ਬਲੈਕਮੇਲ ਕਰਕੇ ਰੇਪ ਦੇ ਅਰੋਪੀ ASI ਨੇ ਹਵਾਲਾਤ ‘ਚ ਕੀਤੀ ਖੁਦਕੁਸ਼ੀ...

0
ਬਠਿੰਡਾ | ਰੇਪ ਮਾਮਲੇ 'ਚ ਬਰਖਾਸਤ ਹੋਏ ਏਐਸਆਈ ਗੁਰਵਿੰਦਰ ਸਿੰਘ ਨੇ ਥਾਣਾ ਨਥਾਣਾ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ।ਥਾਣੇ ਦੇ ਐਸਐਚਓ ਨਰਿੰਦਰ ਕੁਮਾਰ ਨੇ...

ਜੁਰਾਬਾਂ ਵੇਚਣ ਵਾਲੇ 11 ਸਾਲ ਦੇ ਵੰਸ਼ ਸਿੰਘ ਦਾ ਡੀਸੀ ਨੇ...

0
ਲੁਧਿਆਣਾ | ਜੁਰਾਬਾੰ ਵੇਚ ਕੇ ਵਾਇਰਲ ਹੋਏ 11 ਸਾਲ ਦੇ ਵੰਸ਼ ਸਿੰਘ ਦੀ ਜਿੰਦਗੀ ਬਦਲਣੀ ਸ਼ੁਰੂ ਹੋ ਗਈ ਹੈ। ਸੀਐਮ ਦੇ ਐਲਾਨ ਤੋਂ ਬਾਅਦ...

ਜਲੰਧਰ ‘ਚ 619 ਕੋਰੋਨਾ ਕੇਸ, 8 ਮੌਤਾਂ

0
ਜਲੰਧਰ | ਹੁਣ ਤੱਕ ਲੱਖਾਂ-ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੇ ਕੋਰੋਨਾ ਵਾਇਰਸ ਦੇ ਕਾਰਣ ਜਿਲ੍ਹੇ ਵਿੱਚ ਸੋਮਵਾਰ ਨੂੰ ਵੀ 37 ਸਾਲ ਮਹਿਲਾ...

ਸੋਮਵਾਰ ਤੋਂ ਜਲੰਧਰ ‘ਚ ਦੁਕਾਨਾਂ ਖੋਲਣ ਦਾ ਨਵਾਂ ਪਲਾਨ ਜਾਰੀ, ਪੜ੍ਹੋ...

0
ਜਲੰਧਰ | ਦੁਕਾਨਾਦਾਰਾਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸਰਕਾਰ ਨੇ ਲੌਕਡਾਊਨ ਦੌਰਾਨ ਕੁਝ ਹੋਰ ਦੁਕਾਨਾਂ ਨੂੰ ਵੀ ਖੋਲਣ ਦੀ ਪਰਮਿਸ਼ਨ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ...

Video : ਪ੍ਰੈਗਨੈਂਟ ਔਰਤਾਂ ਲਈ ਅੱਗੇ ਆਈ NGO, ਡਾਕਟਰੀ ਸਲਾਹ, ਦਵਾਈਆਂ...

0
ਜਲੰਧਰ | ਕੋਰੋਨਾ ਕਾਲ ਦੇ ਵਿੱਚ ਜਿੱਥੇ ਸਭ ਨੂੰ ਵਾਇਰਸ ਦਾ ਖਤਰਾ ਹੈ ਉੱਥੇ ਹੀ ਪ੍ਰੈਗਨੈਂਟ ਔਰਤਾਂ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਜ਼ਰੂਰਤ...

ਜਲੰਧਰ ‘ਚ 901 ਕੋਰੋਨਾ ਕੇਸ, 12 ਮੌਤਾਂ

0
ਜਲੰਧਰ | ਪਾਬੰਦੀਆਂ ਦੇ ਬਾਵਜੂਦ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਹੀ ਵੱਧਦੀ ਜਾ ਰਹੀ ਹੈ। ਵੀਰਵਾਰ ਸ਼ਾਮ ਤੱਕ ਇੱਕ ਦਿਨ 'ਚ ਪਹਿਲੀ ਵਾਰ 901...

SHO ਨੇ ਜਿਸ ਰੇਹੜੀ ਵਾਲੇ ਦੀ ਸਬਜ਼ੀ ਨੂੰ ਲੱਤ ਮਾਰੀ ਸੀ,...

0
ਫਗਵਾੜਾ | ਸਿਟੀ ਥਾਣੇ ਦੇ SHO ਨਵਦੀਪ ਸਿੰਘ ਨੇ ਜਿਸ ਰੇਹੜੀ ਵਾਲੇ ਦੀ ਸਬਜੀ ਲੱਤ ਮਾਰੀ ਕੇ ਖਿਲਾਰੀ ਸੀ ਉਹ ਸਾਹਮਣੇ ਆ ਗਿਆ ਹੈ। ਫਗਵਾੜਾ...

