ਸੁਪਰੀਮ ਕੋਰਟ ਦਾ ਅਨੰਦ ਮੈਰਿਜ ਐਕਟ ‘ਤੇ ਵੱਡਾ ਫੈਸਲਾ, ਪੜ੍ਹੋ ਪੂਰੀ ਖਬਰ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਮੈਰਿਜ ਐਕਟ, 1909 ਦੇ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ ਨਿਯਮ ਬਣਾਉਣ ਲਈ ਨਿਰਦੇਸ਼ਾਂ ਦੀ ਮੰਗ ਕਰਨ ਵਾਲੀ ਜਨਹਿਤ...
ਨੂੰਹ ਹੀ ਨਿਕਲੀ ਸੱਸ ਦੀ ਕਾਤਲ, ਪਹਿਲਾਂ ਮਾਰਿਆ ਸਿਰ ‘ਚ ਬਾਲਾ ਤੇ ਫਿਰ ਲਾਇਆ...
ਅਜਨਾਲਾ| ਪਿਛਲੇ ਦੀ ਅਜਨਾਲਾ ਦੇ ਪਿੰਡ ਸੈਂਸਰ ਕਲਾਂ ਵਿਚ ਇਕ ਬਜ਼ੁਰਗ ਔਰਤ ਦਾ ਮਰਡਰ ਹੋਇਆ ਸੀ। ਹੁਣ ਉਸਦਾ ਮਾਮਲਾ ਕਲੀਅਰ ਹੋਇਆ ਹੈ। 15 ਸਾਲਾਂ ਤੋਂ ਸੱਸ ਆਪਣੀ ਨੂੰਹ ਨੂੰ ਕਹਿੰਦੀ ਸੀ ਕਿ ਤੂੰ ਨਹੀਂ...
ਭਾਰਤ ਵਿਰੁੱਧ ਲੋਕਾਂ ਨੂੰ ਭੜਕਾਉਣ ‘ਤੇ ਅੰਮ੍ਰਿਤਪਾਲ ਨੂੰ SC ਦੇ ਵਕੀਲ ਨੇ ਅੱਤਵਾਦੀ ਐਲਾਨਣ...
ਨਵੀਂ ਦਿੱਲੀ | ਅੰਮ੍ਰਿਤਪਾਲ ਸਿੰਘ ਨੂੰ ਹੁਣ ਅੱਤਵਾਦੀ ਐਲਾਨਣ ਦੀ ਮੰਗ ਉੱਠ ਉਠ ਪਈ ਹੈ। SC ਦੇ ਵਕੀਲ ਵਿਨੀਤ ਜ਼ਿੰਦਲ ਨੇ ਗ੍ਰਹਿ ਮੰਤਰਾਲੇ ਅਤੇ NIA ਨੂੰ ਅੰਮ੍ਰਿਤਪਾਲ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿਚ...
ਜੇਲ੍ਹ ‘ਚ ਗੈਂਗਸਟਰ ਕਤਲ ਮਾਮਲਾ : ਗੋਇੰਦਵਾਲ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਮੁਅੱਤਲ
ਗੋਇੰਦਵਾਲ| ਜੇਲ੍ਹ ਗੈਂਗ ਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਗੋਇੰਦਵਾਲ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ...
ਰਾਮ ਰਹੀਮ ਦਾ ਦਾਅਵਾ : ਮੇਰੇ ਵਲੋਂ ਦਿੱਤੇ ਗੁਰੂ ਮੰਤਰ ਦਾ 15 ਮਿੰਟ ਜਾਪ...
ਹਿਸਾਰ | ਰਾਮ ਰਹੀਮ ਦੀ ਪੈਰੋਲ ਖਤਮ ਹੋਣ 'ਚ ਹੁਣ ਸਿਰਫ 3 ਦਿਨ ਬਚੇ ਹਨ। ਉਹ ਯੂਪੀ ਦੇ ਬਰਨਾਵਾ ਆਸ਼ਰਮ 'ਚ ਪੈਰੋਲ ਕੱਟ ਰਿਹਾ ਹੈ। ਪੈਰੋਲ 2 ਮਾਰਚ ਨੂੰ ਖਤਮ ਹੋ ਰਹੀ ਹੈ। ਅਜਿਹੇ...
