ਲੁਧਿਆਣਾ : ਘਰ ‘ਚ ਇਕੱਲੀ ਔਰਤ ਦੇਖ ਗੁਆਂਢੀ ਵੜਿਆ ਘਰ, ਕੀਤੀਆਂ ਅਸ਼ਲੀਲ ਹਰਕਤਾਂ

0
ਲੁਧਿਆਣਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਥਾਣਾ ਡਾਬਾ ਅਧੀਨ ਆਉਂਦੇ ਇਲਾਕੇ ਵਿਚ ਗੁਆਂਢੀ ਵੱਲੋਂ ਔਰਤ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੀਰਜ ਕੁਮਾਰ ਖਿਲਾਫ...

ਅੰਮ੍ਰਿਤਪਾਲ ਸਿੰਘ ਪਿੱਛੇ ਲੱਗੀ ਪੰਜਾਬ ਪੁਲਿਸ, 6 ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ, ਸੂਬੇ ‘ਚ ਨਾਕਾਬੰਦੀ,...

0
ਜਲੰਧਰ | ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕੀਤਾ ਜਾ ਰਿਹਾ ਹੈ। ਗਰਮ ਬਿਆਨਾਂ ਤੇ ਅਜਨਾਲਾ ਥਾਣੇ 'ਤੇ ਕਬਜ਼ੇ ਦੇ ਇਲਜ਼ਾਮ ਲੱਗੇ ਸਨ।...

6 ਸਾਲਾ ਮਾਸੂਮ ਦੇ 3 ਕਾਤਲ ਗ੍ਰਿਫਤਾਰ, ਪਿੰਡ ਕੋਟਲੀ ਕਲਾਂ ‘ਚ ਮੋਟਰਸਾਈਕਲ ਸਵਾਰਾਂ ਨੇ...

0
ਮਾਨਸਾ | ਮਾਸੂਮ ਉਦੈਵੀਰ ਨੂੰ ਮਾਰਨ ਵਾਲੇ ਆਰੋਪੀਆਂ ਨੂੰ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। SSP ਨਾਨਕ ਸਿੰਘ ਨੇ ਦੱਸਿਆ ਕਿ ਕਾਤਲਾਂ ਦਾ ਨਿਸ਼ਾਨਾ ਬੱਚੇ ਦਾ ਪਿਤਾ ਸੀ ਪਰ ਗੋਲੀ ਉਦੈਵੀਰ ਸਿੰਘ ਨੂੰ...

ਲੁਧਿਆਣਾ : ਨਾਕੇਬੰਦੀ ਦੌਰਾਨ ਤਲਾਸ਼ੀ ਸਮੇਂ ਨੌਜਵਾਨ ਤੋਂ ਮਿਲਿਆ ਦੇਸੀ ਕੱਟਾ, ਗ੍ਰਿਫਤਾਰ

0
ਲੁਧਿਆਣਾ | ਇਥੋਂ ਇਕ ਵਿਅਕਤੀ ਤੋਂ ਪਿਸਟਲ ਫੜੀ ਹੈ। ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਨੇ ਦੇਸੀ ਪਿਸਤੌਲ ਸਮੇਤ ਸੰਤੋਸ਼ ਕੁਮਾਰ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ...

ਉੱਤਰ ਪ੍ਰਦੇਸ਼ : ਟਾਇਲਟ ਕਰਨ ਗਈ ਬੱਚੀ ਨਾਲ ਦਰਿੰਦੇ ਨੇ ਰੇਲਵੇ ਲਾਈਨ ਨੇੜੇ ਕੀਤਾ...

0
ਉੱਤਰ ਪ੍ਰਦੇਸ਼ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ 'ਚ ਆਗਰਾ ਦੇ ਸ਼ਾਹਗੰਜ ਖੇਤਰ 'ਚ 9 ਸਾਲ ਦੀ ਬੱਚੀ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਰੇਲਵੇ ਲਾਈਨ ਕੋਲ ਟਾਇਲਟ...

ਗੈਂਗਸਟਰ ਗੋਲਡੀ ਬਰਾੜ ਵਲੋਂ ਪੁਲਿਸ ਨੂੰ ਚੈਲੰਜ, ਕਿਹਾ – 1 ਹਫ਼ਤੇ ’ਚ ਮਾਰ ਦਿਆਂਗੇ...

