ਜਲੰਧਰ ਜ਼ਿਮਨੀ ਚੋਣ ‘ਚ 52.3 ਫੀਸਦੀ ਹੋਈ ਕੁਲ ਵੋਟਿੰਗ, EVM ‘ਚ ਬੰਦ ਹੋਈ ਉਮੀਦਵਾਰਾਂ...
ਜਲੰਧਰ | ਜਲੰਧਰ ਜ਼ਿਮਨੀ ਚੋਣ 'ਚ ਸ਼ਾਮ 6 ਵਜੇ ਤਕ 52.3 ਫੀਸਦੀ ਵੋਟਿੰਗ ਹੋਈ। EVM 'ਚ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਗਈ ਹੈ। ਵੋਟਿੰਗ ਪ੍ਰਕਿਰਿਆ ਖਤਮ ਹੋ ਗਈ ਹੈ। ਹੁਣ ਨਤੀਜਿਆਂ ਦਾ ਇੰਤਜ਼ਾਰ...
ਜਲੰਧਰ ‘ਚ ਸ਼ਾਮ 5 ਵਜੇ ਤਕ 50.27 ਫੀਸਦੀ ਹੋਈ ਵੋਟਿੰਗ
ਜਲੰਧਰ | ਜਲੰਧਰ 'ਚ ਸ਼ਾਮ 5 ਵਜੇ ਤਕ 50.27 ਫੀਸਦੀ ਵੋਟਿੰਗ ਹੋਈ। ਦੱਸ ਦਈਏ ਕਿ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ...
ਜਲੰਧਰ ਜ਼ਿਮਨੀ ਚੋਣ : ‘ਆਪ’ ਵਿਧਾਇਕ ਟੋਂਗ ਖਿਲਾਫ ਪਰਚਾ, ਪੁਲਿਸ ਨੇ ਚਾਰ ਘੰਟੇ ਥਾਣੇ...
ਜਲੰਧਰ| ਥਾਣਾ ਸ਼ਾਹਕੋਟ ਦੀ ਪੁਲਸ ਨੇ ਸ਼ਾਹਕੋਟ 'ਚ ਘੁੰਮ ਰਹੇ 'ਆਪ' ਵਿਧਾਇਕ ਦਲਬੀਰ ਸਿੰਘ ਟੌਂਗ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੇ ਜ਼ਮਾਨਤ 'ਤੇ ਰਿਹਾਅ ਹੋਣ ਦੀ ਸੂਚਨਾ ਹੈ।
ਜ਼ਿਕਰਯੋਗ ਹੈ ਕਿ ਜ਼ਿਮਨੀ...
ਕੋਟਕਪੂਰਾ ‘ਚ ਬਾਈਕ ਸਵਾਰਾਂ ਨੂੰ ਟਰਾਲੇ ਨੇ ਮਾਰੀ ਟੱਕਰ, 2 ਨੌਜਵਾਨਾਂ ਦੀ ਦਰਦਨਾਕ ਮੌਤ
ਕੋਟਕਪੂਰਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੋਟਕਪੂਰਾ 'ਚ ਬੀਤੀ ਰਾਤ ਭਿਆਨਕ ਹਾਦਸਾ ਵਾਪਰ ਗਿਆ। ਸਥਾਨਕ ਦੇਵੀ ਵਾਲਾ ਰੋਡ ’ਤੇ 1 ਟਰਾਲੇ ਨੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ ਨੂੰ ਟੱਕਰ ਮਾਰ...
ਰੋਪੜ : ਸਾਊਦੀ ਅਰਬ ਜੇਲ੍ਹ ‘ਚ 2500 ਰੁ. ਪਿੱਛੇ ਕੱਟੀ ਦੋ ਸਾਲ ਸਜ਼ਾ, ਘਰ...
ਰੋਪੜ| ਜ਼ਿਲ੍ਹੇ ਦੇ ਪਿੰਡ ਮੁੰਨੇ ਦਾ ਹਰਪ੍ਰੀਤ ਸਿੰਘ ਇੱਕ ਪਾਕਿਸਤਾਨੀ ਵਿਅਕਤੀ ਦੇ ਧੋਖੇ ਦਾ ਸ਼ਿਕਾਰ ਹੋ ਕੇ 22 ਮਹੀਨੇ ਸਾਊਦੀ ਜੇਲ੍ਹ ਵਿੱਚ ਰਿਹਾ। ਸਜ਼ਾ ਪੂਰੀ ਹੋਣ ਤੋਂ ਬਾਅਦ ਹਰਪ੍ਰੀਤ ਨੂੰ ਰਿਹਾਅ ਕਰ ਦਿੱਤਾ ਗਿਆ...
