ਕਾਰ ਨੂੰ ਬਚਾਉਂਦੇ ਦਰੱਖ਼ਤ ‘ਚ ਵੱਜਾ ਟੈਂਪੂ-ਟ੍ਰੈਵਲਰ, ਔਰਤਾਂ ਸਮੇਤ 5 ਜ਼ਖਮੀ

0
ਅੰਮ੍ਰਿਤਸਰ/ਬਟਾਲਾ | ਗੁਰੂ ਨਗਰੀ ਤੋਂ ਹੁਸ਼ਿਆਰਪੁਰ ਜਾਂਦੇ ਕਸਬਾ ਹਰਗੋਬਿੰਦਪੁਰ ਨੇੜੇ ਕਾਰ ਨੂੰ ਬਚਾਉਂਦੇ ਟੈਂਪੂ-ਟ੍ਰੈਵਲਰ ਦਰੱਖਤ 'ਚ ਜਾ ਵੱਜਾ, ਜਿਸ ਕਾਰਨ ਸਵਾਰ ਔਰਤਾਂ ਸਮੇਤ ਇਕ ਪਰਿਵਾਰ ਦੇ 4 ਜੀਅ ਜ਼ਖਮੀ ਹੋ ਗਏ। ਜਦਕਿ ਡਰਾਈਵਰ ਗੰਭੀਰ...

SGPC ਪ੍ਰਧਾਨ ਧਾਮੀ ਨੇ ਕਿਹਾ- ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦਾ ਤਰੀਕਾ ਬਿਲਕੁਲ ਗਲ਼ਤ

0
ਅੰਮ੍ਰਿਤਸਰ| 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪੁਲਿਸ ਲਗਾਤਾਰ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਇਹੀ ਕਹੀ ਜਾ ਰਹੀ ਹੈ ਕਿ ਊਹ...

ਹਾਈਕੋਰਟ ‘ਚ ਪਹੁੰਚਿਆ ਪੰਜਾਬ ‘ਚ ਇੰਟਰਨੈੱਟ ਬੈਨ ਦਾ ਮਾਮਲਾ, ਪਟੀਸ਼ਨ ਦਾਇਰ

0
ਜਲੰਧਰ | ਹਾਈਕੋਰਟ 'ਚ ਇੰਟਰਨੈੱਟ ਬੈਨ ਦਾ ਮਾਮਲਾ ਪਹੁੰਚ ਗਿਆ ਹੈ। ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਹੈ, ਜਿਸ ਨੂੰ ਅਗਲੇ 24 ਘੰਟਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ...

ਅੰਮ੍ਰਿਤਪਾਲ ਦੇ ਮਾਤਾ-ਪਿਤਾ ਨੇ ਕਿਹਾ- ਸਾਡਾ ਪੁੱਤ ਹਿਰਾਸਤ ‘ਚ ਹੈ, ਪੁਲਿਸ ਝੂਠ ਬੋਲ ਰਹੀ...

0
ਅੰਮ੍ਰਿਤਸਰ| ਕੱਟੜਪੰਥੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪੁਲਿਸ ਇੱਕ ਸਾਜ਼ਿਸ਼ ਤਹਿਤ ਉਸ ਦੇ ਪੁੱਤਰ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ। ਅੰਮ੍ਰਿਤਪਾਲ ਨੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਹੈ। ਉਹ ਧਰਮ...

ਰੇਲਵੇ ਸਟੇਸ਼ਨ ਦੇ ਡਿਸਪਲੇ ਬੋਰਡ ‘ਤੇ ਅਚਾਨਕ ਚੱਲੀ ਪੋਰਨ ਮੂਵੀ, ਇਕ ਦੂਜੇ ਤੋਂ ਮੂੰਹ...

0
ਪਟਨਾ| ਬਿਹਾਰ ਦੀ ਰਾਜਧਾਨੀ ਪਟਨਾ ਵਿਚ ਐਤਵਾਰ ਦੇਰ ਰਾਤ ਪਟਨਾ ਜੰਕਸ਼ਨ ਦੇ ਐਡਵਰਟਾਈਜ਼ਮੈਂਟ ਡਿਸਪਲੇ ਬੋਰਡ ਨੂੰ ਸਾਈਬਰ ਅਪਰਾਧੀਆਂ ਨੇ ਹੈਕ ਕਰ ਲਿਆ ਹੈ। ਡਿਸਪਲੇ ਬੋਰਡ ਉਤੇ ਰਾਤ 9.30 ਵਜੇ ਤੋਂ ਬਾਅਦ ਅਚਾਨਕ ਅਸ਼ਲੀਲ (ਪੋਰਨ)...