ਡਬਲ ਮਰਡਰ ਮਾਮਲਾ : 50 ਹਜ਼ਾਰ ਨਾ ਮਿਲਣ ਕਾਰਨ ਨੌਕਰ ਨੇ ਡੇਅਰੀ ਸੰਚਾਲਕ ਤੇ...
ਲੁਧਿਆਣਾ | ਇੱਕ ਡੇਅਰੀ ਸੰਚਾਲਕ ਅਤੇ ਉਸ ਦੇ ਨੌਕਰ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਸੂਆ...
ਕਾਂਗਰਸੀ ਆਗੂ ਨੂੰ ਦੌੜਾ-ਦੌੜਾ ਕੇ ਗੋਲੀ ਮਾਰਨ ਦੀ ਵੀਡੀਓ ਆਈ ਸਾਹਮਣੇ, ਔਰਤ ਨੇ ਚਲਾਈਆਂ...
ਤਰਨਤਾਰਨ | ਜ਼ਿਲਾ ਦਿਨੀਂ ਸੁਰਖੀਆਂ 'ਚ ਹੈ। ਐਤਵਾਰ ਨੂੰ ਗੋਇੰਦਵਾਲ ਸਾਹਿਬ ਜੇਲ 'ਚ 2 ਗੈਂਗਸਟਰਾਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇੱਕ ਔਰਤ ਨੇ ਦੌੜਾ-ਦੌੜਾ ਕੇ...
Weather Update : ਪੰਜਾਬ ‘ਚ ਅੱਜ ਤੇ ਕੱਲ ਪਵੇਗਾ ਮੀਂਹ, ਵਧਦੀ ਗਰਮੀ ਤੋਂ ਮਿਲੇਗੀ...
ਚੰਡੀਗੜ੍ਹ | ਪੰਜਾਬ ਤੇ ਚੰਡੀਗੜ੍ਹ 'ਚ ਮੰਗਲਵਾਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਕਰ ਕੇ ਅਚਨਚੇਤੀ ਗਰਮੀ ਕਾਰਨ ਪੰਜਾਬ 'ਚ ਕਣਕ ਦੀ ਫ਼ਸਲ ਝੁਲਸਣ ਲੱਗੀ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੁੰਦੀ...
ਵੱਡੀ ਖਬਰ : 1 ਮਾਰਚ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਲੱਗਣਗੇ ਪ੍ਰੀਪੇਡ ਬਿਜਲੀ...
ਚੰਡੀਗੜ੍ਹ | 1 ਮਾਰਚ ਤੋਂ ਪਾਵਰਕਾਮ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਪ੍ਰੀਪੇਡ ਬਿਜਲੀ ਮੀਟਰ ਲਗਾਏ ਜਾਣਗੇ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਅਣ-ਅਧਿਕਾਰਤ ਪੱਤਰ ਜਾਰੀ ਕੀਤਾ ਗਿਆ ਹੈ ਕਿ 31...
ਲੁਧਿਆਣਾ ‘ਚ ਬੇਖੌਫ ਲੁਟੇਰੇ ! ਪੁਲਿਸ ਚੌਕੀ ਤੋਂ ਕੁਝ ਦੂਰੀ ‘ਤੇ ਜੁਝਾਰ ਗਰੁੱਪ ਦੇ...
ਲੁਧਿਆਣਾ | ਇੱਕ ਬਦਮਾਸ਼ ਨੇ ਜੁਝਾਰ ਗਰੁੱਪ ਦੇ ਇੱਕ ਮੁਲਾਜ਼ਮ ਨੂੰ ਲੁੱਟ ਲਿਆ। ਇਹ ਮੁਲਾਜ਼ਮ ਦੇਰ ਸ਼ਾਮ ਬੱਸ ਸਟੈਂਡ ਤੋਂ ਉਗਰਾਹੀ ਕਰ ਕੇ ਵਾਪਸ ਦਫ਼ਤਰ ਜਾ ਰਿਹਾ ਸੀ। ਬਦਮਾਸ਼ ਉਸ ਦਾ ਪਿੱਛਾ ਕਰਨ...













































