‘ਆਪ’ ਨੂੰ ਵੱਡਾ ਝਟਕਾ, ਸੁਰਿੰਦਰ ਚੌਧਰੀ ਮੁੜ ਕਾਂਗਰਸ ‘ਚ ਸ਼ਾਮਲ

0
ਜਲੰਧਰ/ਚੰਡੀਗੜ੍ਹ | ਕਾਂਗਰਸ ਨੇ 'ਆਪ' ਨੂੰ ਇਸ ਵਾਰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸੁਰਿੰਦਰ ਚੌਧਰੀ ਇਕ ਵਾਰ ਫਿਰ ਘਰ ਪਰਤ ਆਏ ਹਨ। ਦੱਸਣਯੋਗ ਹੈ...

ਮਾਣ ਵਾਲੀ ਗੱਲ : ਭਾਰਤੀ ਮੂਲ ਦੀ ਸਿੱਖ ਔਰਤ ਦਾ ਨਾਂ ਕੈਲੀਫੋਰਨੀਆ ਯੂਨੀਵਰਸਿਟੀ ਦੇ...

0
ਨਿਊਯਾਰਕ | ਭਾਰਤੀ ਮੂਲ ਦੀ ਸਿੱਖ ਭਾਈਚਾਰੇ ਦੀ ਆਗੂ ਅਤੇ ਕੇਰਨ ਕਾਊਂਟੀ ਦੀ ਕਾਰੋਬਾਰੀ ਰਾਜੀ ਬਰਾੜ ਨੂੰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਬੋਰਡ ਆਫ਼ ਟਰੱਸਟੀਜ਼ ਵਿਚ ਨਿਯੁਕਤ ਕੀਤਾ ਗਿਆ ਹੈ, ਜੋ ਕਿ ਜਨਤਕ ਉੱਚ ਸਿੱਖਿਆ ਦੀ...

ਰਾਜਸਥਾਨ : ਮੱਝਾਂ ਨੂੰ ਪਾਣੀ ਪਿਆਉਣ ਗਏ 2 ਲੜਕੇ ਡੂੰਘੇ ਟੋਭੇ ‘ਚ ਡੁੱਬੇ, ਦਰਦਨਾਕ...

0
ਰਾਜਸਥਾਨ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਕੋਟਾ ਵਿਚ ਟੋਭੇ ਵਿਚ ਡੁੱਬਣ ਕਾਰਨ 2 ਲੜਕਿਆਂ ਦੀ ਮੌਤ ਹੋ ਗਈ। ਦੋਵੇਂ ਮੱਝਾਂ ਨੂੰ ਪਾਣੀ ਪਿਆਉਣ ਲਈ ਡੂੰਘੇ ਟੋਭੇ 'ਚ ਗਏ ਹੋਏ ਸਨ।...

ਬਠਿੰਡਾ ਮਿਲਟਰੀ ਸਟੇਸ਼ਨ ‘ਚ ਹਮਲੇ ਦੀ SFJ ਤੇ ਖਾਲਿਸਤਾਨ ਟਾਈਗਰ ਫੋਰਸ ਨੇ ਲਈ ਜ਼ਿੰਮੇਵਾਰੀ

0
ਬਠਿੰਡਾ । ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲਾ ਮਾਮਲੇ ਵਿਚ ਦਿੱਲੀ ਤੋਂ ਵਿਸ਼ੇਸ਼ ਫੌਜ ਦੀ ਟੀਮ ਪਹੁੰਚੀ। SFJ ਅਤੇ ਖਾਲਿਸਤਾਨ ਟਾਈਗਰ ਫੋਰਸ ਨੇ 4 ਜਵਾਨਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਦੇ ਬਠਿੰਡਾ ਮਿਲਟਰੀ...

BJP ਦੇ ਯੂਥ ਆਗੂ ਨੇ ਰੇਲਗੱਡੀ ਅੱਗੇ ਮਾਰੀ ਛਾਲ, ਇੰਟਰਨੈੱਟ ‘ਤੇ ਪੋਸਟ ਪਾ ਕੇ...

