ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ
ਕੈਨੇਡਾ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਦੋਰਾਨਾ ਨਾਲ ਸਬੰਧਿਤ ਨੌਜਵਾਨ ਅਮਨਪ੍ਰੀਤ ਸਿੰਘ ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਪਰਿਵਾਰ ਗਹਿਰੇ ਸਦਮੇ ‘ਚ ਹੈ। ਦੱਸ ਦਈਏ ਕਿ ਚੰਗੇ ਭਵਿੱਖ...
ਰਿਹਾਅ ਹੋਣੇ ਚਾਹੀਦੇ ਨੇ ਬੰਦੀ ਸਿੱਖ, ਅਮਿਤ ਸ਼ਾਹ ਅੱਗੇ ਚੁੱਕਾਂਗਾ ਮੁੱਦਾ : ਅਟਵਾਲ
ਜਲੰਧਰ| ਅਕਾਲੀ ਦਲ ਤੋਂ ਭਾਜਪਾ ਵਿਚ ਗਏ ਤੇ ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਅਟਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਦੀ ਸਿੱਖ ਰਿਹਾਅ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਬੰਦੀ...
ਕਤਲ ਹੋਏ ਪੁੱਤ ਦੀ ਲਾਸ਼ ਲਿਆਉਣ ਲਈ ਵੀ ਨਹੀਂ ਹੋਇਆ ਪੈਸਿਆਂ ਦਾ ਪ੍ਰਬੰਧ, ਪੁਤਲਾ...
ਔਰੰਗਾਬਾਦ|ਔਰੰਗਾਬਾਦ ਦੇ ਨਬੀਨਗਰ ਬਲਾਕ ਦੇ ਰਾਮਪੁਰ ਪੰਚਾਇਤ ਦੇ ਸ਼ਿਵਪੁਰ ਪਿੰਡ ਦੇ ਰਹਿਣ ਵਾਲੇ ਸੁਰਿੰਦਰ ਭਗਤ ਅਤੇ ਉਸ ਦੇ ਪਿਤਾ ਇੰਦਰਦੇਵ ਭਗਤ ਤਿੰਨ ਦਿਨਾਂ ਤੋਂ ਰੋਂਦੇ-ਰੋਂਦੇ ਬੇਹੋਸ਼ ਹੋ ਰਹੇ ਹਨ। ਗ਼ਰੀਬੀ ਕਰਕੇ ਇਸ ਪਰਿਵਾਰ ਨੂੰ...
ਵਿਧਾਇਕ ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, ਦਰਜ ਮੁਕੱਦਮੇ ’ਚ ਲੱਗੀ ਗੈਰ-ਜ਼ਮਾਨਤੀ ਧਾਰਾ
ਭੁਲੱਥ | ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾ ਵਧ ਚੁੱਕੀਆਂ ਹਨ ਕਿਉਂਕਿ ਭੁਲੱਥ ਪੁਲਿਸ ਵੱਲੋਂ ਵਿਧਾਇਕ ਖਹਿਰਾ ਖ਼ਿਲਾਫ ਅਪ੍ਰੈਲ ਮਹੀਨੇ ਦਰਜ ਕੀਤੇ ਮੁਕੱਦਮੇ ਵਿਚ ਗੈਰ-ਜ਼ਮਾਨਤੀ ਧਾਰਾ ਨੂੰ ਜੋੜ ਦਿੱਤਾ ਗਿਆ...
12 ਸਾਲਾ ਬੱਚੇ ਨੇ ਮਾਂ ਤੇ ਚਾਚੇ ਨੂੰ ਸਰੀਰਕ ਸੰਬੰਧ ਬਣਾਉਂਦੇ ਦੇਖਿਆ, ਚਾਚੇ ਨੇ...
ਸੁਲਤਾਨਪੁਰ| ਮਾਂ ਤੇ ਚਾਚੇ ਦੀ ਕਾਲੀ ਕਰਤੂਤ ਅੱਖੀਂ ਦੇਖਣ ਦੀ ਸਜ਼ਾ 12 ਸਾਲਾ ਮਾਸੂਮ ਨੂੰ ਜਾਨ ਗੁਆ ਕੇ ਭੁਗਤਣੀ ਪਈ। ਯੂਪੀ ਦੇ ਸੁਲਤਾਨਪੁਰ ਵਿਚ ਸ਼ੁੱਕਰਵਾਰ ਸਵੇਰੇ ਇਕ 12 ਸਾਲਾ ਮਾਸੂਮ ਨੂੰ ਉਸਦੇ ਹੀ ਚਾਚੇ...
