ਅਬੋਹਰ ‘ਚ ਪੁੱਤ ਦੀ ਬੀਮਾਰੀ ਤੋਂ ਪ੍ਰੇਸ਼ਾਨ ਪਿਓ ਨੇ ਦਿੱਤੀ ਜਾਨ, ਲੱਖਾਂ ਖਰਚਣ ‘ਤੇ...
ਅਬੋਹਰ | ਇਥੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਕ ਬੇਵੱਸ ਪਿਓ ਨੇ ਆਪਣੇ ਪੁੱਤ ਦੀ ਬੀਮਾਰੀ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਪਛਾਣ ਲਵਲੀ ਗੋਇਲ (45) ਵਜੋਂ...
ਤਰਨਤਾਰਨ : ਮੋਟਰਸਾਈਕਲ ਅਤੇ ਕਾਰ ਦੀ ਭਿਆਨਕ ਟੱਕਰ ‘ਚ ਦੋ ਸਕੇ ਭਰਾਵਾਂ ਦੀ ਮੌ.ਤ
ਤਰਨਤਾਰਨ| ਕਸਬਾ ਸੁਰਸਿੰਘ ਵਿਖੇ ਇਕ ਜ਼ਬਰਦਸਤ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ XUV-(PB47-F-0515 ਅੰਮ੍ਰਿਤਸਰ ਤੋਂ ਭਿੱਖੀਵਿੰਡ ਨੂੰ ਜਾ ਰਹੀ ਸੀ ਤਾਂ ਜਦੋਂ ਉਹ ਕਸਬਾ ਸੁਰਸਿੰਘ ਤੋਂ ਥੋੜ੍ਹੀ ਅੱਗੇ ਪਹੁੰਚੀ...
ਪੰਜਾਬ ‘ਚ ਅਪ੍ਰੈਲ ਦੀ ਗਰਮੀ ਨੇ ਤੋੜਿਆ 9 ਸਾਲਾਂ ਦਾ ਰਿਕਾਰਡ
ਲੁਧਿਆਣਾ | ਪੰਜਾਬ ’ਚ ਗਰਮੀ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ ਹੈ। ਸੂਬੇ ‘ਚ ਕਰੀਬ 9 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਤਾਪਮਾਨ 40 ਡਿਗਰੀ ਤੋਂ ਪਾਰ ਗਿਆ ਹੈ। ਦੂਜੇ...
ਗੁੜਗਾਓਂ: 61 ਸਾਲਾ ਮਹਿਲਾ ਨਾਲ ਇੰਸਟਾ ‘ਤੇ ਦੋਸਤੀ ਕਰਕੇ ਠੱਗ ਲਏ 2 ਕਰੋੜ, ਮਹਿਲਾ...
ਗੁੜਗਾਓਂ| ਹਰਿਆਣਾ ਦੇ ਗੁੜਗਾਓਂ ਵਿਚ ਇਕ ਹਾਈ ਪ੍ਰੋਫਾਈਲ ਸੁਸਾਇਟੀ ਵਿਚ ਰਹਿਣ ਵਾਲੀ ਇਕ ਬਜ਼ੁਰਗ ਮਹਿਲਾ ਨਾਲ ਉਸਦੇ ਇੰਸਟਾਗ੍ਰਾਮ ਦੋਸਤ ਨੇ ਦੋ ਕਰੋੜ ਦੀ ਠੱਗੀ ਮਾਰੀ ਹੈ।ਬਦਮਾਸ਼ ਨੇ ਮਹਿਲਾ ਨੂੰ ਮਹਿੰਗਾ ਤੋਹਫਾ ਭੇਜਣ ਦਾ ਝਾਂਸਾ...
ਮਿਆਂਮਾਰ ‘ਚ ਫੌਜ ਵੱਲੋਂ ਭੀੜ ‘ਤੇ ਹਵਾਈ ਹਮਲਾ, ਕਈ ਬੰਬ ਸੁੱਟੇ, ਚਾਰੇ ਪਾਸੇ ਵਿਛੀਆਂ...
