ਲੁਧਿਆਣਾ : ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਨ ਹੀਰੋ ਬੇਕਰੀ ਚੌਕ ਅੱਜ ਤੋਂ ਇਕ...

0
ਲੁਧਿਆਣਾ | ਪੱਖੋਵਾਲ ਰੇਲ ਅੰਡਰ ਬ੍ਰਿਜ ਦੇ ਨਿਰਮਾਣ ਕਾਰਨ ਹੀਰੋ ਬੇਕਰੀ ਚੌਕ ਅੱਜ ਤੋਂ ਕਰੀਬ 1 ਮਹੀਨੇ ਲਈ ਬੰਦ ਰਹੇਗਾ। ਹੀਰੋ ਬੇਕਰੀ ਚੌਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।...

ਕਾਰ ਖਰੀਦਣ ਲਈ ਦਿੱਲੀ ਜਾ ਰਹੇ ਸਕੇ ਭਰਾਵਾਂ ਨੇ ਅੰਬਾਲਾ ‘ਚ ਕੀਤਾ ਨਸ਼ਾ, ਓਵਰਡੋਜ਼...

0
ਅੰਬਾਲਾ: ਹਰਿਆਣਾ ਦੇ ਅੰਬਾਲਾ 'ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਕਾਰ ਖਰੀਦਣ ਦਾ ਕਹਿ ਕੇ ਆਪਣੇ ਛੋਟੇ ਭਰਾ ਨਾਲ ਦਿੱਲੀ ਲਈ ਘਰੋਂ ਰਵਾਨਾ...

ਲੁਧਿਆਣਾ : 15 ਲੱਖ ਦੀ ਜਾਅਲੀ ਕਰੰਸੀ ਸਮੇਤ 4 ਜਣੇ ਗ੍ਰਿਫਤਾਰ, ਪੜ੍ਹੋ ਗਿਰੋਹ ਦਾ...

0
ਲੁਧਿਆਣਾ | ਖੰਨਾ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਕੇ ਬਾਜ਼ਾਰ ‘ਚ ਸਪਲਾਈ ਕਰਨ ਦੇ ਦੋਸ਼ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ...

ਬਠਿੰਡਾ ‘ਚ ਮੋਟਰਸਾਈਕਲ ਸਵਾਰ ਦਰੱਖਤ ‘ਚ ਵੱਜੇ, ਪਿੱਛੇ ਬੈਠੀ ਔਰਤ ਦੀ ਮੌਤ

0
ਬਠਿੰਡਾ | ਇਥੋੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਠਿੰਡਾ ਵਿਚ ਸੰਗਤ ਰੋਡ 'ਤੇ ਮੋਟਰਸਾਈਕਲ ਸਵਾਰ ਅਚਾਨਕ ਸੰਤੁਲਨ ਵਿਗੜਣ ਕਾਰਨ ਦਰੱਖਤ ਨਾਲ ਟਕਰਾ ਗਿਆ, ਜਿਸ ਕਰਕੇ ਜਿੱਥੇ ਉਹ ਆਪ ਗੰਭੀਰ ਜ਼ਖਮੀ ਹੋ ਗਿਆ, ਉਥੇ...

ਅੰਮ੍ਰਿਤਸਰ : ਅੱਤਵਾਦ ਫੰਡਿੰਗ ਮਾਮਲੇ ‘ਚ ਫਰਾਰ ਅਮਰਬੀਰ ਸਿੰਘ ਦੀ ਜਾਇਦਾਦ ਕੁਰਕ

0
ਅੰਮ੍ਰਿਤਸਰ | ਅੱਤਵਾਦ ਫੰਡਿੰਗ ਮਾਮਲੇ ਵਿਚ ਅੰਮ੍ਰਿਤਸਰ ਤੋਂ ਭਗੌੜੇ ਮੁਲਜ਼ਮ ਅਮਰਬੀਰ ਸਿੰਘ ਉਰਫ਼ ਗੋਪੀ ਮਾਹਲ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਐਸਆਈਏ ਵੱਲੋਂ ਜੰਮੂ-ਕਸ਼ਮੀਰ ਤੋਂ ਬਾਹਰ ਕਿਸੇ ਹੋਰ ਸੂਬੇ ਦੇ ਮੁਲਜ਼ਮ ਦੀ ਜਾਇਦਾਦ...