0
ਚੰਡੀਗੜ੍ਹ | ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਅਤੇ ਲਾਰੈਂਸ ਗੈਂਗ ਨੂੰ ਵਿਦੇਸ਼ੋਂ ਆਪਰੇਟ ਕਰਨ ਵਾਲੇ ਗੈਂਗਸਟਰ ਗੋਲਡੀ ਬਰਾੜ ਨੇ ਚੈਲੰਜ ਕਰਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇਕ ਹਫਤੇ ਵਿਚ ਮਾਰਨ ਦੀ ਧਮਕੀ ਦਿੱਤੀ ਹੈ। ਫੇਸਬੁੱਕ ’ਤੇ...

ਵਿਆਹ ਲਈ ਲਾੜਾ 28 ਕਿਲੋਮੀਟਰ ਪੈਦਲ ਤੁਰ ਕੇ ਪੁੱਜਾ ਲਾੜੀ ਘਰ, ਡਰਾਈਵਰਾਂ ਦੀ ਹੜਤਾਲ...

0
ਓਡੀਸ਼ਾ | ਇਥੋਂ ਦੇ ਰਾਏਗੜਾ ਜ਼ਿਲ੍ਹੇ ਵਿਚ ਵਪਾਰਕ ਵਾਹਨਾਂ ਦੇ ਡਰਾਈਵਰਾਂ ਦੀ ਹੜਤਾਲ ਇਕ ਲਾੜੇ ਲਈ ਮੁਸੀਬਤ ਦਾ ਕਾਰਨ ਬਣੀ। ਉਸ ਨੂੰ ਲਾੜੀ ਦੇ ਘਰ ਪਹੁੰਚਣ ਲਈ 28 ਕਿਲੋਮੀਟਰ ਪੈਦਲ ਚੱਲਣਾ ਪਿਆ। ਦਰਅਸਲ, ਵੀਰਵਾਰ...

ਪੁਲਵਾਮਾ ‘ਚ ਬੱਸ ਨੇ ਗੁਆਇਆ ਸੰਤੁਲਨ, ਪਲਟਣ ਨਾਲ 4 ਸਵਾਰੀਆਂ ਦੀ ਮੌਤ, 28 ਜ਼ਖਮੀ

0
ਜੰਮੂ। ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਵਾਮਾ ਵਿਚ ਵੱਡਾ ਸੜਕ ਹਾਦਸਾ ਵਾਪਰਿਆ। ਸੰਤੁਲਨ ਗੁਆ ਕੇ ਬੱਸ ਸੜਕ 'ਤੇ ਪਲਟ ਗਈ। ਹਾਦਸੇ ਵਿਚ 4 ਸਵਾਰੀਆਂ ਦੀ ਮੌਤ ਹੋ ਗਈ ਜਦਕਿ 28 ਸਵਾਰੀਆਂ ਜ਼ਖਮੀ...

ਲੁਧਿਆਣਾ ‘ਚ NHAI ਨੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਤੋੜਿਆ ਗੇਟ : SGPC ਭੜਕੀ;...

0
ਲੁਧਿਆਣਾ | ਇਥੋਂ ਦੇ ਕਸਬਾ ਸਾਹਨੇਵਾਲ ‘ਚ ਗੁਰੂ ਗੋਬਿੰਦ ਸਿੰਘ ਮਾਰਗ ‘ਤੇ ਲੱਗੇ ਗੇਟ ਨੂੰ ਤੋੜ ਦਿੱਤਾ ਗਿਆ। ਕੇਂਦਰ ਦੀ ਨੈਸ਼ਨਲ ਹਾਈਵੇ ਅਥਾਰਟੀ ਇਸ ਸੜਕ ਦਾ ਵਿਸਥਾਰ ਅਤੇ ਨਵੀਨੀਕਰਨ ਕਰ ਰਹੀ ਹੈ ਪਰ ਸ਼੍ਰੋਮਣੀ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੁਰਦੇ ਫੇਲ ਹੋਣ ਨਾਲ ਮੌਤ, ਮਾਪਿਆਂ ਨੇ ਜ਼ਮੀਨ ਵੇਚ...

0
ਬਰਨਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਰਾਏਸਰ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਵਿਚ ਕਿਡਨੀਆਂ ਫੇਲ ਹੋਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਡਿੰਪਲ ਪੁੱਤਰ...