0
ਅਮਲੋਹ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਲਕਾ ਅਮਲੋਹ ਦੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਨਜ਼ਦੀਕੀ ਰਹੇ ਸ਼ਰਨ ਭੱਟੀ ਨੇ ਜਾਨ ਦੇ ਦਿੱਤੀ। ਸ਼ਰਨ ਭੱਟੀ ਇਸ ਸਮੇਂ ਭਾਰਤੀ ਜਨਤਾ ਪਾਰਟੀ...

ਭਗੌੜੇ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੇ 2 ਹੋਰ ਵਿਅਕਤੀ ਗ੍ਰਿਫਤਾਰ

0
ਹੁਸ਼ਿਆਰਪੁਰ | ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਪਿਛਲੇ ਮਹੀਨੇ ਪੁਲਿਸ ਕਾਰਵਾਈ ਤੋਂ ਬਾਅਦ ਫਰਾਰ ਸਨ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ...

IPL ਮੈਚਾਂ ‘ਚ ਸੱਟਾ ਲਗਾਉਂਦੇ ਫੜੇ ਆਰੋਪੀਆਂ ਤੋਂ ਰਿਸ਼ਵਤ ਮੰਗਦੇ 3 ਕਾਂਸਟੇਬਲ ਸਸਪੈਂਡ

0
ਚੰਡੀਗੜ੍ਹ | ਇਥੋਂ ਪੁਲਿਸ ਦੇ ਮੁਲਾਜ਼ਮਾਂ ਵਲੋਂ ਹੀ ਸੱਟੇਬਾਜ਼ਾਂ ਤੋਂ ਰਿਸ਼ਵਤ ਮੰਗਣ ਦੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਕ੍ਰਾਈਮ ਸੈੱਲ (ਡੀਸੀਸੀ) ਦੇ ਤਿੰਨ ਕਾਂਸਟੇਬਲਾਂ ਸੰਦੀਪ, ਹੰਸਰਾਮ ਅਤੇ ਮਨਜੀਤ ਨੇ ਵੀਰਵਾਰ ਸ਼ਾਮ ਸੈਕਟਰ-34 ਸ਼ਾਮ ਫੈਸ਼ਨ...

ਲੁਧਿਆਣਾ : ACP ਦੇ ਡਰਾਈਵਰ ਦੀ ਕਾਰ ਨੇ ਡੇਢ ਸਾਲ ਦੇ ਮਾਸੂਮ ਬੱਚੇ ਨੂੰ...

0
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ACP ਦੇ ਡਰਾਈਵਰ ਨੇ ਗਲੀ ਵਿਚ ਖੇਡ ਰਹੇ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ...

ਲੁਧਿਆਣਾ : ਦਾਜ ਦੀ ਮੰਗ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, USA ਰਹਿੰਦਾ...

0
ਲੁਧਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਵਿਆਹੁਤਾ ਨੇ ਪਤੀ ਅਤੇ ਸਹੁਰਿਆਂ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ’ਤੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਵਿਆਹੁਤਾ ਦਾ ਪਤੀ ਵਿਦੇਸ਼ ਵਿਚ...

ਅੰਮ੍ਰਿਤਪਾਲ ਦੀਆਂ ਪੋਸਟਾਂ ਸ਼ੇਅਰ ਕਰਨ ਵਾਲਾ ਵਕੀਲ ਗ੍ਰਿਫਤਾਰ, ਪੁੱਛਗਿੱਛ ਜਾਰੀ

0
ਕਪੂਰਥਲਾ | ਪੰਜਾਬ ਪੁਲਿਸ ਅਤੇ ਕੌਮੀ ਜਾਂਚ ਏਜੰਸੀ ਐਨਆਈਏ ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਜ਼ਿਲ੍ਹਾ ਅਦਾਲਤ ਕਪੂਰਥਲਾ ਵਿਚ ਪ੍ਰੈਕਟਿਸ ਕਰ ਰਹੇ ਇਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਐਡਵੋਕੇਟ ਰਾਜਦੀਪ ਸਿੰਘ...