ਤੇਲੰਗਾਨਾ : ਡਾਕਟਰਾਂ ਨੇ ਡਲਿਵਰੀ ਦੌਰਾਨ ਪੇਟ ‘ਚ ਛੱਡਿਆ ਕੱਪੜਾ, ਸਾਲ ਭਰ ਤੜਫਦੀ ਰਹੀ...

0
ਤੇਲੰਗਾਨਾ | ਇਥੋਂ ਦੇ ਵੇਮੁਲਾਵਾੜਾ ਵਿਚ ਡਾਕਟਰਾਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇਥੇ ਰਹਿਣ ਵਾਲੀ ਇੱਕ ਔਰਤ ਦੇ ਢਿੱਡ ਵਿਚੋਂ ਡਾਕਟਰਾਂ ਨੇ ਸਰਜਰੀ ਕਰਕੇ ਇਕ ਰੁਮਾਲ ਕੱਢਿਆ ਹੈ, ਜੋ ਕਿ ਇਕ ਸਾਲ ਪਹਿਲਾਂ...

ਵਿਜੀਲੈਂਸ ਬਿਊਰੋ ਨੇ ਮਾਈਨਿੰਗ ਵਿਭਾਗ ਦਾ SDO ਤੇ ਡਰਾਈਵਰ 40 ਹਜ਼ਾਰ ਦੀ ਰਿਸ਼ਵਤ ਲੈਂਦੇ...

0
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਹੁਸ਼ਿਆਰਪੁਰ ਵਿਖੇ ਤਾਇਨਾਤ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਸਰਬਜੀਤ ਅਤੇ ਉਸ ਦੇ ਡਰਾਈਵਰ ਮਨੀ ਰਾਮ ਨੂੰ 40 ਹਜ਼ਾਰ ਰੁਪਏ ਦੀ...

ਜਲੰਧਰ ‘ਚ ਚਾਹ ਵੇਚਣ ਵਾਲੇ ਦੇ 3 ਕਾਤਲ ਗ੍ਰਿਫਤਾਰ: ਲੋਹੇ ਦੀ ਰਾਡ ਨਾਲ ਕੁੱਟ-ਕੁੱਟ...

0
ਜਲੰਧਰ| ਮਾਡਲ ਟਾਊਨ ਦੇ ਨਾਲ ਲੱਗਦੇ ਜੋਤੀ ਨਗਰ 'ਚ ਚਾਹ ਵੇਚਣ ਵਾਲੇ ਰਾਮੂ ਦੇ ਕਤਲ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਰਾਮੂ ਪੁੱਤਰ ਦਿਨੇਸ਼ ਲਾਲ ਸ਼ਾਹ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੇ...

ਅਬੋਹਰ : ਰੋਟੀ ਮੰਗਣ ‘ਤੇ ਕਲਯੁੱਗੀ ਪੁੱਤ ਨੇ ਬਜ਼ੁਰਗ ਬਾਪ ਡੰਡਿਆਂ ਨਾਲ ਕੁੱਟਿਆ, ਜੇਬ...

0
ਅਬੋਹਰ | ਇਥੋਂ ਇਕ ਕਲਯੁੱਗੀ ਪੁੱਤ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਪਿੰਡ ਤੂਤਵਾਲਾ 'ਚ ਬਜ਼ੁਰਗ ਪਿਤਾ 'ਤੇ ਪੁੱਤਰ ਵੱਲੋਂ ਜ਼ੁਲਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੋਟੀ ਮੰਗਣ ‘ਤੇ ਆਰੋਪੀ ਪੁੱਤਰ ਨੇ ਬਜ਼ੁਰਗ...

ਲਾਰੈਂਸ ਦੇ ਭਰਾ ਅਨਮੋਲ ਦੀ ਕਰਨ ਔਜਲੇ ਮਗਰੋਂ ਹੁਣ ਸ਼ੈਰੀ ਮਾਨ ਨਾਲ ਨੱਚਦਿਆਂ ਦੀ...

0
ਨਿਊਜ਼ ਡੈਸਕ| ਸਿੱਧੂ ਮੂਸੇਵਾਲਾ ਕਤਲ ਕਾਂਡ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਹਰ ਰੋਜ਼ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮੋੜ ਵਿੱਚ, ਪੰਜਾਬੀ ਗਾਇਕ ਕਰਨ ਔਜਲਾ ਇੱਕ ਵੀਡੀਓ ਵਾਇਰਲ ਹੋਣ...