Video : ਸਹੁਰਾ ਕਰਦਾ ਸੀ ਗਲਤ ਹਰਕਤਾਂ, ਨੂੰਹ ਨੇ ਬਣਾਈ ਵੀਡੀਓ

0
ਜਲੰਧਰ | ਬਸਤੀ ਸ਼ੇਖ ਇਲਾਕੇ ਵਿੱਚ ਇੱਕ ਸਹੁਰੇ ਵੱਲੋਂ ਨੂੰਹ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੂੰਹ ਨੇ ਇਸ ਦੀ ਵੀਡੀਓ...

ਸਬਜੀ ਨੂੰ ਲੱਤ ਮਾਰਨ ਵਾਲਾ SHO ਕਹਿੰਦਾ, ਸਬਜ਼ੀਆਂ ਅਸੀਂ ਕਬਜੇ ‘ਚ...

0
ਫਗਵਾੜਾ (ਕਪੂਰਥਲਾ) | ਗਰੀਬ ਦੀ ਸਬਜੀ ਨੂੰ ਲੱਤ ਮਾਰ ਕੇ ਚਰਚਾ 'ਚ ਆਏ ਫਗਵਾੜਾ ਸਿਟੀ ਥਾਣੇ ਦੇ ਐਸਐਚਓ ਨਵਦੀਪ ਸਿੰਘ ਨੇ ਹੁਣ ਅਜੀਬੋ-ਗਰੀਬ ਬਿਆਨ ਦਿੱਤਾ...

ਫਗਵਾੜਾ ‘ਚ SHO ਨੇ ਲੱਤ ਮਾਰ ਕੇ ਗਰੀਬਾਂ ਦੀ ਸਬਜ਼ੀ ਸੁੱਟੀ,...

0
ਮਨਪ੍ਰੀਤ ਕੌਰ | ਫਗਵਾੜਾ/ਜਲੰਧਰ ਮਿੰਨੀ ਲੌਕਡਾਊਨ ਦੌਰਾਨ ਕੈਪਟਨ ਸਰਕਾਰ ਨੇ ਸਬਜੀ ਵਾਲਿਆਂ ਨੂੰ ਕੰਮ ਕਰਨ ਦੀ ਖੁੱਲ ਦਿੱਤੀ ਹੈ ਪਰ ਸ਼ਾਇਦ ਇਹ ਗੱਲ ਫਗਵਾੜਾ ਥਾਣੇ...

ਕੈਪਟਨ ਸਰਕਾਰ ਨੇ ਪੂਰੇ ਪੰਜਾਬ ‘ਚ ਸ਼ਰਾਬ ਠੇਕੇ ਖੋਲ੍ਹਣ ਦੇ ਆਰਡਰ...

0
ਚੰਡੀਗੜ੍ਹ | ਵੀਕਐਂਡ ਲੌਕਡਾਊਨ ਅਤੇ ਉਸ ਤੋਂ ਬਾਅਦ ਲੌਕਡਾਊਨ ਦੌਰਾਨ ਸਰਕਾਰ ਇਹੀ ਕਹਿੰਦੀ ਰਹੀ ਹੈ ਕਿ ਸਿਰਫ ਜ਼ਰੂਰੀ ਚੀਜਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ...

ਮੁੜ੍ਹਕੇ ਦੇ ਮੋਤੀਓ

0
ਆ ਗਿਆ ਹੈ ਮਈ ਦਿਹਾੜਾਕਿਰਤੀਆਂ ਦਾ ਸੁਪਨ ਸੂਹਾ ਰੱਤ ਰੰਗਿਆਬਣ ਗਿਆ ਕੌਮਾਂਤਰੀ ਤਿਉਹਾਰ ਜਿੱਦਾਂ। ਕੰਮ ਦੇ ਘੰਟੇ ਅਠਾਰਾਂਆਦਮੀ ਹਾਂ ਨਾ ਮਸ਼ੀਨਨੀਲੇ ਅੰਬਰ ਦੀ ਗਵਾਹੀਪੈਰਾਂ ਥੱਲੇ...