ਜਲੰਧਰ ‘ਚ ਵੋਟਿੰਗ ਰਫਤਾਰ ਚੱਲ ਰਹੀ ਮੱਠੀ, ਫਿਲੌਰ-ਸ਼ਾਹਕੋਟ ‘ਚ 3 ਵਜੇ ਤਕ ਸਭ ਤੋਂ...
ਜਲੰਧਰ | ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਹੈ। ਦੁਪਹਿਰ 3 ਵਜੇ ਤੱਕ ਸਿਰਫ 41 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।...
ਇਮਰਾਨ ਖਾਨ ਦੀ ਗ੍ਰਿਫਤਾਰੀ ਪਿੱਛੋਂ ਪਾਕਿਸਤਾਨ ‘ਚ ਹੰਗਾਮਾ, ਪੰਜਾਬ ‘ਚ ਫੌਜ ਤਾਇਨਾਤ
ਪਾਕਿਸਤਾਨ| ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹੰਗਾਮਾ ਮਚ ਗਿਆ ਹੈ। ਇਮਰਾਨ ਖਾਨ ਦੀ ਰਿਹਾਈ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.)...
ਕਰਨਾਟਕ ‘ਚ ਵੋਟਿੰਗ ਦੌਰਾਨ 3 ਥਾਵਾਂ ‘ਤੇ ਹੋਈ ਹਿੰਸਾ : ਅਫਸਰਾਂ ਦੇ ਵਾਹਨਾਂ ਦੀ...
ਬੰਗਲੌਰ | ਕਰਨਾਟਕ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਦੌਰਾਨ 3 ਥਾਵਾਂ 'ਤੇ ਹਿੰਸਕ ਘਟਨਾਵਾਂ ਵਾਪਰੀਆਂ। ਪੁਲਿਸ ਨੇ ਕਿਹਾ ਕਿ ਵਿਜੇਪੁਰਾ ਜ਼ਿਲ੍ਹੇ ਦੇ ਬਸਵਾਨਾ ਬਾਗਵਾੜੀ ਤਾਲੁਕ ਵਿਚ ਲੋਕਾਂ ਨੇ ਕੁਝ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ...
UP ‘ਚ ਵਿਆਹ ਵਾਲੇ ਦਿਨ ਲਾੜੇ ਨੇ ਕੀਤਾ ਲਾੜੀ ਦਾ ਕਤਲ, ਬਿਊਟੀ ਪਾਰਲਰ ਲਿਜਾਣ...
ਲਖਨਊ | ਇਥੋਂ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਲਖਨਊ 'ਚ ਵਿਆਹ ਵਾਲੇ ਦਿਨ ਲਾੜੇ ਨੇ ਲਾੜੀ ਦਾ ਕਤਲ ਕਰ ਦਿੱਤਾ। ਉਸ ਨੇ ਲੜਕੀ ਨੂੰ ਬਿਊਟੀ ਪਾਰਲਰ ਲਿਜਾਣ ਬਹਾਨੇ ਬੁਲਾਇਆ ਤੇ ਫਿਰ ਜੰਗਲ ਵਿਚ...
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਂ ਦਰਜ ਕਰਵਾਉਣ ਵਾਲੇ ਪਹਿਲੇ ਭਾਰਤੀ Eye surgeon...
ਹਿਸਾਰ| ਪ੍ਰਸਿੱਧ ਨੇਤਰ ਰੋਗਾਂ ਦੇ ਮਾਹਿਰ ਡਾਕਟਰ ਅਸ਼ੋਕ ਗਰਗ (61) ਨੇ ਅਮਰਦੀਪ ਕਲੋਨੀ ਸਥਿਤ ਆਪਣੇ ਘਰ ਵਿੱਚ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ...













