ਮਿਆਂਮਾਰ| ਮਿਆਂਮਾਰ ਦੀ ਫੌਜ ਨੇ ਮੰਗਲਵਾਰ ਨੂੰ ਜੈੱਟ ਜਹਾਜ਼ਾਂ ਨਾਲ ਬੰਬਾਰੀ ਕੀਤੀ ਅਤੇ 20 ਮਿੰਟ ਤੱਕ ਲਗਾਤਾਰ ਹਵਾਈ ਜਹਾਜ਼ਾਂ ਤੋਂ ਗੋਲੀਬਾਰੀ ਕੀਤੀ। ਰਿਪੋਰਟਾਂ ਮੁਤਾਬਕ ਹਮਲੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।...
ਹੁਸ਼ਿਆਰਪੁਰ : ਕਿਰਾਏ ਦੀ ਕੋਠੀ ‘ਚ SHO ਲਿਆਇਆ ਔਰਤ, ਮੁਹੱਲਾ ਹੋਇਆ ਇਕੱਠਾ, ਹੰਗਾਮਾ
ਹੁਸ਼ਿਆਰਪੁਰ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਵਿਚ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਬਵਾਲ ਦਾ ਕਾਰਨ SHO ਬਣਿਆ, ਜਿਸ ਨੇ ਇਲਾਕੇ 'ਚ ਕਿਰਾਏ ਉਤੇ ਕੋਠੀ ਲਈ ਹੋਈ ਹੈ। ਉਸ ਵੱਲੋਂ ਕੋਠੀ...
ਲਾਕਡਾਊਨ ਦਾ ਖਾਲੀ ਸਮਾਂ, ਫੋਨ ‘ਤੇ ਸੈਕਸ ਚੈਟ ਤੇ ਹੋਟਲਾਂ ‘ਚ ਲੁਕ ਕੇ ਮਿਲਣਾ,...
ਦਿੱਲੀ| ਦਿੱਲੀ 'ਚ ਬਜ਼ੁਰਗ ਜੋੜੇ ਦੇ ਕਤਲ ਨੂੰ ਲੈ ਕੇ ਇਕ ਦੇ ਬਾਅਦ ਇਕ ਨਿਤ ਨਵੇਂ ਖੁਲਾਸੇ ਹੋ ਰਹੇ ਹਨ। ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਸੱਸ-ਸਹੁਰੇ ਦਾ ਕਤਲ ਕਰਵਾਉਣ ਵਾਲੀ 'ਖੂਨੀ ਨੂੰਹ' ਦੀ...
ਸ੍ਰੀ ਖੁਰਾਲਗੜ੍ਹ ਸਾਹਿਬ ਲੰਗਰ ਦਾ ਸਾਮਾਨ ਲਿਜਾ ਰਹੀ ਟਰਾਲੀ ਪਲਟੀ, 3 ਸ਼ਰਧਾਲੂਆਂ ਦੀ ਮੌਤ
ਗੜ੍ਹਸ਼ੰਕਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ ਲਗਾਏ ਜਾਣ ਵਾਲੇ ਲੰਗਰ ਦਾ ਸਾਮਾਨ ਲਿਜਾ ਰਹੀ ਟਰੈਕਟਰ-ਟਰਾਲੀ ਤੜਕਸਾਰ ਪਲਟ ਗਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਕੇ 'ਤੇ...
ਲੁਧਿਆਣਾ : ਬਿਜਲੀ ਦੀਆਂ ਭੱਠੀਆਂ ‘ਚ ਧਮਾਕੇ ਨਾਲ ਨਮਕੀਨ ਦੀ ਫੈਕਟਰੀ ‘ਚ ਭਿਆਨਕ ਅੱਗ
ਲੁਧਿਆਣਾ| ਇਕ ਨਮਕੀਨ ਦੀ ਫੈਕਟਰੀ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ...
ਬਠਿੰਡਾ : ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ‘ਚ ਫਾਇਰਿੰਗ, 4 ਲੋਕਾਂ ਦੀ...
ਬਠਿੰਡਾ| ਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ...













































