ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅਦਾਲਤ...
ਚੰਡੀਗੜ੍ਹ, 25 ਅਕਤੂਬਰ | ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਮੁਸੀਬਤ ਵਿਚ ਫਸ ਗਏ ਹਨ। ਦਰਅਸਲ ਅਦਾਲਤ ਨੇ ਉਨ੍ਹਾਂ ਨੂੰ 10 ਨਵੰਬਰ ਨੂੰ ਕਪੂਰਥਲਾ ਦੇ...
ਕੈਨੇਡਾ ਦੇ ਨਕਲੀ ਵੀਜ਼ੇ ਬਣਾਉਣ ਵਾਲਾ ਗਿਰੋਹ ਸਰਗਰਮ, ਪੁਲਿਸ ਨੇ ਪਰਦਾਫਾਸ਼...
ਪੰਜਾਬ ਡੈਸਕ, 25 ਅਕਤੂਬਰ | ਜੇਕਰ ਤੁਸੀਂ ਵੀ ਕੈਨੇਡਾ ਜਾਣ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਦਰਅਸਲ, ਨੌਜਵਾਨ ਪੀੜ੍ਹੀ ਦੇ ਬਹੁਤ...
ਵੱਡੀ ਖਬਰ ! ਪੰਜਾਬ ਭਰ ‘ਚ ਅੱਜ ਚੱਕਾ ਜਾਮ, ਕਿਸਾਨ ਸੜਕਾਂ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪੰਜਾਬ ਵਿਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿਚ ਅੱਜ ਸਾਂਝੇ ਕਿਸਾਨ ਮੋਰਚਾ (ਐਸਕੇਐਮ) ਦੇ ਆਗੂ ਮੁੱਖ ਸੜਕਾਂ ਜਾਮ ਕਰਨਗੇ। ਕਿਸਾਨ ਜਥੇਬੰਦੀ...
NIA ਦਾ ਲਾਰੈਂਸ ਗੈਂਗ ‘ਤੇ ਵੱਡਾ ਐਕਸ਼ਨ ! ਗੈਂਗਸਟਰ ਅਨਮੋਲ ਬਿਸ਼ਨੋਈ...
ਚੰਡੀਗੜ੍ਹ, 25 ਅਕਤੂਬਰ | ਭਾਰਤ ਦੀ ਰਾਸ਼ਟਰੀ ਸੁਰੱਖਿਆ ਜਾਂਚ ਏਜੰਸੀ (ਐਨ.ਆਈ.ਏ.) ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਹੈਂਡਲਰ ਅਨਮੋਲ ਬਿਸ਼ਨੋਈ 'ਤੇ 10 ਲੱਖ ਰੁਪਏ...
ਕੁੱਲ੍ਹੜ ਪੀਜ਼ਾ ਕਪਲ ਦੀ ਸੁਰੱਖਿਆ ਨੂੰ ਲੈ ਕੇ ਫਿਰ ਗੁੱਸੇ ‘ਚ...
ਜਲੰਧਰ, 25 ਅਕਤੂਬਰ | ਕੁੱਲ੍ਹੜ ਪੀਜ਼ਾ ਖਿਲਾਫ ਨਿਹੰਗਾਂ ਨੇ ਫਿਰ ਤੋਂ ਆਪਣਾ ਵਿਰੋਧ ਜ਼ਾਹਿਰ ਕੀਤਾ ਗਿਆ ਹੈ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਕਿ...
ਡਿਪਟੀ ਕਮਿਸ਼ਨਰ ਨੇ ਕਰਤਾਰਪੁਰ ਖਰੀਦ ਕੇਂਦਰ ਦਾ ਲਿਆ ਜਾਇਜ਼ਾ, ਕਿਹਾ –...
ਜਲੰਧਰ, 24 ਅਕਤੂਬਰ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਰਤਾਰਪੁਰ ਖਰੀਦ ਕੇਂਦਰ ਦਾ ਦੌਰਾ ਕਰ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ...
ਬੀਬੀ ਜਗੀਰ ਕੌਰ ਦਾ ਵੱਡਾ ਬਿਆਨ ! ਅਕਾਲੀ ਦਲ ਵਲੋਂ ਚੋਣ...
ਚੰਡੀਗੜ੍ਹ, 24 ਅਕਤੂਬਰ | ਸ਼੍ਰੋਮਣੀ ਅਕਾਲੀ ਦਲ ਵਲੋਂ 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਨਾ ਲੜਨ ਦੇ ਫ਼ੈਸਲੇ ਮਗਰੋਂ ਬੀਬੀ ਜਗੀਰ ਕੌਰ ਦਾ...
ਝੋਨੇ ਨਾਲ ਲੱਦੀ ਟਰੈਕਟਰ ਟਰਾਲੀ ਤੇ ਕੈਂਟਰ ਦੀ ਭਿਆਨਕ ਟੱਕਰ, ਨੌਜਵਾਨ...
ਅਬੋਹਰ, 24 ਅਕਤੂਬਰ | ਵੀਰਵਾਰ ਸਵੇਰੇ ਇਕ ਟਰੈਕਟਰ ਟਰਾਲੀ ਅਤੇ ਕੈਂਟਰ ਵਿਚਕਾਰ ਟੱਕਰ ਹੋ ਗਈ, ਜਿਸ ਕਾਰਨ ਝੋਨੇ ਨਾਲ ਲੱਦੀ ਟਰੈਕਟਰ ਟਰਾਲੀ ਪਲਟ ਗਈ...
ਅਹਿਮ ਖਬਰ ! ਪੰਜਾਬ ਸਰਕਾਰ ਨੇ ਵਧਾਏ ਮੈਡੀਕਲ ਬਿੱਲ, ਅਧਿਕਾਰੀਆਂ-ਪੈਨਸ਼ਨਰਾਂ ਨੂੰ...
ਚੰਡੀਗੜ੍ਹ, 24 ਅਕਤੂਬਰ | ਪੰਜਾਬ ਸਰਕਾਰ ਨੇ ਰਾਜ ਦੇ ਅਧਿਕਾਰੀਆਂ, ਕਰਮਚਾਰੀਆਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਮੈਡੀਕਲ ਬਿੱਲਾਂ ਲਈ ਕਮਰੇ ਦੇ ਕਿਰਾਏ ਦੀਆਂ...
ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਮਰੀਜ਼ ਦੇ ਪਤੀ ਨੇ ਕੀਤਾ ਹੰਗਾਮਾ,...
ਲੁਧਿਆਣਾ, 24 ਅਕਤੂਬਰ | ਅੱਜ ਸਿਵਲ ਹਸਪਤਾਲ ਵਿਚ ਇੱਕ ਵਿਅਕਤੀ ਨੇ ਹੰਗਾਮਾ ਕਰ ਦਿੱਤਾ। ਉਸ ਵਿਅਕਤੀ ਦੀ ਪਤਨੀ ਨੂੰ ਲੀਵਰ ਦੀ ਬੀਮਾਰੀ ਹੈ, ਜਿਸ...









