ਪੁਲਵਾਮਾ ‘ਚ ਟਲਿਆ ਵੱਡਾ ਹਾਦਸਾ, 5 ਕਿਲੋ ਤੋਂ ਵੱਧ IED ਸਣੇ ਅੱਤਵਾਦੀਆਂ ਦਾ 1...
ਜੰਮੂ-ਕਸ਼ਮੀਰ | ਪੁਲਵਾਮਾ ‘ਚ ਅੱਜ ਐਤਵਾਰ ਨੂੰ 5 ਤੋਂ 6 ਕਿਲੋ IED ਬਰਾਮਦ ਕੀਤਾ ਗਿਆ ਹੈ। ਕਸ਼ਮੀਰ ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਦਾ ਇਕ ਸਾਥੀ ਇਸ਼ਫਾਕ ਅਹਿਮਦ ਵਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ...
ਜਲੰਧਰ ਜ਼ਿਮਨੀ ਚੋਣ : ਭਲਕੇ ਸ਼ਾਮ 6 ਵਜੇ ਤੋਂ ਪ੍ਰਚਾਰ ਹੋਵੇਗਾ ਬੰਦ, ਲੱਗਣਗੀਆਂ ਇਹ...
ਜਲੰਧਰ | ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਈ ਅਹਿਮ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ...
ਮੁਕਤਸਰ : ਰਾਜਸਥਾਨ ਫੀਡਰ ‘ਚ ਤੈਰਦੀਆਂ ਬੋਤਲਾਂ ਕੱਢਣ ਗਏ ਮੁੰਡਿਆਂ ਨੇ ਗੁਆਈ ਜਾਨ, ਦਲਦਲ...
ਮੁਕਤਸਰ| ਮੁਕਤਸਰ ਜ਼ਿਲ੍ਹੇ ਵਿਚ ਪਿੰਡ ਭੁੱਲਰ ਨੇੜੇ ਰਾਜਸਥਾਨ ਫੀਡਰ ਨਹਿਰ ਵਿਚ ਬਣੀ ਦਲਦਲ ਕਾਰਨ ਮੌਤ ਹੋ ਗਈ। ਮ੍ਰਿਤਕ ਨੇੜੇ ਹੀ ਝੁੱਗੀ ਝੌਂਪੜੀ ਵਿਚ ਰਹਿੰਦੇ ਸਨ।
‘ਚ ਸ਼ਨੀਵਾਰ ਨੂੰ ਕਬਾੜ ਇਕੱਠਾ ਕਰ ਰਹੇ 2 ਨੌਜਵਾਨਾਂ ਦੀ...
ਮੋਹਾਲੀ : ਪਿਓ ਨੇ ਕੋਲਡ ਡ੍ਰਿੰਕ ‘ਚ ਦਿੱਤਾ ਪਰਿਵਾਰ ਨੂੰ ਜ਼ਹਿਰ, ਧੀ ਦੀ ਮੌਤ,...
ਮੁਹਾਲੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੁਰਾਲੀ ਦੇ ਪਿੰਡ ਨੰਗਲ ਸਿੰਗਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਨੇ ਆਪਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ...
ਪਰਿਵਾਰਕ ਵਿਵਾਦ ਦੇ ਚਲਦਿਆਂ ਵੱਡੇ ਭਰਾ ਨੇ ਛੋਟੇ ਭਰਾ ਦੀ ਛਾਤੀ ‘ਚ ਮਾਰੀ ਕਿਰਚ,...
ਜੰਡਿਆਲਾ| ਪੁਲਿਸ ਨੇ ਪਰਿਵਾਰਕ ਝਗੜੇ ਦੇ ਚੱਲਦਿਆਂ ਛੋਟੇ ਭਰਾ ਦੀ ਛਾਤੀ 'ਤੇ ਕਿਰਚਾਂ ਮਾਰ ਕੇ ਉਸ ਨੂੰ ਜ਼ਖਮੀ ਕਰਨ ਦੇ ਦੋਸ਼ 'ਚ ਵੱਡੇ ਭਰਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਦਾ ਕਹਿਣਾ ਹੈ...













































