ਮੁਕੇਸ਼ ਅੰਬਾਨੀ, ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰ ਉਡਾਉਣ ਦੀ ਧਮਕੀ
ਮੁੰਬਈ| ਮਹਾਰਾਸ਼ਟਰ ਪੁਲਿਸ ਨੇ ਪਾਲਘਰ ਸ਼ਹਿਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ, ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਅਤੇ ਫਿਲਮ ਅਭਿਨੇਤਾ ਧਰਮਿੰਦਰ ਸਮੇਤ ਮੁੰਬਈ ਦੇ ਪ੍ਰਮੁੱਖ ਲੋਕਾਂ ਦੇ ਘਰਾਂ...
ਜਲੰਧਰ ਵਿਖੇ ਜਲ ਸਪਲਾਈ ਪ੍ਰਣਾਲੀ ਤੇ ਹੋਰ ਕੰਮਾਂ ‘ਚ ਸੁਧਾਰ ਲਈ ਖਰਚੇ ਜਾਣਗੇ ਲਗਭਗ...
ਚੰਡੀਗੜ੍ਹ| ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਂਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਥਾਨਕ...
ਤੇਜ਼ ਰਫਤਾਰ ਕਾਰ ਨੇ ਦਰੱਖਤ ‘ਚ ਵੱਜ ਕੇ ਖਾਧੀਆਂ ਪਲਟੀਆਂ, 2 ਜ਼ਖਮੀ
ਗੁਰਦਾਸਪੁਰ | ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਰੋਡ 'ਤੇ ਇਕ ਤੇਜ਼ ਰਫਤਾਰ ਸਵਿਫਟ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਗੱਡੀ ਦੇ ਇੰਜਣ ਅਤੇ ਬੈਟਰੀ...
ਪੰਜਾਬੀ ਯੂਨੀਸਰਸਿਟੀ ਕਤਲ ਮਾਮਲਾ : 4 ਮੁਲਜ਼ਮ ਗ੍ਰਿਫਤਾਰ, ਕਤਲ ਦੀ ਵਜ੍ਹਾ ਸੁਣ ਕੇ ਹੋ...
ਪਟਿਆਲਾ | ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਦੇ ਕਤਲ ਮਾਮਲੇ ‘ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 2 ਦਿਨਾਂ ‘ਚ ਕੇਸ ਸੁਲਝਾਉਣ ਦਾ ਦਾਅਵਾ...
ਭੰਗ ਪੀਣ ਦੀ ਕੰਪਨੀ ਨੇ ਕੱਢੀ ਨੌਕਰੀ, 88 ਲੱਖ ਰੁਪਏ ਰੱਖੀ ਤਨਖਾਹ, ਨੌਕਰੀ ਲਈ...
ਨਵੀਂ ਦਿੱਲੀ| ਤੁਸੀਂ ਦੁਨੀਆਂ ਵਿੱਚ ਜਿੱਥੇ ਵੀ ਪਹੁੰਚੋ, ਸਿਗਰਟਨੋਸ਼ੀ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਕਿਤੇ ਲੋਕ ਕੁਦਰਤੀ ਵਸਤੂਆਂ ਤੋਂ ਨਸ਼ੀਲਾ ਧੂੰਆਂ ਬਣਾਉਂਦੇ ਹਨ ਅਤੇ ਕਿਤੇ ਸਿਗਰਟਾਂ ਅਤੇ ਬੀੜੀਆਂ...
ਚੰਗੇ ਨੰਬਰ ਨਾ ਆਉਣ ‘ਤੇ ਕੁੱਟਦੇ ਸੀ ਅਧਿਆਪਕ, ਦੁਖੀ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ
ਹੈਦਰਾਬਾਦ| ਫਸਟ ਯੇਅਰ ਦੇ ਵਿਦਿਆਰਥੀ ਨੇ ਜਮਾਤ 'ਚ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦੇ ਅਧਿਆਪਕ ਅਤੇ ਵਾਰਡਨ ਪ੍ਰੀਖਿਆ ਵਿਚ ਚੰਗੇ ਨੰਬਰ ਨਾ ਆਉਣ 'ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਕੁੱਟਦੇ ਸਨ। ਮੀਡੀਆ ਰਿਪੋਰਟਾਂ...
