ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਲਈ ਗਈ ਦਸਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿਚ ਸ਼ਬਦ ਜੋੜ ਤੇ ਹੋਰ ਕਈ ਗ਼ਲਤੀਆਂ ਨਿਕਲੀਆਂ, ਜਿਸ ਕਾਰਨ ਵਿਦਿਆਰਥੀ ਕਾਫ਼ੀ ਨਿਰਾਸ਼ ਦੇਖਣ...

ਲੁਧਿਆਣਾ : ਮੰਗੇਤਰ ਦੇ ਲੱਖਾਂ ਲਵਾ ਕੈਨੇਡਾ ਗਈ ਕੁੜੀ ਮੁੱਕਰੀ, ਮੰਗੇਤਰ ਨੇ ਟੈਂਕੀ ‘ਤੇ...

0
ਲੁਧਿਆਣਾ | ਜ਼ਿਲਾ ਕਚਹਿਰੀ 'ਚ ਬਣੇ ਜਲ ਵਿਭਾਗ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਨੌਜਵਾਨ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਾਰਨ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਵੱਲੋਂ ਸ਼ਿਕਾਇਤ...

ਕੈਨੇਡਾ ਵਿਜ਼ਿਟਰ ਵੀਜ਼ਾ ‘ਤੇ ਜਾਣ ਵਾਲਿਆਂ ਲਈ ਖੁਸ਼ਖਬਰੀ, ਕਰ ਸਕੋਗੇ ਵਰਕ ਪਰਮਿਟ ਲਈ ਅਪਲਾਈ

0
ਟੋਰਾਂਟੋ | ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਘੋਸ਼ਣਾ ਕੀਤੀ ਹੈ ਕਿ ਜਿਹੜੇ ਵਿਦੇਸ਼ੀ ਨਾਗਰਿਕ ਕੈਨੇਡਾ ਵਿੱਚ ਵਿਜ਼ਿਟਰਾਂ ਵਜੋਂ ਹਨ ਅਤੇ ਜਿਨ੍ਹਾਂ ਨੂੰ ਨੌਕਰੀ ਦੀ ਯੋਗ ਪੇਸ਼ਕਸ਼ ਮਿਲੀ ਹੈ, ਉਹ ਦੇਸ਼ ਛੱਡੇ ਬਿਨਾਂ ਵਰਕ...

ਖੁਸ਼ਖਬਰੀ : ਹੁਣ ਪੰਜਾਬ ਤੋਂ ਸਿੱਧੀਆਂ ਜਾਣਗੀਆਂ ਟੋਰਾਂਟੋ ਅਤੇ ਨਿਊਯਾਰਕ ਨੂੰ ਉਡਾਣਾਂ

0
ਅੰਮ੍ਰਿਤਸਰ| ਕੈਨੇਡਾ ਅਤੇ ਅਮਰੀਕਾ ਵਿੱਚ ਵੱਡੀ ਗਿਣਤੀ ਵਿਚ ਪੰਜਾਬੀ ਵਸਦੇ ਹਨ। ਇਹਨਾਂ ਪੰਜਾਬੀ ਪ੍ਰਵਾਸੀਆਂ ਨੂੰ ਪੰਜਾਬ ਆਉਣ ਲਈ ਕਾਫੀ ਖੱਜਲ-ਖੁਆਰ ਹੋਣਾ ਪੈਂਦਾ ਸੀ ਪਰ ਹੁਣ ਪੰਜਾਬੀ ਪ੍ਰਵਾਸੀਆਂ ਲਈ ਰਾਹਤ ਦੀ ਖਬਰ ਆਈ ਹੈ। ਇਟਲੀ ਦੀ...

ਦਰਦਨਾਕ ਹਾਦਸਾ : ਟੈਂਪੂ ਤੇ ਟਰੱਕ ਦੀ ਟੱਕਰ ‘ਚ ਟੈਂਪੂ ਚਾਲਕ ਦੀ ਮੌਤ

0
ਹੁਸ਼ਿਆਰਪੁਰ | ਦਸੂਹਾ ਦੇ ਬਲਗਾਨ ਚੌਕ 'ਚ ਵਾਪਰੇ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਬਲਗਾਨ ਚੌਕ 'ਤੇ ਟਰੱਕ ਅਤੇ ਟੈਂਪੂ ਦੀ ਟੱਕਰ ਕਾਰਨ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ...