ਪੰਜਾਬੀ ਐਕਟਰ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਮਦਦ
ਮੁੰਬਈ. ਪੰਜਾਬੀ ਐਕਟਰ ਸੋਨੂੰ ਸੂਦ ਲੋਕਡਾਊਨ ਕਾਰਨ ਮੁੰਬਈ ਵਿੱਚ ਫਸੇ ਸਾਰੇ ਬੇਸਹਾਰਾ ਲੋਕਾਂ ਅਤੇ ਮੁਸੀਬਤ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਵਿਵਸਥਾ ਕੀਤੀ...
ਰਸੂਲ ਹਮਜ਼ਾਤੋਵ ਦੀ ਕਵਿਤਾ
1. ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ
ਇੱਕ ਸੌ ਔਰਤਾਂ ਮੈਨੂੰ ਪਸੰਦ ਹਨ,ਮੈਂ ਉਨ੍ਹਾਂ ਨੂੰ ਚੱਤੋ ਪਹਿਰ ਦੇਖਦਾ ਰਵਾਂ ।ਜਾਗਦਾ, ਸੁੱਤਾ, ਹੋਵਾਂ ਬੇਹੋਸ਼ੀ ਵਿੱਚ,ਜਾਂ...
ਲਾਲ ਸਿੰਘ ਦਿਲ ਦੀ ਕਵਿਤਾ
3. ਸ਼ਾਮ ਦਾ ਰੰਗ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈਜਾ ਰਹੇ ਨੇ ਬਸਤੀਆਂ ਨੂੰ ਫੁਟਪਾਥਜਾ ਰਹੀ ਝੀਲ ਕੋਈ ਦਫਤਰੋਂਨੌਕਰੀ ਤੋਂ ਲੈ ਜਵਾਬਪੀ ਰਹੀ ਏ ਝੀਲ...
ਪੰਜਾਬੀ ਕਵਿਤਾ – ਲਾਲ ਸਿੰਘ ਦਿਲ
ਅਸੀਂ ਵੱਡੇ ਵੱਡੇ ਪਹਿਲਵਾਨਅਜੂਬਾ-ਔਰਤ ਇਕ ਅਜੂਬਾ ਹੈ ਧਰਤੀ ਦਾਸਸਤਾ ਸੌਦਾਸਤਲੁਜ ਦੀਏ 'ਵਾਏਸਤਲੁਜ ਦੀ ਹਵਾਸਵੇਰਸੰਸਕ੍ਰਿਤੀਸ਼ਕਤੀਸ਼ਾਮ ਦਾ ਰੰਗਹੀਜੜੇਕੋਹਲੂਕੰਮ ਤੋਂ ਪਿਛੋਂਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ...
ਲੌਕਡਾਊਨ ਵਿਚਾਲੇ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼
ਮੁੰਬਈ. ਲੌਕਡਾਊਨ ਵਿੱਚ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਗਾਣਾ ਉਨ੍ਹਾਂ ਨੇ ਅਤੇ ਟੋਨੀ ਕੱਕੜ ਨੇ ਗਾਇਆ ਹੈ। 'ਭੀਗੀ-ਭੀਗੀ' ਗਾਣੇ...
ਕੁਲਵਿੰਦਰ ਬੱਛੋਆਣਾ ਦੀਆਂ ਕਵਿਤਾਵਾਂ
1. ਖ਼ੁਦਕੁਸ਼ੀ
ਖੁ਼ਦ ਨੂੰ ਮਾਰਨ ਦਾ ਫੈਸਲਾ ਲੈਣਾਮੌਤ 'ਤੇ ਹਉਂਕਾ ਭਰਨ ਜਿੰਨਾ ਸੌਖਾ ਨਹੀਂ ਹੁੰਦਾਖੁ਼ਦਕੁਸ਼ੀ ਕਰਨ ਵਾਲੇ ਨੂੰ ਕਮਜ਼ੋਰ ਕਹਿ ਕੇਅਪਣੇ ਕੰਮ ਲੱਗ ਜਾਣਾਚਲਾਕੀ ਜਾਂ...
ਡਾ. ਜਗਤਾਰ ਦੀਆਂ ਗ਼ਜ਼ਲਾਂ
1. ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ...
ਔਰਤ ਦਾ ਦਰਦ ਬਿਆਨ ਕਰਦੀ ਹੈ “ਅਪਸਰਾ”
'ਅਪਸਰਾ' ਪ੍ਰੀਤ ਕੈਂਥ ਦੀ ਪਹਿਲੀ ਵਾਰਤਕ ਦੀ ਕਿਤਾਬ ਹੈ। ਇਹ ਉਹ ਹਜ਼ਾਰਾਂ ਕੁੜੀਆਂ ਦੀ ਕਹਾਣੀ ਦੱਸਦੀ ਹੈ ਜੋ ਤਸੀਹੇ ਆਪਣੇ ਪਿੰਡੇ 'ਤੇ ਝੱਲਦੀਆਂ ਹਨ।...
ਅਨੁਭਵ ਦੇ ਰੂ-ਬ-ਰੂ ਕਰਵਾਉਂਦੀ ਹੈ “ਅੱਧਾ ਮਾਸਟਰ” ਕਿਤਾਬ
ਅੱਧਾ ਮਾਸਟਰ' ਸੁਖਵੀਰ ਸਿੱਧੂ ਦੇ ਲੇਖਾਂ,ਗੀਤ ਤੇ ਕਵਿਤਾਵਾਂ ਦਾ ਸਾਂਝਾ ਸੰਗ੍ਰਹਿ ਹੈ। ਸੁਖਵੀਰ ਦੀ ਕਵਿਤਾ ਤੇ ਵਾਰਤਕ ਉਸ ਦੇ ਆਪਣੇ ਅਨੁਭਵ 'ਚੋਂ ਰਿੜਕਿਆ...
ਸੱਚ ਦੀ ਭਾਲ ‘ਚ “ਦਮ ਸ਼ਾਹ ਨਾਨਕ” ਪੁਸਤਕ
ਦਮ ਸ਼ਾਹ ਨਾਨਕ' ਅੰਮ੍ਰਿਪਾਲ ਸਿੰਘ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਗੁਰੂ ਨਾਨਕ ਦੇ ਪੈਂਡੇ ਦੀਆਂ ਲੀਹਾਂ ਦੀ ਭਾਲ ਵਿਚ ਹਨ।...









