ਲੁਧਿਆਣਾ : ਟਿਊਸ਼ਨ ‘ਤੇ ਗਈ 12 ਸਾਲ ਦੀ ਵਿਦਿਆਰਥਣ ਹੋਈ ਲਾਪਤਾ, 2 ਦਿਨਾਂ ਤੋਂ...
ਲੁਧਿਆਣਾ | ਇੰਡਸਟਰੀ ਏਰੀਆ ਦੇ ਇਲਾਕੇ 'ਚ ਟਿਊਸ਼ਨ ਗਈ 12 ਸਾਲ ਦੀ ਲੜਕੀ ਘਰ ਵਾਪਸ ਨਹੀਂ ਪਰਤੀ। 2 ਦਿਨਾਂ ਤਕ ਤਲਾਸ਼ ਕਰਨ ਦੇ ਬਾਵਜੂਦ ਕੋਈ ਸੂਚਨਾ ਨਹੀਂ ਮਿਲੀ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ...
ਇੰਟਰਨੈੱਟ ਬੰਦ : ਭਾਰਤ ਲਗਾਤਾਰ ਪੰਜਵੇਂ ਸਾਲ ਇੰਟਰਨੈੱਟ ਬੰਦ ਕਰਨ ‘ਚ ਦੁਨੀਆ ‘ਚ ਚੋਟੀ...
ਨਿਊਜ਼ ਡੈਸਕ| ਭਾਰਤ ਲਗਾਤਾਰ ਪੰਜਵੇਂ ਸਾਲ ਦੁਨੀਆ ਭਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਵਿੱਚ ਸਭ ਤੋਂ ਅੱਗੇ ਹੈ। ਇੰਟਰਨੈੱਟ ਸੇਵਾ ਬੰਦ ਨੂੰ ਲੈ ਕੇ ਮੰਗਲਵਾਰ ਨੂੰ ਜਾਰੀ ਗਲੋਬਲ ਰੈਂਕਿੰਗ ਰਿਪੋਰਟ 'ਚ ਇਸ ਵਾਰ ਵੀ...
ਲੁਧਿਆਣਾ ‘ਚ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਚੋਰ ਆਏ ਅੜਿੱਕੇ, ਲੋਕਾਂ ਨੇ ਕੀਤੀ...
ਲੁਧਿਆਣਾ |ਜ਼ਿਲੇ 'ਚ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲਾ ਗਰੋਹ ਸਰਗਰਮ ਹੈ। ਰਿਸ਼ੀ ਨਗਰ 'ਚ ਲੋਕਾਂ ਨੇ ਈ-ਰਿਕਸ਼ਾ 'ਤੇ ਘੁੰਮ ਰਹੇ ਦੋ ਲੋਕਾਂ ਨੂੰ ਰੋਕ ਲਿਆ। ਦੋਵੇਂ ਨੌਜਵਾਨ ਸ਼ੱਕੀ ਨਜ਼ਰ ਆ ਰਹੇ ਸਨ, ਜਿਸ...
ਮਕਸੂਦਾਂ ‘ਚ ਆਇਆ ਸਾਂਬਰ, ਭਾਰੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਕੀਤਾ ਕਾਬੂ
ਜਲੰਧਰ | ਮਕਸੂਦਾਂ ਨੇੜੇ ਪਿੰਡ ਨੰਦਨਪੁਰ ਦੇ ਛੱਪੜ 'ਚ ਫਸੇ ਸਾਂਬਰ ਨੂੰ ਭਾਰੀ ਜੱਦੋ-ਜ਼ਹਿਦ ਨਾਲ ਕਾਬੂ ਕਰਕੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਹਵਾਲੇ ਕੀਤਾ। ਛੱਪੜ ਵਿਚ ਫਸੇ ਸਾਂਬਰ ਨੂੰ ਲੋਕਾਂ ਵੱਲੋਂ ਦੇਖਣ ਉਪਰੰਤ ਤੁਰੰਤ ਜੰਗਲਾਤ...













