ਭਗਵੰਤ ਸਿੰਘ ਬਾਜੇਕੇ ‘ਤੇ ਲੱਗੀ NSA, ਅੰਮ੍ਰਿਤਪਾਲ ਦਾ ਹੈ ਸਮਰਥੱਕ

0
ਜਲੰਧਰ/ਚੰਡੀਗੜ੍ਹ/ਅਸਾਮ | ਭਗਵੰਤ ਸਿੰਘ ਬਾਜੇਕੇ 'ਤੇ NSA ਲੱਗ ਗਈ ਹੈ। ਦੱਸ ਦਈਏ ਕਿ ਉਸਨੂੰ ਅਸਾਮ ਵਿਚ ਪੰਜਾਬ ਪੁਲਿਸ ਲੈ ਗਈ ਹੈ, ਜਿਥੇ ਉਸਨੂੰ ਹਿਰਾਸਤ ਵਿਚ ਰੱਖਿਆ ਹੋਇਆ ਹੈ। ਦੱਸ ਦਈਏ ਕਿ ਬਾਜੇਕੇ ਨੂੰ ਜਲੰਧਰ...

ਅੰਮ੍ਰਿਤਪਾਲ ਦੇ 11 ਹੋਰ ਸਮਰਥਕ ਮੁਕਤਸਰ ‘ਚੋਂ ਗ੍ਰਿਫ਼ਤਾਰ

0
ਸ੍ਰੀ ਮੁਕਤਸਰ ਸਾਹਿਬ | ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਖਿਲਾਫ ਵਿੱਢੀ ਮੁਹਿੰਮ ਤਹਿਤ ਮੁਕਤਸਰ ਪੁਲਿਸ ਨੇ 11 ਹੋਰ ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਲੇ ਅੰਦਰ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰਕੇ ਆਉਣ-ਜਾਣ ਵਾਲੇ ਹਰ ਸ਼ੱਕੀ ਵਿਅਕਤੀ...

MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਨੂੰ ਦੱਸਿਆ ਖੁੱਡ ‘ਚ ਲੁਕਿਆ ਚੂਹਾ, ਕਿਹਾ- ਸਿੱਖ ਕੌਮ...

0
ਲੁਧਿਆਣਾ| ਪੰਜਾਬ ਵਿਚ ਚੱਲ ਰਹੇ ਇਸ ਮਾਹੌਲ ਵਿਚਕਾਰ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਇਕ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਰਵਨੀਤ ਬਿੱਟੂ...

ਅੰਮ੍ਰਿਤਪਾਲ ਦੇ ਸਾਥੀਆਂ ਦੀ ਪਿੰਡ ਦੀਆਂ ਗਲੀਆਂ ‘ਚ ਭੱਜਣ ਦੀ ਇਕ ਹੋਰ ਵੀਡੀਓ ਆਈ...

0
ਜਲੰਧਰ/ਚੰਡੀਗੜ੍ਹ | ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਦਿੰਦਿਆਂ ਉਸ ਦੀ ਭਾਲ ਜਾਰੀ ਹੈ। ਹੁਣ ਅੰਮ੍ਰਿਤਪਾਲ ਦੇ ਫਰਾਰ ਹੋਣ ਸਮੇਂ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਅੰਮ੍ਰਿਤਪਾਲ ਦੇ ਸਾਥੀ ਇਕ ਪਿੰਡ...

ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਦਾ ਪਾਸਪੋਰਟ ਜਲੰਧਰ ਪੁਲਿਸ ਨੇ ਕੀਤਾ ਜ਼ਬਤ

0
ਜਲੰਧਰ | ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦਾ ਪਾਸਪੋਰਟ ਜਲੰਧਰ ਪੁਲਿਸ ਵਲੋਂ ਜ਼ਬਤ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਚਾਚਾ ਨੇ ਪੰਜਾਬ ਪੁਲਿਸ ਦੇ ਸਾਹਮਣੇ ਸਿਰੰਡਰ ਕਰ ਦਿੱਤਾ ਸੀ। ਉਨ੍ਹਾਂ...