ਪੁਲਿਸ ਦੀ ਵਰਦੀ ਪਾ ਕੇ ਕਿਡਨੈਪਿੰਗ ਕਰਨ ਨਿਕਲਿਆ ਮੁਲਜ਼ਮ ਗ੍ਰਿਫਤਾਰ, ਵੱਡੀ...

0
ਹਰਿਆਣਾ, 15 ਦਸੰਬਰ | ਲੰਬੇ ਸਮੇਂ ਤੋਂ ਫਰਾਰ ਅਤੇ 1 ਲੱਖ ਰੁਪਏ ਦਾ ਇਨਾਮ ਰੱਖਣ ਵਾਲਾ ਦੋਸ਼ੀ ਪੁਲਿਸ ਦੀ ਵਰਦੀ ਪਾ ਕੇ ਕਿਸੇ ਨੂੰ...

ਵੱਡੀ ਖਬਰ : ਅੰਮ੍ਰਿਤਪਾਲ ਦਾ ਇਕ ਹੋਰ ਸਾਥੀ ਗ੍ਰਿਫਤਾਰ, ਅਜਨਾਲਾ ਕੇਸ...

0
ਮੁਕਤਸਰ, 15 ਦਸੰਬਰ| ਅਜਨਾਲ਼ਾ ਕੇਸ 'ਚ ਭਾਈ ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਅਜਨਾਲ਼ਾ ਪੁਲਿਸ ਨੇ ਹਿਰਾਸਤ 'ਚ ਲਿਆ ਹੈ। 39 ਨੰਬਰ ਐਫਆਈਆਰ 'ਚ...

ਤਰਨਤਾਰਨ ਤੋਂ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਚਿੱਟੇ ਸਣੇ ਗ੍ਰਿਫਤਾਰ, ਬਲੈਰੋ...

0
ਤਰਨਤਾਰਨ, 15 ਦਸੰਬਰ | ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਹ ‘ਅਮਰੀਕਾ ਗੋਟ ਟੇਲੈਂਟ’ ‘ਚ ਵੀ ਹਿੱਸਾ ਲੈ...

ਮਾਣ ਵਾਲੀ ਗੱਲ : ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ‘ਚ 2...

0
ਚੰਡੀਗੜ੍ਹ, 15 ਦਸੰਬਰ | ਆਸਟਰੇਲੀਆ ਦੇ ਯੂਥ ਸਿਲੈਕਸ਼ਨ ਪੈਨਲ (ਵਾਈਐਸਪੀ) ਨੇ ਅਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿਚ 2...

ਅੰਮ੍ਰਿਤਸਰ : ਕਤਲ ਦੇ ਮਾਮਲੇ ‘ਚ 3 ਮੁਲਜ਼ਮ ਗ੍ਰਿਫਤਾਰ, 2 ਭਰਾਵਾਂ...

0
ਅੰਮ੍ਰਿਤਸਰ, 15 ਦਸੰਬਰ| ਪਿੰਡ ਰਣਗੜ੍ਹ ਵਿਖੇ ਹੋਏ ਤੜਕਸਾਰ ਵਿਚ ਕਤਲ ਦੇ ਮਾਮਲੇ ਵਿਚ 3 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਿਨ੍ਹਾਂ ਵਿਚੋਂ...

ਵੱਡੀ ਖਬਰ : ਪੰਜਾਬੀ ਸਿੰਗਰ ਈਸਾਪੁਰੀਆ ਵਿਰਕ ਦਾ ਕਾਤ.ਲ ਗ੍ਰਿਫਤਾਰ, 6...

0
ਮੋਹਾਲੀ, 15 ਦਸੰਬਰ | ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੋਹਾਲੀ ਵਿਚ 6 ਸਾਲ ਪਹਿਲਾਂ ਹੋਏ ਗਾਇਕ ਨਵਜੋਤ ਸਿੰਘ ਦੀ ਹੱਤਿਆ ਦੇ...

ਮੁਕਤਸਰ : ਟਰੱਕ ਨੇ ਕਾਰ ਨੂੰ ਮਾਰੀ ਭਿਆਨਕ ਟੱਕਰ, 2 ਦਿਨ...

0
ਮੁਕਤਸਰ, 15 ਦਸੰਬਰ | ਬਠਿੰਡਾ-ਮੁਕਤਸਰ ਰੋਡ ‘ਤੇ ਸਵੇਰੇ ਟਰੱਕ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ।...

ਪੰਜਾਬ ‘ਚ ਠੰਡ ਨਾਲ 2 ਵਿਅਕਤੀਆਂ ਦੀ ਮੌਤ, ਮੌਸਮ ਵਿਭਾਗ ਨੇ...

0
ਚੰਡੀਗੜ੍ਹ, 15 ਦਸੰਬਰ | ਪੰਜਾਬ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਲੋਕਾਂ ਨੇ ਠੰਡ ਤੋਂ ਬਚਣ ਲਈ ਆਪਣੇ-ਆਪ ਨੂੰ ਘਰਾਂ ਵਿਚ ਕੈਦ ਕਰ...

ਲੁਧਿਆਣਾ : ਨੇਪਾਲੀ ਨੌਕਰਾਣੀ ਨੇ ਪੂਰੇ ਪਰਿਵਾਰ ਨੂੰ ਦਿੱਤਾ ਜ਼ਹਿਰ, ...

0
ਲੁਧਿਆਣਾ, 15 ਦਸੰਬਰ| ਲੁਧਿਆਣਾ ਦੇ ਸੈਕਟਰ 32 ਸਥਿਤ ਇੱਕ ਘਰ ਵਿੱਚ ਰੱਖੀ ਗਈ ਨੇਪਾਲੀ ਨੌਕਰਾਨੀ ਵੱਲੋਂ ਤਿੰਨ ਲੋਕਾਂ ਨੂੰ ਕੋਈ ਨਸ਼ੀਲਾ ਪਦਾਰਥ ਖਿਲਾ ਕੇ ਬੇਹੋਸ਼...

AUS Vs PAK : ਪਹਿਲੇ ਹੀ ਮੈਚ ‘ਚ ਵਾਰਨਰ ਦਾ ਸੈਂਕੜਾ,...

0
ਨਿਊਜ਼ ਡੈਸਕ| ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਪਰਥ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ...