ਸਬਜੀ ਨੂੰ ਲੱਤ ਮਾਰਨ ਵਾਲਾ SHO ਕਹਿੰਦਾ, ਸਬਜ਼ੀਆਂ ਅਸੀਂ ਕਬਜੇ ‘ਚ...
ਫਗਵਾੜਾ (ਕਪੂਰਥਲਾ) | ਗਰੀਬ ਦੀ ਸਬਜੀ ਨੂੰ ਲੱਤ ਮਾਰ ਕੇ ਚਰਚਾ 'ਚ ਆਏ ਫਗਵਾੜਾ ਸਿਟੀ ਥਾਣੇ ਦੇ ਐਸਐਚਓ ਨਵਦੀਪ ਸਿੰਘ ਨੇ ਹੁਣ ਅਜੀਬੋ-ਗਰੀਬ ਬਿਆਨ ਦਿੱਤਾ...
ਫਗਵਾੜਾ ‘ਚ SHO ਨੇ ਲੱਤ ਮਾਰ ਕੇ ਗਰੀਬਾਂ ਦੀ ਸਬਜ਼ੀ ਸੁੱਟੀ,...
ਮਨਪ੍ਰੀਤ ਕੌਰ | ਫਗਵਾੜਾ/ਜਲੰਧਰ
ਮਿੰਨੀ ਲੌਕਡਾਊਨ ਦੌਰਾਨ ਕੈਪਟਨ ਸਰਕਾਰ ਨੇ ਸਬਜੀ ਵਾਲਿਆਂ ਨੂੰ ਕੰਮ ਕਰਨ ਦੀ ਖੁੱਲ ਦਿੱਤੀ ਹੈ ਪਰ ਸ਼ਾਇਦ ਇਹ ਗੱਲ ਫਗਵਾੜਾ ਥਾਣੇ...
ਕੈਪਟਨ ਸਰਕਾਰ ਨੇ ਪੂਰੇ ਪੰਜਾਬ ‘ਚ ਸ਼ਰਾਬ ਠੇਕੇ ਖੋਲ੍ਹਣ ਦੇ ਆਰਡਰ...
ਚੰਡੀਗੜ੍ਹ | ਵੀਕਐਂਡ ਲੌਕਡਾਊਨ ਅਤੇ ਉਸ ਤੋਂ ਬਾਅਦ ਲੌਕਡਾਊਨ ਦੌਰਾਨ ਸਰਕਾਰ ਇਹੀ ਕਹਿੰਦੀ ਰਹੀ ਹੈ ਕਿ ਸਿਰਫ ਜ਼ਰੂਰੀ ਚੀਜਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ...
ਮੁੜ੍ਹਕੇ ਦੇ ਮੋਤੀਓ
ਆ ਗਿਆ ਹੈ ਮਈ ਦਿਹਾੜਾਕਿਰਤੀਆਂ ਦਾ ਸੁਪਨ ਸੂਹਾ ਰੱਤ ਰੰਗਿਆਬਣ ਗਿਆ ਕੌਮਾਂਤਰੀ ਤਿਉਹਾਰ ਜਿੱਦਾਂ।
ਕੰਮ ਦੇ ਘੰਟੇ ਅਠਾਰਾਂਆਦਮੀ ਹਾਂ ਨਾ ਮਸ਼ੀਨਨੀਲੇ ਅੰਬਰ ਦੀ ਗਵਾਹੀਪੈਰਾਂ ਥੱਲੇ...
ਨੌਵਾਂ ਨਾਨਕ
ਗੁਰੂ ਨਾਨਕ ਦੀ ਲਲਕਾਰ ਨੂੰਸ਼ਹੀਦਾਂ ਦੇ ਸਿਰਤਾਜ ਦੀਸਬਰ ਸੰਤੋਖ ਤੇ ਸੰਜਮ ਨਾਲਦਿੱਤੀ ਸ਼ਹਾਦਤ ਦੀ ਲੜੀ ਨੂੰਆਂਦਰਾਂ ਪਰੋ ਕੇਸਿਰਜਣ ਵਾਲੇ ਨੌਵੇਂ ਨਾਨਕਾਚਾਰ ਸਦੀਆਂ ਪਹਿਲਾਂਇਤਿਹਾਸ ਦਾਰੁਖ਼...
ਜਲੰਧਰ ਪ੍ਰਸ਼ਾਸਨ ਨੇ ਫਿਰ ਬਦਲੇ ਨਿਯਮ, ਹੁਣ ਇਹ ਦੁਕਾਨਾਂ ਮੰਗਲਵਾਰ ਤੋਂ...
ਜਲੰਧਰ | ਕੈਪਟਨ ਸਰਕਾਰ ਲਗਾਤਾਰ ਕੋਰੋਨਾ ਪਾਬੰਦੀਆਂ ਚ ਤਬਦੀਲੀ ਕਰ ਰਹੀ ਹੈ। ਐਤਵਾਰ ਦੇ ਲੌਕਡਾਊਨ ਦੇ ਨਿਯਮਾਂ ਤੋਂ ਬਾਅਦ ਹੁਣ ਫਿਰ ਨਵੇਂ ਨਿਯਮ ਜਾਰੀ...
ਬਰਨਾਲਾ ਜ਼ਿਲੇ ਦੇ ਵਪਾਰੀਆਂ ਦਾ ਐਲਾਨ- ਪੰਜਾਬ ਸਰਕਾਰ ਦੇ ਲੌਕਡਾਊਨ ਨੂੰ...
ਬਰਨਾਲਾ | ਪੰਜਾਬ ਸਰਕਾਰ ਨੇ 15 ਮਈ ਤੱਕ ਲਗਾਏ ਨਵੇਂ ਲੌਕਡਾਊਨ ਦਾ ਵਪਾਰੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਬਰਨਾਲਾ ਵਿੱਚ ਵਪਾਰੀ ਇਕੱਠੇ...
ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾਉਣ ਤੋਂ ਬਾਅਦ ਵੀ ਅੰਮ੍ਰਿਤਸਰ ਦੇ...
ਅੰਮ੍ਰਿਤਸਰ | ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਹੋਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਕੋਰੋਨਾ...
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਹੈਰੋਇਨ ਪੀਂਦੇ ਗ੍ਰਿਫਤਾਰ
ਗੁਰਦਾਸਪੁਰ | ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਅਤੇ ਪੀਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਨੇ ਗਿਰਫ਼ਤਾਰ...
ਲੌਕਡਾਊਨ ਦੌਰਾਨ ਕਾਰ ‘ਚ 2 ਅਤੇ ਬਾਈਕ ‘ਤੇ ਸਿਰਫ਼ 1 ਵਿਅਕਤੀ...
ਚੰਡੀਗੜ | ਪੰਜਾਬ ਸਰਕਾਰ ਵਲੋਂ ਲਗਾਇਆ ਨਵਾਂ ਲੌਕਡਾਊਨ ਅੱਜ ਤੋਂ ਪੂਰੇ ਸੂਬੇ ਚ ਲਾਗੂ ਹੋ ਗਿਆ ਹੈ। ਲੌਕਡਾਊਨ ਦੌਰਾਨ ਕਾਰ ਅਤੇ ਬਾਈਕ ਉੱਤੇ ਸਫ਼ਰ...
ਪੂਰੇ ਪੰਜਾਬ ‘ਚ 15 ਮਈ ਤੱਕ ਲੌਕਡਾਊਨ ਲੱਗਿਆ, ਪੜ੍ਹੋ ਡਿਟੇਲ ਜਾਣਕਾਰੀ
ਚੰਡੀਗੜ੍ਹ | ਕੈਪਟਨ ਸਰਕਾਰ ਨੇ ਪੂਰੇ ਪੰਜਾਬ ਵਿੱਚ 3 ਮਈ ਤੋਂ 15 ਮਈ ਤੱਕ ਲੌਕਡਾਊਨ ਲਗਾ ਦਿੱਤਾ ਹੈ।
ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀਆਂ...
ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਿਆਂ ਨੌਜਵਾਨ ਵਰਗ ਵਿਗਿਆਨ...
ਕਪੂਰਥਲਾ | ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਾਦੀ ਸਮਾਗਮਾਂ *ਤੇ ਸਾਇੰਸ ਸਿਟੀ ਵਲੋਂ ਵੈਬਨਾਰਹਿੰਦ ਦੀ ਚਾਦਰ, ਸ੍ਰੀ...
ਸ਼ਨੀਵਾਰ ਤੇ ਐਤਵਾਰ ਜਲੰਧਰ ‘ਚ ਨਹੀਂ ਹੋ ਸਕੇਗਾ ਕੋਈ ਵਿਆਹ, ਡੀਸੀ...
ਜਲੰਧਰ | ਵੀਕਐਂਡ ਲੌਕਡਾਊਨ ਦੌਰਾਨ ਕੋਈ ਵਿਆਹ ਨਹੀਂ ਹੋ ਸਕੇਗਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਨਵੀਂ ਗਾਇਡਲਾਈਨਜ਼ ਮੁਤਾਬਿਕ ਹੁਣ ਕੋਈ ਵੀ...
ਸਪਾਈਨ ਸਰਜਰੀ ‘ਚ ਫੇਲ ਰਹਿਣ ‘ਤੇ ਡਾ. ਚਿਤਕਾਰਾ ਨੂੰ ਲੱਗਾ 5...
ਜਲੰਧਰ/ਫਗਵਾੜਾ | ਜਿਲ੍ਹਾ ਉਪਭੋਗਤਾ ਫੋਰਮ ਨੇ ਮਰੀਜ਼ ਦੀ ਸਪਾਈਨ ਸਰਜਰੀ ਕਰਨ ਵਿੱਚ ਅਸਫਲ ਰਹਿਣ ਵਾਲੇ ਸਰਜਰ ਨੂੰ ਆਪਰੇਸ਼ਨ ਦੇ ਸਮੇਂ ਹੋਈ ਲਾਹਪ੍ਰਵਾਹੀ ਦੇ ਕਾਰਨ...
ਜਲੰਧਰ ਦੇ ਪ੍ਰਾਈਵੇਟ ਹਸਪਤਾਲ ‘ਚ ਨਾਇਟ ਡਿਊਟੀ ਦੌਰਾਨ ਨਰਸ ਨਾਲ ਛੇੜਛਾੜ
ਜਲੰਧਰ | ਫੁੱਟਬਾਲ ਚੌਕ ਨੇੜੇ ਬਣੇ ਸ਼ਹਿਰ ਦੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।ਅਰੋਪ ਹੈ ਕਿ ਅਰਮਾਨ ਹਸਪਤਾਲ ਵਿੱਚ ਕੰਮ...
ਜਲੰਧਰ ਦੇ ਸਿਵਲ ਹਸਪਤਾਲ ‘ਚ ਅਚਾਨਕ ਆਕਸੀਜ਼ਨ ਸਪਲਾਈ ਬੰਦ, ਅਫੜਾ-ਦਫੜੀ ਮਚੀ
ਜਲੰਧਰ | ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਨੂੰ ਲੈ ਕੇ ਵੱਡੀ ਚੁੱਕ ਸਾਹਮਣੇ ਆਈ ਹੈ। ਅਚਾਨਕ ਆਕਸੀਜ਼ਨ ਸਪਲਾਈ ਬੰਦ ਹੋਣ ਨਾਲ ਐਮਰਜੈਂਸੀ 'ਚ ਭਰਤੀ...
ਜਲੰਧਰ ‘ਚ ਵੀਕਐਂਡ ਲੌਕਡਾਊਨ ‘ਤੇ ਸ਼ਨੀਵਾਰ-ਐਤਵਾਰ ਨੂੰ ਕੀ-ਕੀ ਖੁੱਲ੍ਹ ਸਕਦਾ ਅਤੇ...
ਜਲੰਧਰ | ਵੀਕਐਂਡ ਲੌਕਡਾਊਨ ਦਾ ਅੱਜ ਪਹਿਲਾ ਦਿਨ ਹੈ। ਜਲੰਧਰ ਦੀਆਂ ਸੜਕਾਂ ਸਵੇਰ ਤੋਂ ਸੁਨਸਾਨ ਹਨ। ਕੁਝ-ਕੁਝ ਲੋਕ ਸਫਰ ਕਰਦੇ ਨਜ਼ਰ ਆ ਜਾਂਦੇ ਹਨ।
ਸ਼ਨੀਵਾਰ...
ਪੰਜਾਬ ‘ਚ ਕੋਰੋਨਾ ਟੀਕੇ ਖਤਮ, ਕੱਲ ਤੋਂ 18 ਤੋਂ 45 ਵਾਲਿਆਂ...
ਚੰਡੀਗੜ੍ਹ | ਕੋਵਿਡ ਵੈਕਸੀਨ ਦੀ ਘਾਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 18-45 ਸਾਲ ਉਮਰ ਵਰਗ ਦੀ ਤੀਜੇ...
ਹਸਪਤਾਲਾਂ ਤੇ ਆਕਸੀਜ਼ਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਲਗਾਤਾਰ ਬਿਜਲੀ ਸਪਲਾਈ ਦੇਣ...
ਪਟਿਆਲਾ | ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਆਕਸੀਜ਼ਨ ਪਲਾਂਟਾਂ, ਮੈਡੀਕਲ ਉਪਕਰਨ ਬਣਾਉਣ ਵਾਲੀ ਇਕਾਈਆਂ, ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ ਤੋਂ ਬਿਨਾਂ ਰੁਕਾਵਟ ਬਿਜਲੀ...
3 ਮਈ ਤੋਂ ਨਹੀਂ ਲੱਗੇਗਾ ਲੌਕਡਾਊਨ, ਪਿਛਲੇ ਸਾਲ ਦੀ ਖਬਰ ਹੋ...
ਚੰਡੀਗੜ੍ਹ/ਨਵੀਂ ਦਿੱਲੀ | 3 ਤੋਂ 20 ਮਈ ਤੱਕ ਲੌਕਡਾਊਨ ਦੀ ਖਬਰ ਵਾਲੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜੇਕਰ ਤੁਹਾਨੂੰ...
























