ਨੌਵਾਂ ਨਾਨਕ

0
ਗੁਰੂ ਨਾਨਕ ਦੀ ਲਲਕਾਰ ਨੂੰਸ਼ਹੀਦਾਂ ਦੇ ਸਿਰਤਾਜ ਦੀਸਬਰ ਸੰਤੋਖ ਤੇ ਸੰਜਮ ਨਾਲਦਿੱਤੀ ਸ਼ਹਾਦਤ ਦੀ ਲੜੀ ਨੂੰਆਂਦਰਾਂ ਪਰੋ ਕੇਸਿਰਜਣ ਵਾਲੇ ਨੌਵੇਂ ਨਾਨਕਾਚਾਰ ਸਦੀਆਂ ਪਹਿਲਾਂਇਤਿਹਾਸ ਦਾਰੁਖ਼...

ਜਲੰਧਰ ਪ੍ਰਸ਼ਾਸਨ ਨੇ ਫਿਰ ਬਦਲੇ ਨਿਯਮ, ਹੁਣ ਇਹ ਦੁਕਾਨਾਂ ਮੰਗਲਵਾਰ ਤੋਂ...

0
ਜਲੰਧਰ | ਕੈਪਟਨ ਸਰਕਾਰ ਲਗਾਤਾਰ ਕੋਰੋਨਾ ਪਾਬੰਦੀਆਂ ਚ ਤਬਦੀਲੀ ਕਰ ਰਹੀ ਹੈ। ਐਤਵਾਰ ਦੇ ਲੌਕਡਾਊਨ ਦੇ ਨਿਯਮਾਂ ਤੋਂ ਬਾਅਦ ਹੁਣ ਫਿਰ ਨਵੇਂ ਨਿਯਮ ਜਾਰੀ...

ਬਰਨਾਲਾ ਜ਼ਿਲੇ ਦੇ ਵਪਾਰੀਆਂ ਦਾ ਐਲਾਨ- ਪੰਜਾਬ ਸਰਕਾਰ ਦੇ ਲੌਕਡਾਊਨ ਨੂੰ...

0
ਬਰਨਾਲਾ | ਪੰਜਾਬ ਸਰਕਾਰ ਨੇ 15 ਮਈ ਤੱਕ ਲਗਾਏ ਨਵੇਂ ਲੌਕਡਾਊਨ ਦਾ ਵਪਾਰੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਬਰਨਾਲਾ ਵਿੱਚ ਵਪਾਰੀ ਇਕੱਠੇ...

ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾਉਣ ਤੋਂ ਬਾਅਦ ਵੀ ਅੰਮ੍ਰਿਤਸਰ ਦੇ...

0
ਅੰਮ੍ਰਿਤਸਰ | ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਹੋਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਕੋਰੋਨਾ...

ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਹੈਰੋਇਨ ਪੀਂਦੇ ਗ੍ਰਿਫਤਾਰ

0
ਗੁਰਦਾਸਪੁਰ | ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਅਤੇ ਪੀਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਨੇ ਗਿਰਫ਼ਤਾਰ...

ਲੌਕਡਾਊਨ ਦੌਰਾਨ ਕਾਰ ‘ਚ 2 ਅਤੇ ਬਾਈਕ ‘ਤੇ ਸਿਰਫ਼ 1 ਵਿਅਕਤੀ...

0
ਚੰਡੀਗੜ | ਪੰਜਾਬ ਸਰਕਾਰ ਵਲੋਂ ਲਗਾਇਆ ਨਵਾਂ ਲੌਕਡਾਊਨ ਅੱਜ ਤੋਂ ਪੂਰੇ ਸੂਬੇ ਚ ਲਾਗੂ ਹੋ ਗਿਆ ਹੈ। ਲੌਕਡਾਊਨ ਦੌਰਾਨ ਕਾਰ ਅਤੇ ਬਾਈਕ ਉੱਤੇ ਸਫ਼ਰ...

ਪੂਰੇ ਪੰਜਾਬ ‘ਚ 15 ਮਈ ਤੱਕ ਲੌਕਡਾਊਨ ਲੱਗਿਆ, ਪੜ੍ਹੋ ਡਿਟੇਲ ਜਾਣਕਾਰੀ

0
ਚੰਡੀਗੜ੍ਹ | ਕੈਪਟਨ ਸਰਕਾਰ ਨੇ ਪੂਰੇ ਪੰਜਾਬ ਵਿੱਚ 3 ਮਈ ਤੋਂ 15 ਮਈ ਤੱਕ ਲੌਕਡਾਊਨ ਲਗਾ ਦਿੱਤਾ ਹੈ। ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀਆਂ...

ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਿਆਂ ਨੌਜਵਾਨ ਵਰਗ ਵਿਗਿਆਨ...

0
ਕਪੂਰਥਲਾ | ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਾਦੀ ਸਮਾਗਮਾਂ *ਤੇ ਸਾਇੰਸ ਸਿਟੀ ਵਲੋਂ ਵੈਬਨਾਰਹਿੰਦ ਦੀ ਚਾਦਰ, ਸ੍ਰੀ...